Advertisement - Remove

ਸਿਆਸੀ - Example Sentences

Popularity:
Difficulty:
si'āsī  siaasee
ਅਸੀਂ ਆਪਣਾ ਵਾਅਦਾ ਦੁਹਰਾਉਂਦੇ ਹਾਂ ਕਿ 2030 ਦੇ ਨਿਰੰਤਰ ਵਿਕਾਸ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਮਿਲ ਕੇ ਕੰਮ ਕਰਾਂਗੇ ਅਤੇ ਬਹੁਪੱਖੀਵਾਦ ਨੂੰ ਉਤਸ਼ਾਹਿਤ ਕਰਾਂਗੇ ਕਿਉਂਕਿ ਅਸੀਂ ਵਧੇਰੇ ਨੁਮਾਇੰਦਗੀ ਵਾਲੇ, ਲੋਕਰਾਜੀ, ਬਰਾਬਰੀ ਵਾਲੇ, ਨਿਰਪੱਖ ਅਤੇ ਨਿਆਂਪੂਰਣ ਸਿਆਸੀ ਅਤੇ ਆਰਥਿਕ ਢਾਂਚੇ ਲਈ ਕੰਮ ਕਰਾਂਗੇ।
We reinforce our commitment to upholding multilateralism and to working together on the implementation of the 2030 Sustainable Development Goals as we foster a more representative, democratic, equitable, fair and just international political and economic order.
ਉਹ ਇੱਕ ਅਦਾਕਾਰ, ਇੱਕ ਨਿਰਦੇਸ਼ਕ, ਇੱਕ ਪੱਤਰਕਾਰ, ਇੱਕ ਸੰਪਾਦਕ, ਇੱਕ ਲੇਖਕ, ਇੱਕ ਨਾਟਕਕਾਰ, ਇੱਕ ਸਿਆਸੀ ਆਗੂ, ਇੱਕ ਸਿਆਸੀ ਟਿੱਪਣੀਕਾਰ, ਇੱਕ ਸੱਭਿਆਚਾਰਕ ਆਲੋਚਕ, ਇੱਕ ਬੇਹੱਦ ਪ੍ਰਤਿਭਾਸ਼ਾਲੀ ਲੇਖਕ, ਇੱਕ ਧਾਰਮਿਕ ਤੇ ਸਮਾਜਕ ਆਲੋਚਕ, ਇੱਕ ਵਕੀਲ ਤੇ ਹੋਰ ਬਹੁਤ ਕੁਝ ਸਨ।
He was an actor, a director, a journalist, an editor, a writer, a playwright, a politician, a political commentator, a cultural critic, a highly talented writer, a religious and social critic, a lawyer and so much more.
ਉਨ੍ਹਾਂ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਭਾਰਤ ਨੂੰ ਆਰਥਿਕ ਅਤੇ ਸਿਆਸੀ ਬਦਇੰਤਜ਼ਾਮੀ ਦਾ ਸਾਹਮਣਾ ਕਰਨਾ ਪਿਆ।
The Prime Minister said that for long, India had suffered from economic and political mismanagement.
ਸੰਪਰਦਾਏ ਦੀ ਸਿਆਸੀ ਉਦੇਸ਼ ਲਈ ਦੁਰਵਰਤੋਂ ਕਰਨ ਵਾਲਿਆਂ ਅਤੇ ਵੰਡ ਦਾ ਪਾੜਾ ਪਾਉਣ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ।
There should not be any place for those who use community for political purposes and for creating rift.
ਉਨ੍ਹਾਂ ਨੇ ਇਸ ਯਤਨ ਦਾ ਸਿਹਰਾ ਮੁੱਖ ਮੰਤਰੀਆਂ ਦੇ ਇੱਕਠੇ ਹੋ ਕੇ ਇੱਕ ਪਲੇਟਫਾਰਮ ਤੇ ਆਉਣ ਨੂੰ ਦਿੱਤਾ ਅਤੇ ਕਿਹਾ ਕਿ ਇਸ ਉਦੇਸ਼ ਲਈ ਵਿਚਾਰਧਾਰਕ ਅਤੇ ਸਿਆਸੀ ਮੱਤਭੇਦ ਭੁਲਾ ਦਿੱਤੇ ਗਏ।
He gave credit to all Chief Ministers for coming on one platform for this cause, keeping aside ideological and political differences.
Advertisement - Remove
ਪ੍ਰਧਾਨ ਮੰਤਰੀ ਮੋਦੀ: ਚੋਣ ਕਮਿਸ਼ਨ ਨੂੰ ਇਸ ਬਾਰੇ ਵਿਚਾਰ-ਚਰਚਾ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਣਾ ਹੋਵੇਗਾ।
PM MODI: The Election Commission will have to invite all political parties to discuss this.
ਪ੍ਰਧਾਨ ਮੰਤਰੀ ਮੋਦੀ: ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ, ਮੈਂ ਇੱਕ ਸਿਆਸੀ ਪਾਰਟੀ ਨਾਲ ਵੀ ਸਬੰਧਤ ਹਾਂ।
PM MODI: Despite being the Prime Minister, I still belong to a political party.
ਹਰੇਕ ਸਿਆਸੀ ਪਾਰਟੀ ਚੋਣ ਕਮਿਸ਼ਨ ਵਿੱਚ ਯਕੀਨ ਰਖਦੀ ਹੈ ਅਤੇ ਇਸ ਨਾਲ ਇਹ ਸੰਸਥਾਨ ਹੋਰ ਮਜ਼ਬੂਤ ਹੋਵੇਗਾ ਅਤੇ ਉਹ ਬਿਹਤਰ ਰਹੇਗਾ।
Every political party believes in the Election Commission and it will further empower this institution and that will be better
ਆਪਣੇ ਲੰਬੇ ਸਿਆਸੀ ਜੀਵਨ ਵਿੱਚ ਉਨ੍ਹਾਂ ਨੇ ਕੇਂਦਰ ਵਿੱਚ ਕਈ ਮੰਤਰਾਲੇ ਸੰਭਾਲੇ ਜਿਨ੍ਹਾਂ ਵਿੱਚ ਸੈਰ ਸਪਾਟਾ, ਸੱਭਿਆਚਾਰ, ਯੁਵਾ ਮਾਮਲੇ ਅਤੇ ਖੇਡਾਂ, ਸ਼ਹਿਰੀ ਵਿਕਾਸ ਅਤੇ ਗਰੀਬੀ ਨਿਵਾਰਨ, ਦਿਹਾਤੀ ਵਿਕਾਸ ਮੰਤਰਾਲੇ ਆਦਿ ਸ਼ਾਮਲ ਸਨ।
In his long political career, he had earlier held the portfolios of Union Minister of Tourism Culture, Youth Affairs and Sports Urban Development and Poverty Alleviation Rural Development.
ਸਿਆਸੀ ਪਾਰਟੀਆਂ ਨੂੰ ਕਈ ਵਾਰੀ ਪ੍ਰਬੰਧਾਂ ਅਤੇ ਪ੍ਰੋਟੋਕੋਲਜ਼ ਬਾਰੇ ਸਮਝਾਇਆ ਜਾ ਚੁੱਕਾ ਹੈ । ਇਸ ਬਾਰੇ ਚੋਣਾਂ ਦੇ ਐਲਾਨ ਤੋਂ ਬਾਅਦ ਉਨ੍ਹਾਂ ਨਾਲ ਹੋਈਆਂ 93 ਮੀਟਿੰਗਾਂ ਵਿੱਚ ਦੱਸਿਆ ਜਾ ਚੁੱਕਾ ਹੈ।
The provisions and protocols have been explained to the political parties on multiple occasions including in several of the 93 meetings held with them at the Commission since announcement of elections.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading