Advertisement - Remove

ਵਿਸ਼ਾਲ - Example Sentences

ਸਮਝੌਤੇ ਉੱਤੇ ਹਸਤਾਖਰ ਹੋਣ ਦੇ ਨਤੀਜੇ ਵਜੋਂ ਐਗਜ਼ਿਮ ਬੈਂਕ ਨੂੰ ਸੀ ਡੀ ਐਸ, ਵੀ ਈ ਬੀ ਅਤੇ ਬੀ ਐਮ ਬੀ ਈ ਐਸ ਵਰਗੀਆਂ ਵਿਸ਼ਾਲ ਵਿਕਾਸ ਵਿੱਤੀ ਸੰਸਥਾਵਾਂ ਨਾਲ ਇੱਕ ਕੌਮਾਂਤਰੀ ਮੰਚ ਹਾਸਿਲ ਹੋ ਜਾਵੇਗਾ।
Signing of the Agreement will position Exim Bank in the international platform along with large development finance institutions, like CDS, VEB and BNDES.
ਪਰਿਚਾਲਨ (ਅਪ੍ਰੇਸ਼ਨ) ਦੇ ਵਪਾਰਕ ਪੱਧਰ ਅਤੇ ਉੱਚ ਕੀਮਤ ਵਾਧੇ ਦੀ ਦ੍ਰਿਸ਼ਟੀ ਨਾਲ ਕੋਈ ਵੀ ਨਿਵੇਸ਼ਕ ਵਿਸ਼ਾਲ ਘਰੇਲੂ ਬਜ਼ਾਰ, ਹੁਨਰਮੰਦ ਵਰਕਰਾਂ ਦੀ ਉਪਲੱਬਧਤਾ ਅਤੇ ਬਿਹਤਰ ਭੌਤਿਕ ਬੁਨਿਆਦੀ ਢਾਂਚੇ ਤੋਂ ਵੀ ਆਕਰਸ਼ਿਤ ਹੁੰਦਾ ਹੈ।
From the point of large r scale of operations and higher value addition, an investor is also attracted by a large domestic market size, availability of skilled labour and good physical infrastructure.
ਪ੍ਰਧਾਨ ਮੰਤਰੀ ਨੇ ਇੱਕ ਵਿਸ਼ਾਲ ਜਨ ਸਭਾ ਵਿੱਚ ਆਧੁਨਿਕ ਅਤੇ ਵਿਸਤਾਰਿਤ ਭਿਲਾਈ ਸਟੀਲ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ।
At a large public meeting, the Prime Minister dedicated the modernized and expanded Bhilai Steel Plant, to the nation.
ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਵਜੋਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਯੂਗਾਂਡਾ ਵਿੱਚ ਵਿਸ਼ਾਲ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕੀਤਾ।
Prime Minister Modi also addressed a large gathering of Indian Community in Uganda at a special event organized for this purpose.
ਇਸ ਦੀਆਂ ਨਦੀਆਂ ਅਤੇ ਸਰੋਵਰਾਂ ਨੇ ਇਸ ਵਿਸ਼ਾਲ ਭੂ-ਭਾਗ ਦੀਆਂ ਸੱਭਿਅਤਾਵਾਂ ਨੂੰ ਪਾਲ਼ਿਆ-ਪੋਸਿਆ ਹੈ।
Its rivers and lakes have nurtured civilisations across this large region.
Advertisement - Remove
ਭਾਰਤ ਅਤੇ ਜਰਮਨੀ ਵਿਸ਼ਾਲ ਲੋਕਤੰਤਰ, ਪ੍ਰਮੁੱਖ ਅਰਥਵਿਵਸਥਾਵਾਂ ਅਤੇ ਖੇਤਰੀ ਤੇ ਵਿਸ਼ਵ ਮਾਮਲਿਆਂ ਦੇ ਮਹੱਤਵਪੂਰਨ ਖਿਡਾਰੀ ਹਨ ।
India and Germany are large democracies, major economies and important players in regional and global affairs.
ਇਸ ਮੌਕੇ ‘ਤੇ ਇੱਕ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਇਸ ਦਿਨ ਨੂੰ ਸਿੱਕਮ ਵਾਸਤੇ ਇਤਿਹਾਸਕ ਅਤੇ ਭਾਰਤ ਵਾਸਤੇ ਮਹੱਤਵਪੂਰਨ ਦੱਸਿਆ।
Addressing a large public gathering on the occasion, the Prime Minister described the day as a historic one for Sikkim, and an important one for India.
ਇੱਕ ਵਿਸ਼ਾਲ ਜਨ-ਸਮੂਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਇਸ ਅਵਸਰ ਨੂੰ ਰਾਜ ਦੀ ਵਿਕਾਸ ਯਾਤਰਾ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਦੱਸਿਆ।
Addressing a large public gathering, he described the occasion as the start of a new chapter in the development journey of the State.
ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਇਸ ਵਾਰੀ ਅਰਧ ਕੁੰਭ ਦੇ ਤੀਰਥਯਾਤਰੀ ਅਕਸ਼ੈ ਵਟ ਦੀ ਯਾਤਰਾ ਵੀ ਕਰ ਸਕਣਗੇ।
Addressing a large gathering, he announced that pilgrims for the Ardh-Kumbh this time will also be able to visit the Akshay Vat.
ਉਨ੍ਹਾਂ ਨੇ ਕੰਨਿਆਕੁਮਾਰੀ ਵਿੱਚ ਇੱਕ ਵਿਸ਼ਾਲ ਜਨਤਕ ਸਮਾਰੋਹ ਵਿੱਚ ਰਾਮੇਸ਼ਵਰਮ ਅਤੇ ਧਨੁਸ਼ਕੋਡੀ ਦਰਮਿਆਨ ਰੇਲ ਸੰਪਰਕ ਦੀ ਬਹਾਲੀ ਅਤੇ ਪੰਬਮ ਸੇਤੁ ਨੂੰ ਪੁਨਰ ਸਥਾਪਿਤ ਕਰਨ ਲਈ ਨੀਂਹ ਪੱਥਰ ਰੱਖਿਆ ।
At a large public function in Kanyakumari, he also laid the Foundation Stone for the restoration of rail connectivity between Rameswaram and Dhanushkodi, and the restoration of the Pamban bridge.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading