Advertisement - Remove

ਸੰਸਥਾ - Example Sentences

Popularity:
sasathā  sasathaa
ਇਸ ਵਿੱਚ ਹਾਲੇ ਪੰਜ ਸਾਲਾਂ ਦਾ ਸਮਾਂ ਹੈ ਅਤੇ ਇਸ ਸਮੇਂ ਦਾ ਉਪਯੋਗ ਹਰ ਵਿਅਕਤੀ, ਹਰ ਸੰਸਥਾ ਨੂੰ ਆਪਣੇ ਆਲੇ-ਦੁਆਲੇ ਪੱਸਰੀਆਂ ਬੁਰਾਈਆਂ ਨੂੰ ਖ਼ਤਮ ਕਰ ਕੇ, ਪਿੱਛੇ ਛੱਡ ਕੇ ਅੱਗੇ ਵਧਣ ਦਾ ਜਤਨ ਕਰਨਾ ਹੋਵੇਗਾ।
Still five years left in it and I think, every person and every institution should utilise this time to left behind the evils of their surroundings and resolute to step forward.
ਇਸ ਵਿੱਚ ਅਜੇ ਪੰਜ ਸਾਲ ਦਾ ਸਮਾਂ ਹੈ,ਅਤੇ ਇਸ ਸਮੇਂ ਦਾ ਉਪਯੋਗ ਕਰਕੇ ਹਰ ਵਿਅਕਤੀ,ਹਰ ਸੰਸਥਾ ਨੂੰ ਆਪਣੇ ਆਸਪਾਸ ਦਰਪੇਸ਼ ਬੁਰਾਈਆ ਨੂੰ ਖਤਮ ਕਰਕੇ,ਪਿੱਛੇ ਛੱਡ ਕੇ,ਅੱਗੇ ਵਧਣ ਦਾ ਯਤਨ ਕਰਨਾ ਚਾਹੀਦਾ ਹੈ,ਸੰਕਲਪ ਲੈਣਾ ਚਾਹੀਦਾ ਹੈ,ਤੁਰ ਪੈਣਾ ਚਾਹੀਦਾ ਹੈ।
Still five years left in it and I think, every person and every institution should utilise this time to left behind the evils of their surroundings and resolute to step forward.
ਤੁਹਾਡੀ ਸੰਸਥਾ ਆਫ਼ਤ ਤੋਂ ਬਾਅਦ ਅਤੇ ਆਫ਼ਤ ਤੋਂ ਪਹਿਲਾਂ, ਦੋਵੇਂ ਹੀ ਹਾਲਾਤ ਨਾਲ ਨਿਪਟਣ ਲਈ ਲੋਕਾਂ ਨੂੰ ਤਿਆਰ ਕਰ ਸਕਦੀ ਹੈ।
Your institution is capable of keeping people ready both in the events, i.e. before the disaster and after the disaster.
ਹੁਣ ਇੱਕ ਵਾਰ ਫੇਰ ਮੌਕਾ ਆਇਆ ਹੈ।ਦੂਰ ਉੱਤਰ-ਪੂਰਬ ਵਿੱਚ ਛਿਪੀ ਇਸ ਨੌਜਵਾਨ ਸ਼ਕਤੀ ਨੂੰ,ਖੇਡ ਦੀਆਂ ਪ੍ਰਤਿਭਾਵਾਂ ਨੂੰ,ਮੁੱਖਧਾਰਾ ਵਿੱਚ ਲਿਆਉਣ ਦਾ,ਇਸ ਵਿੱਚ ਤੁਹਾਡੀ ਸੰਸਥਾ ਬਹੁਤ ਵੱਡੀ ਭੂਮਿਕਾ ਹੋ ਸਕਦੀ ਹੈ।
Once again the opportunity has arrived for upbringing and unveiling the sports talent of North-East Youth power. Your institution can have a big pie in it.
ਅਸੀਂ ਪਿੰਡ ਦੇ ਲੋਕ ਮਿਲਕੇ ਇਹ ਕਰਾਂਗੇ, ਅਸੀਂ ਨਗਰ ਦੇ ਲੋਕ ਮਿਲ ਕੇ ਇਹ ਕਰਾਂਗੇ, ਅਸੀਂ ਸੰਸਥਾ ਦੇ ਨਾਤੇ ਇਹ ਕੰਮ ਕਰਾਂਗੇ, ਅਸੀਂ ਸਮਾਜ ਦੇ ਨਾਤੇ ਇਹ ਕੰਮ ਕਰਾਂਗੇ, ਅਸੀਂ ਰਾਜ ਦੇ ਨਾਤੇ, ਦੇਸ਼ ਦੇ ਨਾਤੇ ਇਹ ਸੰਕਲਪ ਕਰਾਂਗੇ।
We the people of our village will do this, as a city we will do this, as an institution we will do this, as a society, as a state and as a country we will do this.
Advertisement - Remove
ਇਸ ਬਾਰੇ ਵਿੱਚ ਤੁਹਾਡੀ ਸੰਸਥਾ ਵੀ ਕੋਈ ਪਹਿਲ ਕਰ ਸਕਦੀ ਹੈ।
Every institution can take a step in this direction.
ਇਸ ਸੰਸਥਾ ਨੇ ਸ਼ਾਸਤਰੀ ਸੰਗੀਤ, ਕਲਾ ਸਾਹਿਤ, ਲੋਕ ਸੱਭਿਆਚਾਰ ਦੇ ਮਾਧਿਅਮ ਨਾਲ ਭਾਰਤੀ ਵਿਰਾਸਤ ਨੂੰ ਸਹੇਜ ਕੇ ਰੱਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ ।
This institution has played a very important role in nurturing Indian heritage through classical music, art, literature, folk culture.
ਇਸ ਸੰਸਥਾ ਨੇ ਆਪਣੇ ਸਮਰਥਕਾਂ ਦੇ ਮਾਧਿਅਮ ਨਾਲ ਇੱਕ ਐਸੇ ਪਰਿਵਾਰ ਦਾ ਸਿਰਜਣ ਕੀਤਾ ਹੈ ਜਿਸ ਨੇ ਭਾਰਤੀ ਸੱਭਿਆਚਾਰ ਨੂੰ ਭੂਗੋਲਿਕ ਸੀਮਾਵਾਂ ਦੇ ਘੇਰੇ ਚੋਂ ਬਾਹਰ ਕੱਢ ਕੇ ਦੁਨੀਆ ਨੂੰ ਜਾਗਰੂਕ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ ।
This organization has created a family through its supporters who have played a major role in breaking the geographical boundaries to spread awareness about the Indian culture throughout the world.
ਮਾਨਯੋਗ ਮੈਂਬਰ ਸਾਹਿਬਾਨੋ, ਜਦੋਂ ਮੈਂ 48 ਸਾਲ ਪਹਿਲਾਂ ਇਸ ਮਹਾਨ ਸੰਸਥਾ ਵਿੱਚ ਦਾਖਲ ਹੋਇਆ ਤਾਂ ਮੈਂ ਸਿਰਫ਼ 34 ਸਾਲਾਂ ਦਾ ਸੀ।
When I first entered the portals of this hallowed institution 48 years ago, I was only 34 years old.
ਸਾਥੀਓ, ਦਾਦਾ ਵਾਸਵਾਨੀ ਅਤੇ ਉਨ੍ਹਾਂ ਦੀ ਸੰਸਥਾ ਦਾ ਮੇਰੇ ਲਈ ਏਨਾ ਪਿਆਰ ਹੈ ਕਿ ਮੈਂ ਵੀ ਇੱਕ ਅਧਿਕਾਰ ਨਾਲ ਤੁਹਾਡੀ ਸੰਸਥਾ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ।
Friends, I would also like to call upon your organisation with a sense of right as Dada Vaswani and his organisation have shown so much affection for me.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading