Advertisement - Remove

ਵਿਸ਼ਾਲ - Example Sentences

ਉਨ੍ਹਾਂ ਥਰਮਲ ਕੋਲ ਦੀ ਦਰਾਮਦ ਦੀ ਥਾਂ ਕੋਈ ਹੋਰ ਬਦਲ ਜਾਂ ਵਿਕਲਪ ਲੱਭਣ ਦੀਆਂ ਹਦਾਇਤਾਂ ਦਿੱਤੀਆਂ, ਖਾਸ ਕਰਕੇ ਤਦ ਜਦੋਂ ਇਸ ਵਰ੍ਹੇ ਦੇਸ਼ ਵਿੱਚ ਵਿਸ਼ਾਲ ਕੋਲਾ ਭੰਡਾਰ ਦੀ ਸੂਚੀ ਉਪਲਬਧ ਹੈ।
He gave directions to target thermal coal import substitution particularly when a huge coal stock inventory is available in the country this year.
ਉਨ੍ਹਾਂ ਨੇ ਪਿਛਲੇ ਅੱਠ ਸਾਲਾਂ ਤੋਂ ਦੁਨੀਆ ਦੇ ਸਭ ਤੋਂ ਵਿਸ਼ਾਲ ਸੈਮੀਕੰਡਕਟਰ ਉਪਕਰਣ ਨਿਰਮਾਤਾ ਅਪਲਾਈਡ ਮੈਟੀਰੀਅਲਜ਼ ਇੰਕ. ਨਾਲ ਮਿਲ ਕੇ ਕੰਮ ਕੀਤਾ , ਜੋ ਕਿ ਸਿਲੀਕਾਨ ਟ੍ਰਾਂਜ਼ਿਸਟਰ ਤੋਂ ਪਾਰ ਪਈਆਂ ਟੈਕਨੋਲੋਜੀਕਲ ਚੁਣੌਤੀਆਂ ਉੱਤੇ ਕੰਮ ਕਰਦੀ ਹੈ।
He has worked closely with Applied Materials Inc., the worlds largest semiconductor equipment manufacturer, for the last eight years on technological challenges plaguing beyond-silicon transistors- the workhorse device that fuels over 90 of all electronics.
ਲੋਕਾਂ ਨੂੰ ਸੁਰੱਖਿਅਤ ਕੱਢਣ ਵਾਲੇ ਇਸ ਵਿਸ਼ਾਲ ਹਵਾਈ ਮਿਸ਼ਨ ਦੇ ਦੌਰਾਨ ਹਰੇਕ ਕਾਰਜ ਨੂੰ ਕਰਦੇ ਸਮੇਂ ਸਰਕਾਰ ਅਤੇ ਡੀਜੀਸੀਏ ਦੁਆਰਾ ਨਿਰਧਾਰਿਤ ਸੁਰੱਖਿਆ ਅਤੇ ਸਵੱਛਤਾ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕੀਤਾ ਜਾਂਦਾ ਹੈ।
Each and every function in this massive air evacuation mission strictly adheres to the safety and hygiene protocol laid down by the Government and DGCA.
ਦੇਸ਼ ਵਿੱਚ ਲਗਭਗ 290 ਕਮਿਊਨਿਟੀ ਰੇਡੀਓ ਸਟੇਸ਼ਨ ਹਨ ਅਤੇ ਉਹ ਸਾਰੇ ਮਿਲ ਕੇ ਆਮ ਜਨਤਾ ਤੱਕ ਪਹੁੰਚ ਬਣਾਉਣ ਲਈ ਇੱਕ ਵਿਸ਼ਾਲ ਮੰਚ ਪ੍ਰਦਾਨ ਕਰਦੇ ਹਨ।
There are around 290 Community Radio stations in the country and together they provide a massive platform to reach the grass root population.
ਇੱਕ ਤਰਫ ਜਿੱਥੇ ਅਤਿਆਧੁਨਿਕ ਸਿਹਤ ਸੇਵਾਵਾਂ ਅਤੇ ਵਿਸ਼ਾਲ ਅਰਥਵਿਵਸਥਾ ਵਾਲੀਆਂ ਵਿਸ਼ਵ ਦੀਆਂ ਵੱਡੀਆਂ-ਵੱਡੀਆਂ ਮਹਾਸ਼ਕਤੀਆਂ ਹਨ, ਉੱਥੇ ਹੀ ਦੂਜੇ ਪਾਸੇ ਇਤਨੀ ਵੱਡੀ ਆਬਾਦੀ ਅਤੇ ਅਨੇਕ ਚੁਣੌਤੀਆਂ ਨਾਲ ਘਿਰਿਆ ਸਾਡਾ ਭਾਰਤ ਹੈ।
While on one hand are powers with great economic resources and state-of-the-art healthcare systems, on the other hand is our country besieged with problems amidst a vast population and limited resources.
Advertisement - Remove
ਇਸ ਲਈ ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਨੂੰ ਬੇਨਤੀ ਕੀਤੀ ਕਿ ਉਹ ਟੈਕਸ ਸੰਧੀਆਂ ਅਧੀਨ ਸੂਚਨਾਵਾਂ ਦੇ ਵਿਸ਼ਾਲ ਵਟਾਂਦਰੇ ਲਈ ਸਹਿਮਤ ਹੋਣ ਤਾਕਿ ਭ੍ਰਿਸ਼ਟਾਚਾਰ, ਮਨੀ ਲਾਂਡਰਿੰਗ, ਦਹਿਸ਼ਤਪਸੰਦਾਂ ਦੀ ਫੰਡਿੰਗ ਦਾ ਮੁਕਾਬਲਾ ਕੀਤਾ ਜਾ ਸਕੇ।
He, therefore, urged the BRICS countries to agree for wider sharing of information exchanged under tax treaties for countering corruption, money laundering and terrorist financing.
ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਦੇ ਹਾਲੀਆ ਫ਼ੈਸਲਿਆਂ ਨੇ ਗ੍ਰਾਮ ਰੋਜ਼ਗਾਰ, ਸਵੈਰੋਜ਼ਗਾਰ ਤੇ ਲਘੂ ਉਦਯੋਗ ਦੀਆਂ ਵਿਸ਼ਾਲ ਸੰਭਾਵਨਾਵਾਂ ਖੋਲ੍ਹ ਦਿੱਤੀਆਂ ਹਨ।
He added that recent decisions taken by the Centre have opened up vast possibilities of village employment, self employment and small scale industry.
ਉਨ੍ਹਾਂ ਕਿਹਾ ਕਿ ਭਾਰਤ ਦੀ ਆਬਾਦੀ ਬਹੁਤ ਵਿਸ਼ਾਲ ਹੈ ਤੇ ਇੱਥੇ ਸਿਹਤ ਸੁਵਿਧਾਵਾਂ ਸੀਮਤ ਹਨ ਅਤੇ ਇਹ ਟੀਕਾਕਰਣ ਦੇ ਮਹੱਤਵ ਨੂੰ ਸਮਝਦਾ ਹੈ।
He said India has a vast population and limited health facilities and that it understands the importance of immunization.
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਅਰੰਭੇ ਗਏ ਪਹਿਲੇ ਪ੍ਰੋਗਰਾਮਾਂ ਵਿੱਚੋਂ ਇੱਕ ‘ਮਿਸ਼ਨ ਇੰਦਰਧਨੁਸ਼’ ਸੀ, ਜਿਸ ਦਾ ਮੰਤਵ ਇਸ ਵਿਸ਼ਾਲ ਰਾਸ਼ਟਰ ਦੇ ਦੂਰਦੁਰਾਡੇ ਹਿੱਸਿਆਂ ਸਮੇਤ ਦੇਸ਼ ਦੇ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਮੁਕੰਮਲ ਟੀਕਾਕਰਣ ਯਕੀਨੀ ਬਣਾਉਣਾ ਹੈ।
Prime Minister said that one of the first programmes launched by his government was Mission Indradhanush, which aims to ensure full vaccination of the countrys children and pregnant women, including those in the remote parts of the vast nation.
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਗਾਵੀ’ ਨੂੰ ਭਾਰਤ ਦਾ ਸਮਰਥਨ ਨਾ ਸਿਰਫ਼ ਵਿੱਤੀ ਹੈ, ਸਗੋਂ ਭਾਰਤ ਦੀ ਵਿਸ਼ਾਲ ਮੰਗ ਨੇ ਸਭਨਾਂ ਲਈ ਵੈਕਸੀਨਾਂ ਦੀ ਗਲੋਬਲ ਕੀਮਤ ਹੇਠਾਂ ਲੈ ਆਂਦੀ ਹੈ, ਇਸ ਨਾਲ ਪਿਛਲੇ ਪੰਜ ਸਾਲਾਂ ਦੌਰਾਨ ‘ਗਾਵੀ’ ਦੇ ਲਗਭਗ 40 ਕਰੋੜ ਡਾਲਰ ਦੀ ਬੱਚਤ ਹੋਈ ਹੈ।
Prime Minister said Indias support to GAVI is not only financial but that Indias huge demand also brings down the Global price of vaccines for all, saving almost 400 Million Dollars for GAVI over the past five years.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading