Advertisement - Remove

ਯੋਗ - Example Sentences

yōga  yoga
ਉਨ੍ਹਾਂ ਕਿਹਾ ਕਿ ‘ਭਾਰਤ ਸੇਵਾਸ਼ਰਮ ਸੰਘ’ ਇਸ ਮਿੱਥ ਨੂੰ ਤੋੜਨ ਦੇ ਯੋਗ ਹੋਈ ਹੈ।
He said the Bharat Sevashram Sangha has been able to dispel this myth, through its work.
ਏਸ਼ੀਆ, ਅਫ਼ਰੀਕਾ ਤੇ ਯੂਰੋਪ ਦੀਆਂ ਹੋਰ ਬਹੁਤ ਸਾਰੀਆਂ ਕੰਪਨੀਆਂ ਇਸ ਅਹਿਮ ਅੰਤਰਰਾਸ਼ਟਰੀ ਵਿੱਤ ਕੇਂਦਰ ਤੋਂ ਫ਼ੰਡ ਪੈਦਾ ਕਰਨ ਦੇ ਯੋਗ ਹੋਣੀਆਂ ਚਾਹੀਦੀਆਂ ਹਨ।
Many more companies from Asia, Africa and Europe should be able to raise funds from this important International Finance Centre.
ਸਾਰੇ ਹੀ 100 ਸਮਾਰਟ ਸਿਟੀਜ਼ ਇਹ ਗੱਲ ਚੰਗੀ ਤਰ੍ਹਾਂ ਸਮਝਣਗੇ ਕਿ ਗਿਫ਼ਟ ਸਿਟੀ ਕਿਵੇਂ ਆਪਣਾ ਜ਼ਮੀਨਦੋਜ਼ ਬੁਨਿਆਦੀ ਢਾਂਚਾ ਸਿਰਜਣ ਦੇ ਯੋਗ ਹੋਈ ਹੈ, ਜੋ ਸਮੁੱਚੇ ਵਿਸ਼ਵ ਦਾ ਮੁਕਾਬਲਾ ਕਰ ਸਕਦਾ ਹੈ।
All the 100 smart cities will do well to understand how Gift city has been able to create its underground infrastructure which can compete with the best in the world.
ਭਾਰਤ, ਤੰਬਾਕੂ ਰੋਕਥਾਮ ਵਿੱਚ ਮੋਹਰੀ ਹੋਣ ਵਜੋਂ, ਵਿਸ਼ਵ ਵਪਾਰ ਸੰਗਠਨ ਸਮੇਤ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਹੋਏਗਾ।
India, being at the forefront of tobacco control, would be able to influence the international organizations including World Custom Organization in controlling such illicit trade.
ਭਾਰਤ, ਤੰਬਾਕੂ ਰੋਕਥਾਮ ਵਿੱਚ ਮੋਹਰੀ ਹੋਣ ਵਜੋਂ, ਵਿਸ਼ਵ ਵਪਾਰ ਸੰਗਠਨ ਸਮੇਤ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਹੋਵੇਗਾ।
India, being at the forefront of tobacco control, would be able to influence the international organizations including World Custom Organization in controlling such illicit trade.
Advertisement - Remove
ਉਹ ਇਕ ਯੋਗ ਪ੍ਰਸ਼ਾਸਕ ਅਤੇ ਦਿਆਲੂ ਭਾਵ ਵਾਲੇ ਇੱਕ ਮਿਲਣਸਾਰ ਵਿਅਕਤੀ ਸਨ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਸੰਕਟ ’ਚ ਫਸੇ ਭਾਰਤੀਆਂ ਦੀ ਮਦਦ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ।
She was an able administrator and an affable person with humane touch who won the hearts of all by helping Indians in distress abroad.
ਇਸ ਦੀ ਮਦਦ ਨਾਲ ਫਿਰ ਉਹ ਮੁਫਤ ਵਿੱਚ ਇਲਾਜ ਕਰਵਾਉਣ ਦੇ ਯੋਗ ਹੋ ਗਿਆ ਸੀ।
With its help he was then able to get the prescribed treatment for free.
ਉਹ ਹੁਣ ਰਾਜ ਅਤੇ ਕੇਂਦਰ ਸਰਕਾਰ ਦੀਆਂ ਜਨ-ਕਲਿਆਣਕਾਰੀ ਯੋਜਨਾਵਾਂ ਦਾ ਲਾਭ ਉਠਾਉਣ ਦੇ ਯੋਗ ਹੋਣਗੇ ।’ ਪ੍ਰਧਾਨ ਮੰਤਰੀ ਨੇ ਇਸ ਸਮਝੌਤੇ ਨੂੰ ਵਿਸ਼ੇਸ਼ ਕਰਾਰ ਦਿੱਤਾ ਕਿਉਂਕਿ ਇਹ ਸਹਿਕਾਰੀ ਸੰਘਵਾਦ ਦੀ ਭਾਵਨਾ ਦਾ ਪ੍ਰਤੀਕ ਹੈ।
They will now be able to benefit from the public welfare schemes of the state and central governments. Prime Minister termed this agreement as special, as it symbolises the spirit of cooperative federalism.
ਪਰ ਸਮੇਂਸਿਰ ਕੀਤੀਆਂ ਗਈਆਂ ਕਾਰਵਾਈਆਂ ਸਦਕਾ ਭਾਰਤ ਬਹੁਤ ਸਾਰੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਯੋਗ ਹੋਇਆ ਹੈ।
However, due to timely measures, India has been able to protect many people.
ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ ਭਾਰਤ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਵਿਸ਼ਵ ਲਈ ਇੱਕ ਰੋਡਮੈਪ ਵੀ ਪੇਸ਼ਕਸ਼ ਕੀਤੀ।
While highlighting the steps taken by Indian Government under the able leadership of Prime Minister Narendra Modi to contain the spread, he also offered the roadmap for the world to emulate.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading