Advertisement - Remove

ਵਿਸ਼ਾਲ - Example Sentences

ਇਸ ਦੀਆਂ ਨਦੀਆਂ ਅਤੇ ਸਰੋਵਰਾਂ ਨੇ ਇਸ ਵਿਸ਼ਾਲ ਭੂ-ਭਾਗ ਦੀਆਂ ਸੱਭਿਅਤਾਵਾਂ ਨੂੰ ਪਾਲ਼ਿਆ-ਪੋਸਿਆ ਹੈ।
Its rivers and lakes have nurtured civilisations across this large region.
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪਾਣੀ ਦੀ ਕਮੀ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਗੁਜਰਾਤ ਸਰਕਾਰ ਦੇ ਸੰਕਲਪ ਅਤੇ ਸਖਤ ਮਿਹਨਤ ਦੀ ਚਰਚਾ ਕੀਤੀ।
Addressing the huge gathering, the Prime Minister talked about the resolve and hard work of the Gujarat Government in the past couple of decades to deal with the water shortage problem.
ਭਾਰਤ ਅਤੇ ਜਰਮਨੀ ਵਿਸ਼ਾਲ ਲੋਕਤੰਤਰ, ਪ੍ਰਮੁੱਖ ਅਰਥਵਿਵਸਥਾਵਾਂ ਅਤੇ ਖੇਤਰੀ ਤੇ ਵਿਸ਼ਵ ਮਾਮਲਿਆਂ ਦੇ ਮਹੱਤਵਪੂਰਨ ਖਿਡਾਰੀ ਹਨ ।
India and Germany are large democracies, major economies and important players in regional and global affairs.
ਫਰਾਂਸ ਸਾਡਾ ਨੌਵਾਂ ਅਤਿ ਵਿਸ਼ਾਲ ਨਿਵੇਸ਼ ਭਾਈਵਾਲ ਹੈ ਜੋ ਸੁਰੱਖਿਆ, ਪੁਲਾੜ, ਪਰਮਾਣੂ ਅਤੇ ਅਖੁੱਟ ਊਰਜਾ, ਸ਼ਹਿਰੀ ਵਿਕਾਸ ਅਤੇ ਰੇਲਵੇ ਆਦਿ ਦੇ ਖੇਤਰ ਵਿੱਚ ਸਾਡੀਆਂ ਵਿਕਾਸ ਪਹਿਲਕਦਮੀਆਂ ਦਾ ਮੁੱਖ ਹਿੱਸੇਦਾਰ ਹੈ ।
France is our 9th largest investment partner and a key partner in our development initiatives in the area of defence, space, nuclear and renewable energy, urban development and railways.
ਇਸ ਮੌਕੇ ‘ਤੇ ਇੱਕ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਇਸ ਦਿਨ ਨੂੰ ਸਿੱਕਮ ਵਾਸਤੇ ਇਤਿਹਾਸਕ ਅਤੇ ਭਾਰਤ ਵਾਸਤੇ ਮਹੱਤਵਪੂਰਨ ਦੱਸਿਆ।
Addressing a large public gathering on the occasion, the Prime Minister described the day as a historic one for Sikkim, and an important one for India.
Advertisement - Remove
ਮੇਕ ਇਨ ਇੰਡੀਆਰਾਹੀਂ ਅਸੀਂ ਆਲਮੀ ਕੰਪਨੀਆਂ ਨੂੰ ਭਾਰਤ ਵਿੱਚ ਹੀ ਉਤਪਾਦਨ ਕਰਨ ਅਤੇ ਇੱਥੋਂ ਦੇ ਵਿਸ਼ਾਲ ਮਾਨਵ ਸੰਸਾਧਨਾਂ ਦੀ ਬਿਹਤਰ ਵਰਤੋਂ ਕਰਨ ਲਈ ਇੱਕ ਮੰਚ ਦੇ ਰਹੇ ਹਾਂ।
Through Make in India we are offering a platform to Global Companies to produce in India and to make better use of our huge human resource.
ਅਸੀਂ ਪੱਛਮੀ ਏਸ਼ੀਆ ਅਤੇ ਵਿਸ਼ਾਲ ਖੇਤਰ ਦੀ ਸਥਿਤੀ ਬਾਰੇ ਚਰਚਾ ਕੀਤੀ।
We also discussed the situation in West Asia and wider region.
ਇੱਕ ਵਿਸ਼ਾਲ ਜਨ-ਸਮੂਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਇਸ ਅਵਸਰ ਨੂੰ ਰਾਜ ਦੀ ਵਿਕਾਸ ਯਾਤਰਾ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਦੱਸਿਆ।
Addressing a large public gathering, he described the occasion as the start of a new chapter in the development journey of the State.
ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਇਸ ਵਾਰੀ ਅਰਧ ਕੁੰਭ ਦੇ ਤੀਰਥਯਾਤਰੀ ਅਕਸ਼ੈ ਵਟ ਦੀ ਯਾਤਰਾ ਵੀ ਕਰ ਸਕਣਗੇ।
Addressing a large gathering, he announced that pilgrims for the Ardh-Kumbh this time will also be able to visit the Akshay Vat.
ਅਹਿਮਦਾਬਾਦ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਆਬੇ ਦਾ ਸਵਾਗਤ 13 ਸਤੰਬਰ ਨੂੰ ਇੱਕ ਵਿਸ਼ਾਲ ਨਾਗਰਿਕ ਅਭਿਨੰਦਨ ਵਿੱਚ ਕੀਤਾ ਜਾਵੇਗਾ ਜਿਸ ਵਿੱਚ ਕਈ ਪ੍ਰੋਗਰਾਮ ਹੋਣਗੇ।
The city of Ahmedabad will greet Prime Minister Abe with an elaborate civic reception on 13th of September, showcasing the cultural diversity of India, through a series of performances.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading