Advertisement - Remove

ਵਿਸ਼ਾਲ - Example Sentences

ਵਧਦੇ ਸਕਲ ਘਰੇਲੂ ਉਤਪਾਦ (ਜੀਡੀਪੀ) , ਵਧਦੇ ਮੱਧ ਵਰਗ ਅਤੇ ਉਨ੍ਹਾਂ ਦੀ ਖਰੀਦ ਸਮਰੱਥਾ ਨਾਲ ਸਾਡੇ ਵਿਸ਼ਾਲ ਘਰੇਲੂ ਬਜ਼ਾਰ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ।
Rise in GDP, a rising middle class and their purchasing power is creating further growth in our huge domestic market.
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪਾਣੀ ਦੀ ਕਮੀ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਗੁਜਰਾਤ ਸਰਕਾਰ ਦੇ ਸੰਕਲਪ ਅਤੇ ਸਖਤ ਮਿਹਨਤ ਦੀ ਚਰਚਾ ਕੀਤੀ।
Addressing the huge gathering, the Prime Minister talked about the resolve and hard work of the Gujarat Government in the past couple of decades to deal with the water shortage problem.
ਮੇਕ ਇਨ ਇੰਡੀਆਰਾਹੀਂ ਅਸੀਂ ਆਲਮੀ ਕੰਪਨੀਆਂ ਨੂੰ ਭਾਰਤ ਵਿੱਚ ਹੀ ਉਤਪਾਦਨ ਕਰਨ ਅਤੇ ਇੱਥੋਂ ਦੇ ਵਿਸ਼ਾਲ ਮਾਨਵ ਸੰਸਾਧਨਾਂ ਦੀ ਬਿਹਤਰ ਵਰਤੋਂ ਕਰਨ ਲਈ ਇੱਕ ਮੰਚ ਦੇ ਰਹੇ ਹਾਂ।
Through Make in India we are offering a platform to Global Companies to produce in India and to make better use of our huge human resource.
ਅਸਲ ਤੱਥ ਇਹ ਹੈ ਕਿ ਔਰੋਵਿੱਲੇ ਨੇ ਲੋਕਾਂ ਅਤੇ ਵਿਚਾਰਾਂ ਦੀ ਵਿਸ਼ਾਲ ਵਿਭਿੰਨਤਾ ਨੂੰ ਇਕੱਠਾ ਕਰਕੇ ਗੱਲਬਾਤ ਅਤੇ ਕੁਦਰਤੀ ਬਹਿਸ ਵਿੱਚ ਤਬਦੀਲ ਕੀਤਾ।
The very fact that Auroville has brought together such huge diversity of people and ideas makes dialogue and debate natural.
ਇਸ ਨਾਲ ਵਿਸ਼ਾਲ ਰਾਸ਼ਟਰੀ ਬਚਤ ਹੁੰਦੀ ਹੈ।
It adds to a huge national saving.
Advertisement - Remove
ਭਾਰਤ ਨੇ ਕੋਰੀਆਈ ਨਿਵੇਸ਼ਕਾਂ ਲਈ ਆਪਣੀ ਵੱਡੀ ਮੰਡੀ ਵਿੱਚ ਵਿਸ਼ਾਲ ਸਮਰੱਥਾ ਪੇਸ਼ ਕੀਤੀ ਹੈ।
India offers a lot of potential for the Korean Investors with its huge market and enabling policy environment.
ਉਨ੍ਹਾਂ ਦੇਸ਼ ਵਿੱਚ ਇੰਟਰਨੈੱਟ ਕਨੈਕਸ਼ਨਾਂ ਦੀ ਸੰਖਿਆ ਵਿੱਚ ਵਿਸ਼ਾਲ ਵਾਧੇ ਦੀ ਵੀ ਚਰਚਾ ਕੀਤੀ ।
He also spoke of the huge increase in the number of internet connections in the country.
ਮੈਂ ਇਹ ਕਹਿ ਰਿਹਾ ਹਾਂ ਕਿ ਗਿਆਨ ਦੇ ਵਿਸ਼ਾਲ ਭੰਡਾਰ ਤੱਕ ਪਹੁੰਚਣ ਲਈ ਭਾਰਤੀ ਉਦਯੋਗਾਂ, ਸਟਾਰਟ ਅਪ ਅਤੇ ਸਿੱਖਿਆ ਸੰਸਥਾਨਾਂ ਨੂੰ ਆਪਣੇ ਇਜ਼ਰਾਈਲੀ ਸਹਿਯੋਗੀਆਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ।
I have been saying that Indian Industries, start-ups and the academic institutions must collaborate with their Israeli counterparts to access the huge reservoir of knowledge.
ਇਹ ਮੇਰਾ ਸੁਭਾਗ ਹੈ ਕਿ ਮੈਨੂੰ ਸਰਦਾਰ ਸਾਹਿਬ ਦੀ ਇਸ ਵਿਸ਼ਾਲ ਪ੍ਰਤਿਮਾ ਨੂੰ ਦੇਸ਼ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਿਆ ਹੈ।
I am fortunate that I am getting this opportunity to dedicate this huge statue of Sardar Saheb to the country.
ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, ‘ਵਾਤਾਵਰਣ ਅਤੇ ਪਸ਼ੂਧਨ ਹਮੇਸ਼ਾ ਹੀ ਭਾਰਤ ਦੀ ਆਰਥਿਕ ਸੋਚ ਅਤੇ ਇਸ ਦੇ ਦਰਸ਼ਨ ਦੇ ਕੇਂਦਰ ਵਿੱਚ ਰਹੇ ਹਨ ।
Addressing a huge gathering the Prime Minister said, Environment and Livestock were always at the core of Indias economic thought and philosophy.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading