Advertisement - Remove

ਸਿਆਸੀ - Example Sentences

Popularity:
Difficulty:
si'āsī  siaasee
ਪ੍ਰੋਗਰਾਮ ਵਿੱਚ ਚਾਰ ਉੱਚ ਪੱਧਰੀ ਪਲੈਨਰੀ ਹੋਣਗੇ ਜਿਨ੍ਹਾਂ ਵਿੱਚ ਸਿਆਸੀ ਲੀਡਰਸ਼ਿਪ, ਬਹੁ-ਖੇਤਰੀ ਕਾਰਵਾਈ, ਜਵਾਬਦੇਹੀ ਅਤੇ ਭਾਈਵਾਲੀ ਦੀ ਸ਼ਕਤੀ ਉੱਤੇ ਧਿਆਨ ਕੇਂਦ੍ਰਿਤ ਹੋਵੇਗਾ।
The programme will include four high-level plenaries that will focus on political leadership, multi-sectoral action, accountability and power of partnership.
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਰਾਸ਼ਟਰੀ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਲੈਂਦੀ ਹੈ ਨਾ ਕਿ ਸਿਆਸੀ ਹਿਤਾਂ ਨੂੰ ਸਾਹਮਣੇ ਰੱਖ ਕੇ।
He added that for the Union Government, decisions are about national interest and not political gains.
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਰਾਸ਼ਟਰੀ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਲੈਂਦੀ ਹੈ ਨਾ ਕਿ ਸਿਆਸੀ ਹਿਤਾਂ ਨੂੰ ਸਾਹਮਣੇ ਰੱਖ ਕੇ।
He added that for the Union Government, decisions are about national interest and not political gains.
ਅਸੀਂ ਸਭ ਧਿਰਾਂ ਨੂੰ ਬੇਨਤੀ ਕਰਦੇ ਹਾਂ ਕਿ ਅੰਤਰਰਾਸ਼ਟਰੀ ਕਾਨੂੰਨਾਂ ਦਾ ਪੂਰਾ ਸਨਮਾਨ ਕਰਨ, ਦੁਸ਼ਮਣੀ ਨੂੰ ਖਤਮ ਕਰਨ ਅਤੇ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਜਿਸ ਨਾਲ ਇੱਕ ਸੰਮਿਲਤ ਯਮਨ ਦੀ ਅਗਵਾਈ ਵਾਲੀ ਵਾਰਤਾ ਸ਼ੁਰੂ ਹੋ ਸਕੇ ਅਤੇ ਝਗੜੇ ਦਾ ਸਿਆਸੀ ਹੱਲ ਨਿਕਲ ਸਕੇ।
We urge all parties to fully respect international law, to cease hostilities and to return to the UN brokered peace talks, leading to an inclusive Yemeni-led dialogue towards the achievement of a political solution to the conflict.
ਅਸੀਂ ਸਥਿਤੀ ਦਾ ਇੱਕ ਸ਼ਾਂਤੀਪੂਰਨ, ਡਿਪਲੋਮੈਟਿਕ ਅਤੇ ਸਿਆਸੀ ਹੱਲ ਲੱਭਣ ਵਿੱਚ ਆਪਣਾ ਭਰੋਸਾ ਦੁਹਰਾਉਂਦੇ ਹਾਂ।
We reaffirm the commitment for a peaceful, diplomatic and political solution to the situation.
Advertisement - Remove
ਤਾਂ ਹੁਣ ਦੀ ‘ਲਕਸ਼ਮਣ ਰੇਖਾ’ ਕੀ ਹੈ ਅਤੇ ਜੇ ਇਨ੍ਹਾਂ ਹੱਦਾਂ ਵਿੱਚ ਰਹਿੰਦਾ ਹੈ, ਤਾਂ ਸਿਆਸੀ ਪੱਧਰ ‘ਤੇ ਗੱਲਬਾਤ ਹੋ ਸਕਦੀ ਹੈ ਜਾਂ ਕਿ ਇਸ ਦਾ ਕੋਈ ਹੋਰ ਵੀ ਪੱਧਰ ਹੈ?
So what is the ‘Lakshman Rekha’ now and if Pakistan remains within those bounds, so talks can happen at the political level or at any other level?
ਇਸ ਮੁੱਦੇ ਦਾ ਸਿਆਸੀ ਅਤੇ ਸਮਾਜਕ ਦੋਵੇਂ ਪਾਸੇ ਅਸਰ ਪੈਂਦਾ ਹੈ।
This not only has a political impact but also has a social impact.
ਇਸ ਮੁੱਦੇ ‘ਤੇ ਸਿਆਸੀ ਬਹਿਸਾਂ ਹੋ ਰਹੀਆਂ ਹਨ।
There are political debates on this.
ਉਸ ਤੋਂ ਬਾਅਦ ਹੀ ਸਿਆਸੀ ਪਾਰਟੀਆਂ, ਮੀਡੀਆ ਅਤੇ ਆਮ ਆਦਮੀ ਇਹ ਸਮਝਣ ਲੱਗ ਪਿਆ ਕਿ ਜ਼ਰੂਰ ਕੁਝ ਨਾ ਕੁਝ ਗੜਬੜ ਹੈ।
It’s after this that political parties, the media and the common man started believing that there’s something wrong.
ਕੀ ਤੁਸੀਂ ਸਮਝਦੇ ਹੋ, ਜਦੋਂ ਉਹ ਆਖਦੇ ਹਨ ਕਿ ਨਰੇਂਦਰ ਮੋਦੀ ਸਰਕਾਰ ਉਨ੍ਹਾਂ ਤੋਂ ਜਾਣਬੁੱਝ ਕੇ ਸਿਆਸੀ ਬਦਲਾ ਲੈ ਰਹੀ ਹੈ, ਕੀ ਤੁਸੀਂ ਸਮਝਦੇ ਹੋ ਕਿ ਅਜਿਹੇ ਸਾਰੇ ਮਾਮਲੇ ਸਿਆਸੀ ਸਰਪ੍ਰਸਤੀ ਤੋਂ ਬਗ਼ੈਰ ਹੋ ਸਕਦੇ ਸਨ?
Do you think, when they say that this is a political witch hunt by Narendra Modi Sarkar, do you think all of these cases would have been possible without political patronage?
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading