Advertisement - Remove

ਸੰਸਥਾ - Example Sentences

Popularity:
sasathā  sasathaa
ਜਿਸ ਮਿਸ਼ਨ ਦੇ ਨਾਲ ਦੇਸ਼ ਦੇ ਕਈ ਰਾਜਾਂ ਵਿੱਚ ਤੁਹਾਡੀ ਸੰਸਥਾ ਕੰਮ ਕਰ ਰਹੀ ਹੈ, ਉਹ ਇੱਕ ਸੰਸਥਾ ਲਈ ਸੰਤੋਖ ਦਾ ਵਿਸ਼ਾ ਹੈ।
And, its a matter of great satisfaction for any institution with the kind of mission your institution is working in several states.
ਸਾਡੇ ਪਿੰਡਾਂ ਵਿੱਚ ਮੌਜੂਦ ਰਵਾਇਤੀ ਗਿਆਨ ਅਤੇ ਵਿਗਿਆਨ ਨੂੰ ਆਧੁਨਿਕ ਤਕਨੀਕ ਨਾਲ ਜੋੜ ਕੇ ਕਿਸਾਨ ਦੀ ਆਮਦਨ ਕਿਵੇਂ ਵਧਾਈ ਜਾ ਸਕਦੀ ਹੈ, ਇਹ ਤੁਹਾਡੀ ਸੰਸਥਾ ਨੇ ਕਰ ਵਿਖਾਇਆ ਹੈ।
Your institution has successfully demonstrated this thing that how farmers income can be supplemented by combining the modern science with the traditional knowledge available in our villages.
ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਜਹੀ ਸੰਸਥਾ ਵੱਧ ਤੋਂ ਵੱਧ ਮਹਿਲਾਵਾਂ ਨੂੰ ਇਸ ਦੇ ਲਈ ਪ੍ਰੇਰਤ ਕਰ ਸਕਦੀਆਂ ਹਨ, ਉਨਾਂ ਨੂੰ ਸਿਖਲਾਈ ਦੇਣ ਦੇ ਲਈ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਸਕਦੀਆਂ ਹਨ।
An institution like BAIF can inspire the maximum number of women for this purpose.Itcan start programmes to impart training to them.
ਤੁਹਾਨੂੰ ਮੇਰੀ ਵਿਸ਼ੇਸ਼ ਬੇਨਤੀ ਇਸ ਲਈ ਹੈ, ਕਿਉਕਿ ਤੁਹਾਡੀ ਸੰਸਥਾ ਪਹਿਲਾਂ ਹੀ 15 ਰਾਜਾਂ ਵਿੱਚ ਕੰਮ ਕਰ ਰਹੀ ਹੈ ਅਤੇ ਤੁਹਾਡੀ ਸਮਰੱਥਾ ਪੂਰੇ ਦੇਸ਼ ਵਿੱਚ ਵਿਸਥਾਰ ਕਰਨ ਦੀ ਹੈ।
Im especially urging you as your organization has already been working in the 15 states and you have the capacity to expand in the entire country.
ਜ਼ਿਕਰਯੋਗ ਹੈ ਕਿ ਭਾਰਤੀ ਫਿਲਮ ਤੇ ਟੈਲੀਵਿਜ਼ਨ ਸੰਸਥਾ ਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਧੀਨ ਇੱਕ ਖੁਦਮੁਖਤਾਰ ਸੰਸਥਾ ਹੈ ਅਤੇ ਪੂਰੀ ਦੁਨੀਆ ਵਿੱਚ, ਉਤਕ੍ਰਿਸ਼ਟਤਾ ਕੇਂਦਰ (ਸੈਂਟਰ ਆਵ੍ ਐਕਸੀਲੈਂਸ) ਵਜੋਂ ਪ੍ਰਸਿੱਧ ਹੈ।
He is also an alumnus of National School of Drama (1978 batch).n FTII is an autonomous body under the Ministry of Information and Broadcasting and is regarded as a center of excellence across the world.
Advertisement - Remove
ਇਸ ਦੇ ਨਾਲ ਹੀ ਇਸ ਸੰਸਥਾ ਨੇ ਦਿਹਾਤੀ ਬੰਗਾਲ ਤੱਕ ਪਹੁੰਚਣ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ। ਇਹ ਭੂਮਿਕਾ ਦਿਹਾਤੀ ਬਾਇਓਟੈਕਨਾਲੋਜੀ ਪਹਿਲਕਦਮੀ ਰਾਹੀਂ ਨਿਭਾਈ ਗਈ।
At the same time, this Institute has had a very active social outreach programme in rural Bengal through its rural bio-technology initiative.
ਅੱਜ ਸਮੇਂ ਦੀ ਮੰਗ ਹੈ ਕਿ ਦੇਸ਼ ਨਿਰਮਾਣ ਨਾਲ ਜੁੜੀ ਹਰ ਸੰਸਥਾ ਦੇਸ਼ ਦੀਆਂ ਲੋੜਾਂ ਨੂੰ ਸਮਝਦੇ ਹੋਏ, ਦੇਸ਼ ਦੇ ਸਾਹਮਣੇ ਮੌਜੂਦ ਚੁਣੌਤੀਆਂ ਨੂੰ ਸਮਝਦੇ ਹੋਏ, ਆਪਣੇ ਪੱਧਰ ਉੱਤੇ ਕੁਝ ਸੰਕਲਪ ਕਰੇ।
Today, the time demands that every institution engaged in the development of country makes a pledge while keeping in the mind the requirements and challenges before the country.
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸੰਸਥਾ ਨੇ ਆਪਣੀ ਸਥਾਪਨਾ ਨਾਲ ਹੀ ਮਿਆਰੀ ਸਿੱਖਿਆ ਅਤੇ ਖੋਜ ਦੀ ਇੱਕ ਅਮੀਰ ਪਰੰਪਰਾ ਨੂੰ ਬਣਾਈ ਰੱਖਿਆ ਹੈ।
This institution has maintained a rich tradition of quality education and research ever since its inception, he added.
ਜੋ ਲੋਕ ਮੋਨ ਰਹਿ ਕੇ ਸਭ ਕੁਝ ਦੇਖਦੇ ਰਹੇ,ਕੀ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼, ਕਿਸੇ ਸੰਸਥਾ ਦੁਆਰਾ ਕੀਤੀ ਗਈ?
Whether any institution made any attempt to wake those people up who have been watching everything in silence
ਇਸ ਮੌਕੇ ‘ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਰੇਲਵੇਜ਼ ਰਾਸ਼ਟਰੀ ਸੇਵਾ ਅਤੇ ਰਾਸ਼ਟਰ ਨਿਰਮਾਣ ਦੇ ਲਈ ਇੱਕ ਸੰਸਥਾ ਹੈ।
Speaking on the occasion, the President said Indian Railways is an institution for national service and nation building.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading