Advertisement - Remove

ਸੰਸਥਾ - Example Sentences

Popularity:
sasathā  sasathaa
ਬਿਲ ਵਿੱਚ ਨੈਸ਼ਨਲ ਡੈਮ ਸੇਫਟੀ ਅਥਾਰਿਟੀ ਦਾ ਗਠਨ ਰੈਗੂਲੇਟਰੀ ਸੰਸਥਾ ਵਜੋਂ ਕਰਨ ਦੀ ਵਿਵਸਥਾ ਹੈ। ਇਹ ਅਥਾਰਿਟੀ ਨੀਤੀ, ਦਿਸ਼ਾ-ਨਿਰਦੇਸ਼ ਅਤੇ ਦੇਸ਼ ਵਿੱਚ ਡੈਮ ਸੁਰੱਖਿਆ ਲਈ ਮਿਆਰਾਂ ਨੂੰ ਲਾਗੂ ਕਰੇਗੀ।
The Bill provides for establishment of National Dam Safety Authority as a regulatory body which shall discharge functions to implement the policy, guidelines and standards for dam safety in the country.
ਐੱਨਈਸੀ ਦੇ ਨਵੇਂ ਸਰੂਪ ਨਾਲ ਇਹ ਪੂਰਬ ਉੱਤਰ ਖੇਤਰ ਲਈ ਕਾਰਗਰ ਸੰਸਥਾ ਬਣੇਗੀ।
This repositioning of NEC will help it to become a more effective body for the North Eastern Region.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਭਾਰਤੀ ਚਿਕਿਤਸਾ ਪ੍ਰਣਾਲੀਆਂ ਲਈ ਰਾਸ਼ਟਰੀ ਕਮਿਸ਼ਨ ( ਐੱਨਸੀਆਈਐੱਮ ) ਬਿਲ , 2018 ਦੇ ਮਸੌਦੇ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਦਾ ਟੀਚਾ ਮੌਜੂਦਾ ਰੈਗੂਲੇਟਰੀ ਭਾਰਤੀ ਚਿਕਿਤਸਾ ਕੇਂਦਰੀ ਪਰਿਸ਼ਦ (ਸੀਸੀਆਈਐੱਮ) ਦੇ ਸਥਾਨ ‘ਤੇ ਇੱਕ ਨਵੀਂ ਸੰਸਥਾ ਗਠਿਤ ਕਰਨਾ ਹੈ , ਤਾਂਕਿ ਪਾਰਦਰਸ਼ਿਤਾ ਸੁਨਿਸ਼ਚਿਤ ਹੋ ਸਕੇ ।
The Cabinet today approved the draft National Commission for Indian Systems of Medicine (NCIM) Bill, 2018, which seeks to replace the existing regulator Central Council for Indian Medicine (CCIM) with a new body to ensure transparency.
ਉਨ੍ਹਾਂ ਨੇ ਕਿਹਾ ਕਿ ਰਾਜਪਾਲ ਦੀ ਸੰਸਥਾ ਸੰਘੀ ਢਾਂਚੇ ਅਤੇ ਸਾਡੇ ਦੇਸ਼ ਦੇ ਸੰਵਿਧਾਨਕ ਢਾਂਚੇ ਦੇ ਅੰਦਰ ਵਿਚਰਨ ਲਈ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ।
He said the institution of Governor has a pivotal role to play within the federal structure and Constitutional framework of our country.
ਨਾਲ ਹੀ, ਵਣਜ ਅਤੇ ਉਦਯੋਗ ਦੀ ਕਿਸੇ ਮਾਨਤਾ ਪ੍ਰਾਪਤ ਸੰਸਥਾ ਦੇ ਇੱਕ ਪ੍ਰਤੀਨਿਧੀ ਨੂੰ ਰੋਟੇਸ਼ਨ ਦੇ ਅਧਾਰ ’ਤੇ ਅੰਸ਼ਕਾਲਿਕ ਮੈਂਬਰ ਦੇ ਤੌਰ ’ਤੇ ਚੁਣਿਆ ਜਾਵੇਗਾ ।
Also, one representative of a recognised body of commerce and industry shall be chosen on rotational basis as Part time Member.
Advertisement - Remove
ਪੰਜ ਸਾਲਾਂ ਦੇ ਅੰਦਰ ਇਸ ਸੰਸਥਾ ਵਿੱਚ ਵੱਖ-ਵੱਖ ਵਿਸ਼ਿਆਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਸੰਖਿਆ 400 ਤੋਂ ਅਧਿਕ ਹੋ ਜਾਣ ਦੀ ਸੰਭਾਵਨਾ ਹੈ।
Within a span of 5 years, the student intake of the institute in various courses is expected to be over 400.
ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਵਿੱਚ ਵਾਰਾਣਸੀ ਦੇ ਰਾਸ਼ਟਰੀ ਬੀਜ ਖੋਜ ਅਤੇ ਟ੍ਰੇਨਿੰਗ ਸੈਂਟਰ (ਐੱਨ ਐੱਸ ਆਰ ਟੀ ਸੀ) ਦੇ ਕੈਂਪਸ ਵਿੱਚ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾ (ਆਈ ਆਰ ਆਰ ਆਈ), ਦੱਖਣੀ ਏਸ਼ੀਆ ਖੇਤਰੀ ਸੈਂਟਰ (ਆਈ ਐੱਸ ਏ ਆਰ ਸੀ) ਕਾਇਮ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The Union Cabinet chaired by the Prime Minister Shri Narendra Modi has approved the establishment of the International Rice Research Institute (IRRI), South Asia Regional Center (ISARC) at campus of National Seed Research and Training Center (NSRTC) in Varanasi.
ਬ੍ਰਿਕਸ ਨੇਤਾ ਹੋਣ ‘ਤੇ ਨਾਤੇ ਅਸੀਂ ਆਪਣੇ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਪ੍ਰਭਾਵਸ਼ਾਲੀ ਤਰੀਕੇ ਦੇ ਰੂਪ ਵਿੱਚ ਬ੍ਰਿਕਸ ਦੇ ਅੰਦਰ ਸੰਸਥਾ ਨਿਰਮਾਣ ‘ਤੇ ਧਿਆਨ ਕੇਂਦਰਿਤ ਕਰਨ ਲਈ ਸਹਿਮਤ ਹੋਏ ਹਾਂ।
As BRICS Leaders, we agreed to focus on institution building within the BRICS as an effective way to pursue our development agenda.
ਬ੍ਰਿਕਸ ਆਰਥਿਕ ਖੋਜ ਅਤੇ ਵਿਸ਼ਲੇਸ਼ਣ ਸੰਸਥਾ
BRICS Institute for Economic Research and Analysis 6.
ਯੋਗੀ ਜੀ ਨੇ ਵਿਵਸਥਾਵਾਂ ਨੂੰ ਇੰਨਾ ਲਚਕੀਲਾਪਣ ਦਿੱਤਾ ਅਤੇ ਅੱਜ ਸ਼ਤਾਬਦੀ ਹੋ ਗਈ, ਖ਼ੁਦ ਤਾਂ ਇਸ ਸੰਸਥਾ ਨੂੰ ਜਨਮ ਦੇ ਕੇ ਚਲੇ ਗਏ।
Yogiji gave bountiful flexibility to his order, established an institution and then departed.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading