Advertisement - Remove

ਯੋਗ - Example Sentences

Popularity:
Difficulty:
yōga  yoga
ਦੁਨੀਆ ਦੇ ਕਈ ਦੇਸ਼ ਜੋ ਨਾ ਸਾਡੀ ਭਾਸ਼ਾ ਜਾਣਦੇ ਹਨ, ਨਾ ਸਾਡੀ ਰਵਾਇਤ ਜਾਣਦੇ ਹਨ, ਨਾ ਸਾਡੇ ਸੱਭਿਆਚਾਰ ਤੋਂ ਜਾਣੂ ਹਨ ਪਰ ਯੋਗ ਕਾਰਨ ਅੱਜ ਪੂਰੀ ਦੁਨੀਆ ਭਾਰਤ ਨਾਲ ਜੁੜਨ ਲੱਗੀ ਹੈ।
Many countries of the world that are neither familiar with our language, nor familiar with our traditions, they are not familiar with our culture either but due to Yoga the entire world is connecting with India.
ਪਿਛਲੇ ਤਿੰਨ ਸਾਲ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਯੋਗ ਦੇ ਟੀਚਰਾਂ ਦੀ ਮੰਗ ਵਧੀ ਹੈ।
Demand for Yoga trainers have gone up many fold in the last three years.
ਦੁਨੀਆ ਦੇ ਸਭ ਦੇਸ਼ਾਂ ਵਿੱਚ ਯੋਗ ਦੇ ਟੀਚਰਾਂ ਦੀ ਮੰਗ ਹੋ ਰਹੀ ਹੈ।
There is a demand for Yoga trainers world over.
ਪਿਛਲੇ ਸਾਲ ਯੂਨੈਸਕੋ ਨੇ ਭਾਰਤ ਦੇ ਯੋਗ ਨੂੰ ਮਨੁੱਖੀ ਸੱਭਿਆਚਾਰ ਦੀ ਇੱਕ ਅਮਰ ਵਿਰਾਸਤ ਵਜੋਂ ਮਾਨਤਾ ਦਿੱਤੀ ਹੈ।
Last year UNESCO has recognised Indian Yoga as an eternal heritage of mankind.
ਯੋਗ ਸਾਹਮਣੇ ਕਿਤੇ ਵੀ ਦੁਨੀਆ ਵਿੱਚ ਸਵਾਲੀਆ ਨਿਸ਼ਾਨ ਨਹੀਂ ਹੈ।
Today, there is no doubt, no question about Yoga anywhere in the world.
Advertisement - Remove
ਜਗ੍ਹਾ, ਕਾਲ, ਹਾਲਾਤ ਅਨੁਸਾਰ, ਉਮਰ ਅਨੁਸਾਰ ਯੋਗ ਵਿੱਚ ਲਗਾਤਾਰ ਵਿਕਾਸ ਹੁੰਦਾ ਰਿਹਾ ਹੈ, ਉਸ ਦਾ ਵਿਸਤਾਰ ਵੀ ਹੁੰਦਾ ਰਿਹਾ ਹੈ ਅਤੇ ਇਸ ਲਈ ਇਸ ਅਹਿਮ ਮੌਕੇ ਉੱਤੇ ਮੈਂ ਦੇਸ਼ ਅਤੇ ਦੁਨੀਆ ਦੇ ਲੋਕਾਂ ਨੂੰ ਯੋਗ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਬੇਨਤੀ ਕਰਦਾ ਹਾਂ।
And that is why I appeal to the people of the country, to the people of the world on this important occasion to adopt Yoga as part of their lives.
ਅਤੇ ਜਦੋਂ ਯੋਗ ਸ਼ੁਰੂ ਕਰਦੇ ਹਾਂ ਤਾਂ ਸਰੀਰ ਦੇ ਕਈ ਅੰਗ ਜੋ ਬੇਹੋਸ਼ੀ ਦੀ ਹਾਲਤ ਵਿੱਚ ਪਏ ਹਨ ਉਨ੍ਹਾਂ ਦੀ ਜਾਗਰਤੀ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ।
And when we start practicing Yoga then we ourselves can feel the revival of our dormant organs.
ਜਿਨ੍ਹਾਂ ਨੇ ਪਹਿਲੀ ਵਾਰ ਯੋਗ ਕੀਤਾ ਹੋਵੇ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਮੇਰੇ ਸਰੀਰ ਦੇ ਅੰਗ ਸੁੰਨ ਪਏ ਸਨ, ਯੋਗ ਸ਼ੁਰੂ ਕਰਨ ਦੇ ਨਾਲ ਹੀ ਉਨ੍ਹਾਂ ਦੇ ਅੰਦਰ ਜਾਗ੍ਰਤੀ ਆਉਣ ਲੱਗੀ ਹੈ, ਚੇਤਨਤਾ ਆਉਣ ਲੱਗੀ ਹੈ।
People who practice Yoga for the first time they realise that their organs that have become dormant have started reviving, have started to become active.
ਕਈ ਲੋਕ ਮੈਨੂੰ ਪੁੱਛਦੇ ਹਨ, ਯੋਗ ਦੀ ਅਹਿਮੀਅਤ ਦੀ ਵੱਡੀ ਚਰਚਾ ਕਰਦੇ ਹਨ।
Sometimes people ask me that you talk a lot about the importance of Yoga.
ਜਿਵੇਂ ਜੀਵਨ ਵਿੱਚ ਨਮਕ ਦਾ ਸਥਾਨ ਹੈ, ਉਸੇ ਤਰ੍ਹਾਂ ਯੋਗ ਦਾ ਸਥਾਨ ਵੀ ਅਸੀਂ ਬਣਾ ਸਕਦੇ ਹਾਂ।
We can make Yoga part of our life the way we have done with salt.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading