Advertisement - Remove

ਯੋਗ - Example Sentences

Popularity:
Difficulty:
yōga  yoga
ਉਨ੍ਹਾਂ ਕਿਹਾ ਕਿ ਯੋਗ ਨੂੰ ਵਿਸ਼ਵ ਪੱਧਰ ‘ਤੇ ਜੋ ਪਹਿਚਾਣ ਮਿਲੀ ਹੈ ਉਹ ਪ੍ਰਵਾਸੀ ਭਾਰਤੀ ਭਾਈਚਾਰੇ ਦੀ ਉਪਲੱਬਧੀ ਹੈ ਜੋ ਯੋਗ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਲੈ ਗਏ ਹਨ ।
He said that the global recognition of Yoga is the achievement of the diaspora, who took it to all corners of the world.

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤੀ ਹਥਿਆਰਬੰਦ ਫੋਰਸਾਂ ਦੇ ਸ਼ਾਰਟ ਸਰਵਿਸ ਕਮਿਸ਼ਨ ਦੀਆਂ ਮਹਿਲਾ ਅਧਿਕਾਰੀ ਹੁਣ ਪਾਰਦਰਸ਼ੀ ਚੋਣ ਢੰਗ ਰਾਹੀਂ ਸਥਾਈ ਕਮਿਸ਼ਨ ਦੇ ਯੋਗ ਹੋਣਗੀਆਂ।
The Prime Minister announced that women officers of Short Service Commission in the Indian Armed Forces would now be eligible for permanent commission through a transparent selection process.

ਉਨ੍ਹਾਂ ਹੋਰ ਕਿਹਾ ਕਿ ਯੋਗ ਇੱਕ ਜਨ ਅੰਦਲੋਨ ਬਣ ਗਿਆ।
He said Yoga has become a mass movement.
Advertisement - Remove
ਯੋਗ ਇੱਕ ਹੋਰ ਪ੍ਰਾਚੀਨ ਭਾਰਤੀ ਕਾਢ ਹੈ।
Yoga is another ancient Indian innovation.
ਹਰ ਸਾਲ 21 ਜੂਨ ਨੂੰ ਯੋਗ ਦਿਵਸ ਦਾ ਜਸ਼ਨ ਮਨਾਉਣ ਲਈ ਹੁਣ ਪੂਰੀ ਦੁਨੀਆ ਇਕੱਠੀ ਹੁੰਦੀ ਹੈ।
The entire world now comes together, to celebrate Yoga Day on 21st June every year.
ਹਰ ਸਾਲ 21 ਜੂਨ ਨੂੰ ਯੋਗ ਦਿਵਸ ਦਾ ਜਸ਼ਨ ਮਨਾਉਣ ਲਈ ਹੁਣ ਪੂਰੀ ਦੁਨੀਆ ਇਕੱਠੀ ਹੁੰਦੀ ਹੈ।
The entire world now comes together, to celebrate Yoga Day on 21st June every year.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਯੋਗ ਦੁਨੀਆ ਵਿੱਚ ਸਭ ਤੋਂ ਸ਼ਕਤੀਸ਼ਾਲੀ 'ਇਕਜੁੱਟ ਕਰਨ ਵਾਲੀਆਂ ਤਾਕਤਾਂ' ਵਿੱਚੋਂ ਇੱਕ ਬਣ ਗਈ ਹੈ।
Prime Minister Narendra Modi today said that Yoga has become one of the most powerful ‘Unifying Forces’ in the world.
ਅੱਜ ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤਰਾਖੰਡ ਦੇ ਦੇਹਰਾਦੂਨ ਦੇ ਵਣ ਖੋਜ ਸੰਸਥਾਨ ਪਰਿਸਰ ਵਿਖੇ ਉਹ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
He was addressing a huge gathering on the 4th International Yoga Day held at the Forest Research Institute campus in Dehradun, Uttarakhand.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading