Advertisement - Remove

ਯੋਗ - Example Sentences

yōga  yoga
ਅੱਜ ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤਰਾਖੰਡ ਦੇ ਦੇਹਰਾਦੂਨ ਦੇ ਵਣ ਖੋਜ ਸੰਸਥਾਨ ਪਰਿਸਰ ਵਿਖੇ ਉਹ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
He was addressing a huge gathering on the 4th International Yoga Day held at the Forest Research Institute campus in Dehradun, Uttarakhand.
ਇਸ ਮੌਕੇ ਉੱਤੇ ਪ੍ਰਧਾਨ ਮੰਤਰੀ ਨੇ ਵਣ ਖੋਜ ਸੰਸਥਾਨ ਪਰਿਸਰ ਵਿਖੇ 50,000 ਯੋਗ ਵਲੰਟੀਅਰਾਂ ਅਤੇ ਉਤਸ਼ਾਹੀਆਂ ਨਾਲ ਧਿਆਨ ਕਰਨ ਸਮੇਤ ਯੋਗ ਆਸਣ `ਤੇ ਪ੍ਰਾਣਾਯਾਮ ਕੀਤੇ।
Prime Minister performed Yoga san, Pranayama and Dhyan with about 50,000 yoga enthusiasts and volunteers at the Forest Research Institute campus.
ਇਸ ਮੌਕੇ ਉੱਤੇ ਪ੍ਰਧਾਨ ਮੰਤਰੀ ਨੇ ਵਣ ਖੋਜ ਸੰਸਥਾਨ ਪਰਿਸਰ ਵਿਖੇ 50,000 ਯੋਗ ਵਲੰਟੀਅਰਾਂ ਅਤੇ ਉਤਸ਼ਾਹੀਆਂ ਨਾਲ ਧਿਆਨ ਕਰਨ ਸਮੇਤ ਯੋਗ ਆਸਣ `ਤੇ ਪ੍ਰਾਣਾਯਾਮ ਕੀਤੇ।
Prime Minister performed Yoga san, Pranayama and Dhyan with about 50,000 yoga enthusiasts and volunteers at the Forest Research Institute campus.
ਪ੍ਰਧਾਨ ਮੰਤਰੀ ਨੇ ਕਿਹਾ ''ਅੱਜ ਦੁਨੀਆ ਭਰ ਦੇ ਲੋਕਾਂ ਲਈ ਇਹ ਬੜੇ ਮਾਣ ਦਾ ਪਲ ਹੈ, ਲੋਕ ਯੋਗ ਨਾਲ ਸੂਰਜ ਦੀ ਚਮਕ ਅਤੇ ਨਿੱਘ ਦਾ ਸੁਆਗਤ ਕਰ ਰਹੇ ਹਨ।
“It’s a proud moment for everyone that today, all over the world; people are welcoming the brightness and warmth of the sun with Yoga.
ਦੇਹਰਾਦੂਨ ਤੋਂ ਲੈ ਕੇ ਡਬਲਿਨ ਤੱਕ , ਸ਼ੰਘਾਈ ਤੋਂ ਲੈ ਕੇ ਸ਼ਿਕਾਗੋ ਤੱਕ , ਜਕਾਰਤਾ ਤੋਂ ਲੈਕੇ ਜੌਹਾਨਸਬਰਗ ਤੱਕ ਯੋਗ ਹੁਣ ਹਰ ਪਾਸੇ ਫੈਲਿਆ ਹੋਇਆ ਹੈ।
From Dehradun to Dublin, from Shanghai to Chicago, and from Jakarta to Johannesburg, yoga is now spread everywhere”, Prime Minister said
Advertisement - Remove
ਦੁਨੀਆ ਭਰ ਵਿੱਚ ਯੋਗ ਪ੍ਰਤੀ ਉਤਸ਼ਾਹ ਰੱਖਣ ਵਾਲਿਆਂ ਨੂੰ ਇਕ ਸਪਸ਼ਟ ਸੰਦੇਸ਼ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀ ਦੁਨੀਆ ਨੇ ਯੋਗ ਨੂੰ ਅਪਣਾਇਆ ਹੈ ਅਤੇ ਇਸ ਦੀ ਝਲਕ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਸਮੇਂ ਮਿਲਦੀ ਹੈ।
Giving a clear-cut message to the Yoga enthusiasts all over the world, Prime Minister said that the entire world has embraced Yoga and the glimpses of this can be seen in the way International Day of Yoga is celebrated every year.
ਉਨ੍ਹਾਂ ਹੋਰ ਕਿਹਾ ਕਿ ਯੋਗ ਚੰਗੀ ਸਿਹਤ ਅਤੇ ਭਲਾਈ ਲਈ ਵੱਡੇ ਜਨ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ।
He further added that Yoga Day has become one of the biggest mass movements in the quest for good health and well-being.
ਯੋਗ ਦੀ ਸਮਰੱਥਾ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਲੋਕਾਂ ਨੂੰ ਆ ਰਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ, ਨਿੱਜੀ ਤੌਰ ’ਤੇ ਅਤੇ ਸਮਾਜ ਦੇ ਤੌਰ ’ਤੇ ਵੀ।
Talking about the potential of Yoga , Prime Minister said that Yoga has a solution to most of the problems faced by people, as individuals as well as a society.
ਉਨ੍ਹਾਂ ਕਿਹਾ ਕਿ ਯੋਗ ਸ਼ਾਂਤ, ਉਸਾਰੂ ਅਤੇ ਸਤੁੰਸ਼ਟੀ ਵਾਲੀ ਜ਼ਿੰਦਗੀ ਪ੍ਰਦਾਨ ਕਰਦਾ ਹੈ ਅਤੇ ਤਣਾਅ ਅਤੇ ਬੇਲੋੜੀ ਉਤਸੁਕਤਾ ਨੂੰ ਸਮਾਪਤ ਕਰਦਾ ਹੈ।
He said that Yoga could lead to a calm, creative and content life, removing tensions and needless anxiety.
ਉਨ੍ਹਾਂ ਕਿਹਾ ਕਿ ਯੋਗ ਸ਼ਾਂਤ, ਉਸਾਰੂ ਅਤੇ ਸਤੁੰਸ਼ਟੀ ਵਾਲੀ ਜ਼ਿੰਦਗੀ ਪ੍ਰਦਾਨ ਕਰਦਾ ਹੈ ਅਤੇ ਤਣਾਅ ਅਤੇ ਬੇਲੋੜੀ ਉਤਸੁਕਤਾ ਨੂੰ ਸਮਾਪਤ ਕਰਦਾ ਹੈ।
He said that Yoga could lead to a calm, creative and content life, removing tensions and needless anxiety.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading