Advertisement - Remove

ਸੰਸਥਾ - Example Sentences

Popularity:
sasathā  sasathaa
ਉਨ੍ਹਾਂ ਕਿਹਾ ਕਿ ਨੀਤੀ ਆਯੋਗ ਮਿਲ ਕੇ ਚੱਲਣ ਵਾਲੀ ਇੱਕ ਸੰਘਾਤਮਕ ਸੰਸਥਾ ਹੈ ਜਿਸ ਦੀ ਤਾਕਤ ਉਸ ਦੇ ਵਿਚਾਰਾਂ ਵਿੱਚ ਹੈ, ਪ੍ਰਸ਼ਾਸਕੀ ਜਾਂ ਵਿੱਤੀ ਕੰਟਰੋਲ ਵਿੱਚ ਨਹੀਂ।
He noted that NITI was a collaborative federal body whose strength was is in its ideas, rather than in administrative or financial control.
ਇਟਲੀ ਗਣਤੰਤਰ ਸਰਕਾਰ ਦੇ ਵਿਦੇਸ਼ ਮਾਮਲੇ ਅਤੇ ਅੰਤਰ-ਰਾਸ਼ਟਰੀ ਸਹਿਯੋਗ ਮੰਤਰਾਲੇ ਦੇ ਟ੍ਰੇਨਿੰਗ ਯੂਨਿਟ ਅਤੇ ਭਾਰਤੀ ਗਣਤੰਤਰ ਸਰਕਾਰ ਦੇ ਵਿਦੇਸ਼ ਮਾਮਲੇ ਮੰਤਰਾਲੇ ਦੀ ਵਿਦੇਸ਼ ਸੇਵਾ ਸੰਸਥਾ ਦਰਮਿਆਨ ਸਹਿਮਤੀ ਪੱਤਰ
Government of the Republic of Italy and the Foreign Service Institute of the Ministry of External Affairs, Government of the Republic of India
ਦੱਖਣੀ ਕੋਰੀਆ ਦੇ ਸਿਓਲ ਸਥਿਤ ਅੰਤਰਰਾਸ਼ਟਰੀ ਟੀਕਾ ਕਰਨ ( ਆਈ ਵੀ ਆਈ) ਸੰਸਥਾ ਦੀ ਸਥਾਪਨਾ 1997 ਵਿੱਚ ਹੋਈ ਸੀ।
International Vaccine Institute (IVI), Seoul, South Korea, established in 1997 on the initiatives of the UNDP, is an international organization devoted to developing and introducing new and improved vaccines to protect the people, especially children, against deadly infectious diseases.
ਉਸਦੀ ਕਿਸੇ ਵੀ ਸੰਵਿਧਾਨਕ ਸੰਸਥਾ ਨਾਲ ਸੰਘਰਸ਼ ਦੀ ਸੰਭਾਵਨਾ ਨਹੀਂ ਹੈ, ਤਣਾਅ ਦੀ ਸੰਭਾਵਨਾ ਨਹੀਂ ਹੈ।
There is no scope for any confrontation or tension with any constitutional institution.
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ, ਹਰ ਜ਼ਿੰਮੇਵਾਰ ਸੰਸਥਾ ਨੂੰ ਆਪਣੇ ਅਧਿਕਾਰਾਂ ਦੇ ਨਾਲ ਆਪਣੇ ਕਰਤੱਵਾਂ ਨੂੰ ਸੰਤੁਲਿਤ ਕਰਨਾ ਚਾਹੀਦਾ ਹੈ।
He said that keeping in mind the present conditions and future challenges, every responsible institution should balance its rights with its duties.
Advertisement - Remove
ਅੱਜ ਇਸ ਸੰਸਥਾ ਨਾਲ ਇਨ੍ਹਾਂ 75 ਸਾਲਾਂ ਵਿੱਚ ਜੁੜੇ ਰਹੇ ਸਾਰੇ ਲੋਕਾਂ ਨੂੰ ਯਾਦ ਕਰਨ ਦਾ ਅਵਸਰ ਹੈ।
Today it is time to reminisce every person who contributed in the last 75 years to make TMC a name to reckon with in the field of cancer treatment.
ਵੇਰਵੇ ਏਐੱਸਆਰਬੀ ਹੁਣ 3 ਦੀ ਬਜਾਏ 4 ਮੈਂਬਰੀ ਸੰਸਥਾ ਹੋਵੇਗੀ।
Details: The ASRB will now be a 4 Member body instead of 3 Members.
ਵਿਸ਼ਵ ਵਪਾਰ ਸੰਗਠਨ ਅਪੀਲੀ ਸੰਸਥਾ ਦੇ ਮੈਂਬਰਾਂ ਦੀ ਨਿਯੁਕਤੀ ਵਿੱਚ ਗਤੀਰੋਧ ਨੂੰ ਹੱਲ ਕਰਨ ਦੀ ਤਤਕਾਲਿਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ , ਅਸੀਂ ਅਪੀਲ ਕਰਦੇ ਹਾਂ ਕਿ ਅਪੀਲੀ ਸੰਸਥਾ ਚੋਣ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ।
Recalling the urgency of solving the impasse in the appointment of members of the WTO Appellate Body , we urge that the Appellate Body selection process be initiated immediately.
ਦੋਸਤੋ, ਆਈਆਈਟੀ ਮਦਰਾਸ ਇਸ ਗੱਲ ਦੀ ਪ੍ਰਮੁੱਖ ਉਦਾਹਰਣ ਹੈ ਕਿ ਕਿਵੇਂ ਦਹਾਕਿਆਂ ਪੁਰਾਣੀ ਸੰਸਥਾ ਆਪਣੇ ਆਪ ਨੂੰ 21ਵੀਂ ਸਦੀ ਦੀਆਂ ਲੋੜਾਂ ਅਤੇ ਖਾਹਿਸ਼ਾਂ ਅਨੁਸਾਰ ਢਾਲ ਸਕਦੀ ਹੈ।
Friends, IIT Madras is a prime example of how a decades old institution can transform itself to meet the needs and aspirations of the 21st century.
ਇੱਕ ਵਾਰੀ ਵਿਦਿਆਰਥੀ ਤੁਹਾਡੀ ਸੰਸਥਾ ਵਰਗੀ ਸੰਸਥਾ ਵਿੱਚ ਆਉਂਦਾ ਹੈ ਅਤੇ ਇਨੋਵੇਸ਼ਨਜ਼ ਲਈ ਕੰਮ ਕਰਨਾ ਚਾਹੁੰਦਾ ਹੈ ਤਾਂ ਹੁਣ ਕਈ ਸੰਸਥਾਵਾਂ ਵਿੱਚ ਅਟਲ ਇਨਕਿਊਬੇਸ਼ਨ ਸੈਂਟਰ ਬਣਾਏ ਜਾ ਰਹੇ ਹਨ ਜੋ ਉਨ੍ਹਾਂ ਦੀ ਮਦਦ ਕਰਨਗੇ।
Once the student comes to an institution like yours and wants to work on innovations, there are Atal Incubation Centres being created in many institutions that will support them.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading