Advertisement - Remove

ਸਿਆਸੀ - Example Sentences

Popularity:
Difficulty:
si'āsī  siaasee
ਰਾਸ਼ਟਰਪਤੀ ਪੁਤਿਨ ਅਤੇ ਮੇਰੀ ਸਿਆਸੀ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਮਿੱਤਰਤਾ ਅਤੇ ਸਹਿਯੋਗ ਤੇਜ਼ੀ ਨਾਲ ਵਧਿਆ ਅਤੇ ਇਸ ਨੇ ਇੱਕ ਲੰਬਾ ਰਸਤਾ ਤੈਅ ਕੀਤਾ।
During the political journey of President Putin and me, the friendship and cooperation between the two countries has grown rapidly and gone a long way.
ਸੀਈਓਜ਼ ਦੀਆਂ ਟਿਪਣੀਆਂ ਉੱਤੇ ਪ੍ਰਤੀਕ੍ਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਨਿਰੰਤਰ ਸਿਆਸੀ ਸਥਿਰਤਾ, ਨੀਤੀ ਦਾ ਪੂਰਵ ਅਨੁਮਾਨ ਅਤੇ ਵਿਕਾਸ ਅਤੇ ਪ੍ਰਤੀ ਪ੍ਰਗਤੀ ਪ੍ਰਤੀ ਨੀਤੀਆਂ ਉੱਤੇ ਜ਼ੋਰ ਦਿੱਤਾ।
In response to the CEOs comments, the Prime Minster stressed upon continued political stability, predictability of policy, and pro-development and pro-growth policies.
ਮੀਟਿੰਗ ਵਿੱਚ ਸਿਆਸੀ ਅਤੇ ਸੰਸਥਾਗਤ ਸੰਵਾਦ ਪ੍ਰਕਿਰਿਆ ਨੂੰ ਮਜ਼ਬੂਤ ਕਰਨ, ਆਰਥਿਕ ਸਹਿਯੋਗ ਵਿੱਚ ਤੇਜ਼ੀ ਲਿਆਉਣ, ਵਪਾਰ ਅਤੇ ਨਿਵੇਸ਼ ਵਿੱਚ ਵਾਧਾ ਕਰਨ ਅਤੇ ਲੋਕਾਂ ਤੋਂ ਲੋਕਾਂ ਤੱਕ ਸਹਿਯੋਗ ਵਧਾਉਣ ਬਾਰੇ ਚਰਚਾ ਹੋਈ।
The meeting deliberated on strengthening the political and institutional dialogue processes, boosting economic cooperation, increasing trade and investment and fostering greater and more robust people- to- people relations.
ਵਿਦੇਸ਼ ਤੇ ਗ੍ਰਹਿ ਮੰਤਰਾਲਿਆਂ ਤੋਂ ਸਿਆਸੀ ਅਤੇ ਸੁਰੱਖਿਆ ਪ੍ਰਵਾਨਗੀ ਲੈਣੀ ਕਾਨੂੰਨੀ ਤੌਰ ਉੱਤੇ ਲਾਜ਼ਮੀ ਹੋਵੇਗੀ।
Political and security clearance from the Ministries of External and Home Affairs respectively will be mandatory.
ਰਾਜ ਸਰਕਾਰ ਦੀ ਖ਼ਰੀਦ ਲਈ ਸਮਰੱਥ ਅਥਾਰਿਟੀ ਦਾ ਗਠਨ ਰਾਜਾਂ ਦੁਆਰਾ ਕੀਤਾ ਜਾਵੇਗਾ ਪਰ ਸਿਆਸੀ ਤੇ ਸੁਰੱਖਿਆ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ।
For State Government procurement, the Competent Authority will be constituted by the states but political and security clearance will remain necessary.
Advertisement - Remove
ਕੁਝ ਬਹੁਤ ਹੀ ਪ੍ਰਸਿੱਧ ਸਿਆਸੀ ਕੈਦੀਆਂ, ਜਿਵੇਂ ਕਿ ਵੀਰ ਸਾਵਰਕਰ, ਬੀਕੇ ਦੱਤ, ਫਜ਼ਲ-ਏ ਹੱਕ ਖੈਰਬਾਦੀ, ਬਰਿੰਦਰ ਕੁਮਾਰ ਘੋਸ, ਸੁਸ਼ੀਲ ਦਾਸ ਗੁਪਤਾ ਦੀਆਂ ਜੀਵਨੀਆਂ ਅਤੇ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ।
The lives and stories of some of the most famous political prisoners like Veer Savarkar, B.K.Dutt, Fazl-e-HaqKhairabadi, Barindra Kumar Ghose, SushilDasgupta were presented.
20ਵੀਂ ਸਦੀ ਦੇ ਸਿਆਸੀ ਮਾਹੌਲ ਨੇ ਆਜ਼ਾਦੀ ਦੀ ਜੰਗ ਦੀਆਂ ਕਈ ਸਟੇਜਾਂ ਦੇਖੀਆਂ। ਜਿਵੇਂ ਕਿ ਗਾਂਧੀ ਜੀ ਦੀ ਅਹਿੰਸਾ ਅਤੇ ਸਿਵਲ ਨਾ ਫੁਰਮਾਨੀ ਅੰਦੋਲਨ ਅਤੇ ਹੋਰ ਵੀ ਕਈ ਸਟੇਜਾਂ ਦੇਖੀਆਂ।
The political atmosphere of 20th Century saw the stages of freedom struggle like Gandhis policy of non violence and Civil disobedience and several other campaigns.
ਅਟਲ ਜੀ ਨੇ ਆਪਣੇ ਆਚਾਰ ਦੁਆਰਾ ਸਾਰੀਆਂ ਸਿਆਸੀ ਪਾਰਟੀਆਂ ਤੇ ਜਨਤਕ ਜੀਵਨ ਵਿੱਚ ਸਰਗਰਮ ਲੋਕਾਂ ਨੂੰ ਸਿਖਾਇਆ ਕਿ ਰਾਸ਼ਟਰੀ ਹਿਤ ਸਦਾ ਸਰਬਉੱਚ ਹੁੰਦੇ ਹਨ।
Atal ji, by his conduct, taught all political parties and people active in public life that the national interest was always paramount.
ਅਸੀਂ ਜਿਥੇ ਮਜ਼ਬੂਤ ਸਿਆਸੀ ਸਬੰਧ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਥੇ ਸਮਾਂ ਆ ਗਿਆ ਹੈ ਕਿ ਅਸੀਂ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੀ ਕੰਮ ਕਰੀਏ।
As we strive to build stronger political ties, the time has come to also make more aggressive effort to deepen the economic relations.
ਸਿਆਸੀ ਅਤੇ ਪ੍ਰਸ਼ਾਸਕੀ ਕਾਰਜ ਪ੍ਰਣਾਲੀ ਵਿੱਚ ਸਥਿਰਤਾ ਅਤੇ ਕਾਨੂੰਨ ਦਾ ਰਾਜ ਸਾਡੇ ਇਸ ਢਾਂਚੇ ਦੀਆਂ ਵਿਸ਼ੇਸ਼ਤਾਵਾਂ ਹਨ।
Stability in political and administrative processes, and rule of law are the hallmark of our system.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading