Advertisement - Remove

Pandit - Example Sentences

ਪਨ੍ਡਟ / ਪਨ੍ਡਿਟ
Prime Minister's Office PM pays tributes to first Prime Minister of India Pandit Jawaharlal Nehru, on his birth anniversary The Prime Minister, Shri Narendra Modi has paid tributes to first Prime Minister of India Pandit Jawaharlal Nehru, on his birth anniversary.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀਆਂ ਦਿੱਤੀਆਂ।
Prime Minister said, Tributes to our former PM Pandit Jawaharlal Nehru on his birth anniversary. Tributes to our former PM Pandit Jawaharlal Nehru on his birth anniversary. Narendra Modi (narendramodi) November 14, 2019
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀਆਂ ਦਿੱਤੀਆਂ ਹਨ ਪ੍ਰਧਾਨ ਮੰਤਰੀ ਨੇ ਕਿਹਾ, ਸਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀਆਂ ।” ****
Prime Minister's Office PM pays tributes to Pandit Jawaharlal Nehru on his death anniversary The Prime Minister, Shri Narendra Modi has paid tributes to first Prime Minister of India Pandit Jawaharlal Nehru on his death anniversary.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਪੰਡਿਤ ਜਵਾਹਰਲਾਲ ਨਹਿਰੂ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।
"Tributes to our first PM, Pandit Jawaharlal Nehru Ji on his death anniversary", the Prime Minister said.
ਪ੍ਰਧਾਨ ਮੰਤਰੀ ਨੇ ਕਿਹਾ, "ਸਾਡੇ ਪਹਿਲੇ ਪ੍ਰਧਾਨ ਮੰਤਰੀ, ਪੰਡਿਤ ਜਵਾਹਰਲਾਲ ਨਹਿਰੂ ਜੀ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀਆਂ।"
I internalized the essence of what Pandit Jawaharlal Nehru had said (and I quote): There has always to be balancing of change and continuity.
ਪੰਡਿਤ ਜਵਾਹਰ ਲਾਲ ਨਹਿਰੂ ਦੇ ਕਹੇ ਹੋਏ ਨੂੰ ਮੈਂ ਸਾਰੰਸ਼ ਵਿੱਚ ਉਦਾਹਰਣ ਦਿੰਦਾ ਹਾਂ।
Advertisement - Remove
The birth anniversary of the Pandit Deendayal Upadhyay Ji also falls on this day and today the country gets Deendayal Energy Bhawan.
ਅੱਜ ਹੀ ਪੂਜਨੀਕ ਪੰਡਤ ਦੀਨ ਦਿਆਲ ਉਪਾਧਿਆਏ ਜੀ ਦਾ ਜਨਮ ਦਿਨ ਹੈ ਅਤੇ ਅੱਜ ਹੀ ਦੇਸ਼ ਨੂੰ ਦੀਨ ਦਿਆਲ ਊਰਜਾ ਭਵਨ ਵੀ ਮਿਲ ਰਿਹਾ ਹੈ ।
The government has decided that for one year it will celebrate the birth centenary year of Pandit Deen Dayal Upadhyayji as the Garib Kalyan Varsh.
ਸਰਕਾਰ ਨੇ ਤੈਅ ਕੀਤਾ ਸੀ ਕਿ ਇੱਕ ਸਾਲ ਤੱਕ ਪੰਡਤ ਦੀਨ ਦਿਆਲ ਉਪਾਧਿਆਏ ਜੀ ਦੇ ਜਨਮ-ਸ਼ਤਾਬਦੀ ਸਾਲ ਨੂੰ ਗ਼ਰੀਬ ਕਲਿਆਣ ਸਾਲ ਦੇ ਰੂਪ ਵਿੱਚ ਮਨਾਇਆ ਜਾਏਗਾ ।
Friends, Pandit Deendayal Upadhyay had said: the success of economic plans and economic progress will not be measured by the person at the top of the ladder in the society, but by the person who is at the bottom level.
ਸਾਥੀਓ, ਪੰਡਤ ਦੀਨ ਦਿਆਲ ਉਪਾਧਿਆਏ ਜੀ ਨੇ ਕਿਹਾ ਸੀ, ''ਆਰਥਕ ਯੋਜਨਾਵਾਂ ਅਤੇ ਆਰਥਕ ਪ੍ਰਗਤੀ ਦਾ ਮਾਪ ਸਮਾਜ ਵਿੱਚ ਉੱਪਰਲੀ ਪੌੜੀ ‘ਤੇ ਪਹੁੰਚੇ ਹੋਏ ਵਿਅਕਤੀ ਨਹੀਂ ਬਲਕਿ ਸਭ ਤੋਂ ਹੇਠਲੇ ਪੱਧਰ ਤੇ ਵਿੱਦਮਾਨ ਵਿਅਕਤੀ ਤੋਂ ਹੋਵੇਗਾ ।” ਯਾਨੀ ਸਰਕਾਰ ਦੀਆਂ ਯੋਜਨਾਵਾਂ ਦੀ ਪਰਖ਼, ਉਹਨਾਂ ਦੀ ਪੜਤਾਲ ਇਸੇ ਅਧਾਰ ਤੇ ਹੋਣੀ ਚਾਹੀਦੀ ਹੈ ਕਿ ਉਹਨਾਂ ਨਾਲ ਗ਼ਰੀਬ ਦਾ ਕਿੰਨਾ ਭਲਾ ਹੁੰਦਾ ਹੈ ।
Today, on the birth anniversary of Pandit Deendayal Ji, I am glad that such a great scheme that will fulfill the dreams of millions of poor families of the country has started.
ਅੱਜ ਮੈਨੂੰ ਖੁਸ਼ੀ ਹੈ ਕਿ ਪੰਡਤ ਦੀਨ ਦਿਆਲ ਜੀ ਦੇ ਜਨਮ ਦਿਨ ‘ਤੇ ਦੇਸ਼ ਦੇ ਕਰੋੜਾਂ ਗ਼ਰੀਬ ਪਰਵਾਰਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲੀ ਇੰਨੀ ਵੱਡੀ ਯੋਜਨਾ ਦੀ ਸ਼ੁਰੂਆਤ ਹੋ ਰਹੀ ਹੈ ।
On the occasion of the birth anniversary of Pandit Deendayal Upadhyay, the Prime Minister also dedicated a new ONGC building - the Deendayal Urja Bhawan.
ਪੰਡਤ ਦੀਨ ਦਿਆਲ ਉਪਾਧਿਆਏ ਦੀ ਜਯੰਤੀ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਇੱਕ ਨਵੀਂ ਓਐੱਨਜੀਸੀ ਦੀ ਇਮਾਰਤ-ਦੀਨ ਦਿਆਲ ਊਰਜਾ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading