Advertisement - Remove

ਸਿਆਸੀ - Example Sentences

si'āsī  siaasee
100 ਤੋਂ ਵੱਧ ਦੇਸ਼ਾਂ ਦੇ ਸਿਆਸੀ ਤੇ ਵਪਾਰਕ ਆਗੂਆਂ ਅਤੇ ਸਮੁੱਚੇ ਵਿਸ਼ਵ ਦੀਆਂ ਕਈ ਜਥੇਬੰਦੀਆਂ ਦੀ ਮੌਜੂਦਗੀ ਨੇ ਇਸ ਨੂੰ ਸੱਚਮੁਚ ਇੱਕ ਵਿਸ਼ਵ-ਸਮਾਰੋਹ ਬਣਾ ਦਿੱਤਾ ਹੈ।
The presence of political and business leaders from more than 100 countries, and a large number of organisations from around the world make this a truly global event.
ਅਤੇ ਮੈਂ ਜਾਣਦਾ ਹਾਂ ਕਾਲੇ ਧਨ ਵਿਰੁੱਧ ਇੱਕ ਕਾਰਵਾਈ ਦਾ ਫ਼ਰਜ਼ੀ ਕੰਪਨੀਆਂ ਨੂੰ ਖ਼ਤਮ ਕਰਨ ਦਾ ਕਿਸੇ ਵੀ ਸਿਆਸੀ ਦਲ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ, ਮੈਨੂੰ ਪੂਰੀ ਜਾਣਕਾਰੀ ਹੈ।
And I am fully aware of the fact that eliminating fake companies and taking action against black money can be political ly incorrect and pose a risk to any political party.
‘ਸੁਧਾਰ, ਕੰਮ ਕਰਨ ਅਤੇ ਤਬਦੀਲੀ ਹੋਣ’ ‘ਰਿਫਾਰਮ,ਪਰਫਾਰਮ ਤੇ ਟਰਾਂਸਫਾਰਮ ਦੇ ਸੰਦਰਭ ਵਿੱਚ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਧਾਰਾਂ ਲਈ ਸਿਆਸੀ ਇੱਛਾ ਦੀ ਲੋੜ ਹੈ ਪਰ ”ਕੰਮ ਕਰਨ” ਵਾਲਾ ਹਿੱਸਾ ਸਿਵਲ ਅਧਿਕਾਰੀਆਂ ਵਲੋਂ ਨਿਭਾਇਆ ਜਾਣਾ ਚਾਹੀਦਾ ਹੈ ਜਦ ਕਿ ਤਬਦੀਲੀ ਲੋਕਾਂ ਦੀ ਸ਼ਮੂਲੀਅਤ ਨਾਲ ਆ ਸਕਦੀ ਹੈ।
Speaking in the context of “reform, perform and transform”, the Prime Minister said that political will is needed for reform, but the “perform” part of this formulation must come from civil servants, while transformation is enabled by people’s participation.
ਮੈਂ ਨੇਪਾਲ ਵਿੱਚ ਸਿਆਸੀ ਆਗੂਆਂ ਅਤੇ ਦੋਸਤਾਂ ਨੂੰ ਮਿਲਣ ਦੀ ਉਡੀਕ ਵਿੱਚ ਹਾਂ।
I am looking forward to meeting the political leaders and friends in Nepal.
ਭ੍ਰਿਸ਼ਟਾਚਾਰ, ਕਾਲਾ ਧਨ ਦੀ ਜਦੋਂ ਵੀ ਚਰਚਾ ਹੁੰਦੀ ਹੈ, ਤਾਂ ਸਿਆਸੀ ਆਗੂ, ਸਿਆਸੀ ਪਾਰਟੀਆਂ, ਚੋਣਾਂ ਦੇ ਖ਼ਰਚਿਆਂ; ਇਹ ਸਾਰੀਆਂ ਗੱਲਾਂ ਚਰਚਾ ਦੇ ਕੇਂਦਰ ਵਿੱਚ ਰਹਿੰਦੀਆਂ ਹਨ।
Political parties, political leaders and electoral funding, figure prominently in any debate on corruption and black money.
Advertisement - Remove
ਹੁਣ ਵਕਤ ਆ ਚੁੱਕਾ ਹੈ ਕਿ ਸਾਰੇ ਸਿਆਸੀ ਆਗੂ ਅਤੇ ਸਿਆਸੀ ਪਾਰਟੀਆਂ ਦੇਸ਼ ਦੇ ਈਮਾਨਦਾਰ ਨਾਗਰਿਕਾਂ ਦੀਆਂ ਭਾਵਨਾਵਾਂ ਦਾ ਆਦਰ ਕਰਨ, ਜਨਤਾ ਦੇ ਰੋਹ ਨੂੰ ਸਮਝਣ।
The time has now come that all political leaders and parties respect the feelings of the nation’s honest citizens, and understand the anger of the people.
ਇਹ ਗੱਲ ਸਹੀ ਹੈ ਕਿ ਸਿਆਸੀ ਪਾਰਟੀਆਂ ਨੇ ਸਮੇਂ-ਸਮੇਂ ਉੱਤੇ ਵਿਵਸਥਾ ਵਿੱਚ ਸੁਧਾਰ ਲਈ ਸਾਰਥਕ ਜਤਨ ਵੀ ਕੀਤੇ ਹਨ।
It is true that from time to time, political parties have made constructive efforts to improve the system.
ਉਨ੍ਹਾਂ ਕਿਹਾ ਕਿ ਸੁਧਾਰਾਂ ਵਾਸਤੇ ਸਿਆਸੀ ਮਨੋਬਲ ਅਤੇ ਸਪਸ਼ਟ ਵਿਜ਼ਨ ਜ਼ਰੂਰੀ ਹਨ।
He said that political will and clear vision are necessary for reforms.
ਉਨ੍ਹਾਂ ਕਿਹਾ ਕਿ ਸੁਧਾਰਾਂ ਵਾਸਤੇ ਸਿਆਸੀ ਮਨੋਬਲ ਅਤੇ ਸਪਸ਼ਟ ਵਿਜ਼ਨ ਜ਼ਰੂਰੀ ਹਨ।
He said that political will and clear vision are necessary for reforms.
ਜੋ ਲੋਕ ਅਫ਼ਵਾਹਾਂ ਫੈਲਾ ਰਹੇ ਹਨ ਕਿ ਸਿਆਸੀ ਪਾਰਟੀਆਂ ਨੂੰ ਸਾਰੀ ਛੋਟ-ਛਾਟ ਹੈ, ਇਹ ਗ਼ਲਤ ਹੈ।
Some people are spreading rumours that political parties enjoy all kinds of concessions.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading