Advertisement - Remove

Pandit - Example Sentences

ਪਨ੍ਡਟ / ਪਨ੍ਡਿਟ
On 23 September last year, on the occasion of the birth anniversary of Pandit Deendayal Upadhyay, we launched the Ayushman Bharat Scheme from Ranchi.
ਪਿਛਲੇ ਸਾਲ 23 ਸਤੰਬਰ ਨੂੰ ਪੰਡਿਤ ਦੀਨਦਿਆਲ ਉਪਾਧਿਆਏ ਦੀ ਜਨਮ ਜਯੰਤੀ ਨਮਿਤ ਇੱਥੇ ਰਾਂਚੀ ਤੋਂ ਹੀ ਅਸੀਂ ਆਯੁਸ਼ਮਾਨ ਭਾਰਤ ਦੀ ਸ਼ੁਰੂਆਤ ਕੀਤੀ ਸੀ।
Memorandum of Understanding between Far East Federal University (Vladivostok, Russian Federation) and Pandit Deendayal Petroleum University (Gandhinagar , Gujarat, Republic of India) 27.
ਫਾਰ ਈਸਟ ਫੈਡਰਲ ਯੂਨੀਵਰਸਿਟੀ (ਵਲਾਦਿਵੋਸਤੋਕ, ਰੂਸੀ ਸੰਘ) ਅਤੇ ਪੰਡਿਤ ਦੀਨਦਿਆਲ ਪੈਟ੍ਰੋਲੀਅਮ ਯੂਨੀਵਰਸਿਟੀ (ਗਾਂਧੀਨਗਰ, ਗੁਜਰਾਤ, ਭਾਰਤ) ਦਰਮਿਆਨ ਸਹਿਮਤੀ ਪੱਤਰ।
Dr Rajendra Prasad, Dr Bhim Rao Ambedkar, Sardar Vallabhbhai Patel, Pandit Nehru, Acharya Kriplani, Maulana Abul Kalam Azad and several other senior leaders debated, discussed and gave us this heritage.
ਰਾਜੇਂਦਰ ਪ੍ਰਸਾਦ, ਡਾ. ਭੀਮ ਰਾਓ ਅੰਬੇਡਕਰ, ਸਰਦਾਰ ਵੱਲਭ ਭਾਈ ਪਟੇਲ, ਪੰਡਿਤ ਨਹਿਰੂ, ਅਚਾਰੀਆ ਕ੍ਰਿਪਲਾਨੀ, ਮੌਲਾਨਾ ਅਬੁਲ ਕਲਾਮ ਅਜ਼ਾਦ ਅਤੇ ਕਈ ਹੋਰ ਸੀਨੀਅਰ ਆਗੂਆਂ ਨੇ ਬਹਿਸ ਕੀਤੀ, ਵਿਚਾਰ ਵਟਾਂਦਰਾ ਕੀਤਾ ਅਤੇ ਸਾਨੂੰ ਇਹ ਵਿਰਾਸਤ ਪ੍ਰਦਾਨ ਕੀਤੀ।
Shri Narendra Modi later shall be dedicating to the nation the Pandit Deendayal Upadhyaya Memorial Centre.
ਸ਼੍ਰੀ ਨਰੇਂਦਰ ਮੋਦੀ, ਬਾਅਦ ਵਿੱਚ ਪੰਡਿਤ ਦੀਨਦਿਆਲ ਉਪਾਧਿਆਏ ਸਮਾਰਕ ਕੇਂਦਰ, ਰਾਸ਼ਟਰ ਨੂੰ ਸਮਰਪਿਤ ਕਰਨਗੇ।
Prime Minister Shri Narendra Modi shall also inaugurate the two day 'Kashi Ek Roop Anek' exhibition at Pandit Deendayal Upadhyaya Hastakala Sankul.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪੰਡਿਤ ਦੀਨਦਿਆਲ ਉਪਾਧਿਆਏ ਹਸਤਕਲਾ ਸੰਕੁਲ ਵਿਖੇ ਦੋ ਦਿਨਾ ਪ੍ਰਦਰਸ਼ਨੀ ‘ਕਾਸ਼ੀ ਏਕ ਰੂਪ ਅਨੇਕ’ ਦਾ ਉਦਘਾਟਨ ਵੀ ਕਰਨਗੇ।
Advertisement - Remove
Prime Minister's Office PM wishes Kashmiri Pandit community on Jyeshtha Ashtami The Prime Minister, Shri Narendra Modi has extended wishes to the Kashmiri Pandit community on the occasion of Jyeshtha Ashtami.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਜੇਠ ਅਸ਼ਟਮੀ ‘ਤੇ ਕਸ਼ਮੀਰੀ ਪੰਡਿਤ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੇਠ ਅਸ਼ਟਮੀ ਦੇ ਅਵਸਰ ‘ਤੇ ਕਸ਼ਮੀਰੀ ਪੰਡਿਤ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ ਹਨ।
"Best wishes, especially to the Kashmiri Pandit community, on the very special occasion Jyeshtha Ashtami.
ਪ੍ਰਧਾਨ ਮੰਤਰੀ ਨੇ ਕਿਹਾ, "ਜੇਠ ਅਸ਼ਟਮੀ ਦੇ ਵਿਸ਼ੇਸ਼ ਅਵਸਰ ‘ਤੇ, ਵਿਸ਼ੇਸ਼ ਤੌਰ 'ਤੇ ਕਸ਼ਮੀਰੀ ਪੰਡਿਤ ਭਾਈਚਾਰੇ ਨੂੰ ਬਹੁਤ-ਬਹੁਤ ਵਧਾਈਆਂ।
He expressed happiness that the Forum was also marking the 100th birth anniversary of Pandit Ravi Shankar, who took the beauty of Indian classical music to the world.
ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਫੋਰਮ ਪੰਡਿਤ ਰਵੀ ਸ਼ੰਕਰ ਦੀ 100 ਵੀਂ ਜਯੰਤੀ ਮਨਾ ਰਿਹਾ ਹੈ, ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਭਾਰਤੀ ਸ਼ਾਸਤਰੀ ਸੰਗੀਤ ਦੀ ਸੁੰਦਰਤਾ ਤੋਂ ਜਾਣੂ ਕਰਵਾਇਆ।
Friends I am happy to note that this Forum is also marking the 100th birth anniversary of Pandit Ravi Shankar.
ਦੋਸਤੋਂ, ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਹ ਮੰਚ ਪੰਡਿਤ ਰਵਿਸ਼ੰਕਰ ਦੀ 100ਵੀਂ ਜਯੰਤੀ ਵੀ ਮਨਾ ਰਿਹਾ ਹੈ।
By renaming Kandla Port as "Deendayal Port, Kandla", a grateful nation would be remembering the invaluable contributions made by one of the greatest sons of India, Pandit Deendayal Upadhyay.
ਕਾਂਡਲਾ ਪੋਰਟ ਦਾ ਨਾਮ "ਦੀਨਦਿਆਲ ਪੋਰਟ, ਕਾਂਡਲਾ" ਦੇ ਰੂਪ ਵਿੱਚ ਬਦਲ ਕੇ, ਭਾਰਤ ਦੇ ਮਹਾਨ ਪੁੱਤਰਾ ਵਿੱਚੋਂ ਇੱਕ ਪੰਡਿਤ ਦੀਨਦਿਆਲ ਉਪਾਧਿਆਏ ਦੁਆਰਾ ਕੀਤੇ ਗਏ ਅਣਮੁੱਲੇ ਯੋਗਦਾਨ ਨੂੰ ਇੱਕ ਮਹਾਨ ਰਾਸ਼ਟਰ ਯਾਦ ਕਰ ਰਿਹਾ ਹੋਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading