Advertisement - Remove

ਮਰੀਜ਼ - Example Sentences

Popularity:
Difficulty:
marīza  mareeza
ਇਹ ਨਵੇਂ ਮਰੀਜ਼ ਜ਼ਿਆਦਾਤਰ (ਉਨ੍ਹਾਂ ਵਿੱਚੋਂ 42) ਵਾਸਕੋ ਵਿੱਚ ਮੰਗੋਰ ਪਹਾੜੀ ਖੇਤਰ ਤੋਂ ਹਨ, ਜਦੋਂ ਕਿ 5 ਮਰੀਜ਼ਾਂ ਨੇ ਕੋਰੋਨਾ ਪ੍ਰਭਾਵਿਤ ਇਲਾਕਿਆਂ ਦੀ ਯਾਤਰਾ ਕੀਤੀ ਸੀ।
These new patients are mostly (42 of them) from Mangor Hill area in Vasco, while 5 patients have a travel history to Corona affected places.
ਸਿਹਤ ਮੰਤਰੀ ਨੇ ਕਿਹਾ ਕਿ ਪਲਾਜ਼ਮਾ ਥੈਰੇਪੀ ਨਾਲ ਇਲਾਜ ਕੀਤਾ ਗਿਆ ਕੋਵਿਡ -19 ਦਾ ਦੂਜਾ ਮਰੀਜ਼ 'ਸਿਹਤਯਾਬ' ਹੋ ਗਿਆ ਹੈ ਅਤੇ ਉਸਨੂੰ ਆਈਸੀਯੂ ਤੋਂ ਬਾਹਰ ਸ਼ਿਫਟ ਕਰ ਦਿੱਤਾ ਗਿਆ ਹੈ।
Health Minister said second Covid-19 patient treated with plasma therapy has 'recovered' and shifted out of ICU.
ਰਾਜਸਥਾਨ: ਅੱਜ ਰਾਜ ਵਿੱਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 10,876 ਹੋ ਗਈ ਹੈ, ਜਿਨ੍ਹਾਂ ਵਿੱਚੋਂ 8,117 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 246 ਦੀ ਮੌਤ ਹੋ ਗਈ ਹੈ।
Rajasthan:144 new COVID-19 cases have been reported today, taking the state tally of coronavirus positive cases to 10,876, out of which 8,117 patients have been cured and 246 have died.
ਇੱਕ ਚੰਗੀ ਖ਼ਬਰ ਵੀ ਆਈ ਹੈ ਕਿ ਰਾਜ ਵਿੱਚ ਕੋਵਿਡ-19 ਮਰੀਜ਼ ਾਂ ਦੇ ਠੀਕ ਹੋਣ ਦੀ ਦਰ ਹੁਣ ਸੁਧਰ ਕੇ 74% ਤੋਂ ਵੱਧ ਹੋ ਗਈ ਹੈ। ਰਾਜ ਵਿੱਚ ਹੁਣ ਤੱਕ ਕੁੱਲ 11,930 ਮਰੀਜ਼ਾਂ ਵਿੱਚੋਂ ਹੁਣ ਤੱਕ 11730 ਮਰੀਜ਼ ਠੀਕ ਹੋ ਚੁੱਕੇ ਹਨ।
On a positive note, recovery rate of the COVID 19 patients has improved to more than 74 in the state.8843 out of a total of 11,930 patients have recovered in the state so far.
1,258 ਮਰੀਜ਼ ਹੁਣ ਇਲਾਜ ਅਧੀਨ ਹਨ।
1,258 patients are now under treatment.
Advertisement - Remove
ਮਹਾਰਾਸ਼ਟਰ : 2786 ਮਰੀਜ਼ ਨਵੇਂ ਪਾਜ਼ਿਟਿਵ ਪਾਏ ਗਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ-19 ਦੇ ਮਾਮਲਿਆ ਦੀ ਗਿਣਤੀ 1,10,744 ਹੋ ਗਈ ਹੈ।
Maharashtra: 2,786 patients have been newly identified as positive, taking the state tally of COVID-19 cases to 1,10,744.
ਇਸਦੇ ਇਲਾਵਾ 1,802 ਦੀ ਰਿਕਵਰੀ ਦੀ ਸੂਚਨਾ ਪ੍ਰਾਪਤ ਹੋਈ ਹੈ, ਕੁੱਲ 57,851 ਮਰੀਜ਼ ਠੀਕ ਹੋ ਚੁੱਕੇ ਹਨ, ਹਾਲਾਂਕਿ ਮੰਗਲਵਾਰ ਨੂੰ 81 ਮੌਤਾਂ ਵੀ ਹੋਈਆਂ ਹਨ।
Also, 1,802 recoveries have been reported, taking the total number of recovered patients to 57,851 while 81 deaths were also reported on Tuesday.
ਇਸ ਦੇ ਨਾਲ ਹੀ 1,591 ਮਰੀਜ਼ ਇਲਾਜ ਮਗਰੋਂ ਸਿਹਤਯਾਬ ਹੋ ਗਏ ਹਨ, ਜਿਸ ਨਾਲ ਤੰਦਰੁਸਤ ਹੋਏ ਮਰੀਜ਼ਾਂ ਦੀ ਕੁੱਲ ਸੰਖਿਆ 65744 ਤੱਕ ਪਹੁੰਚ ਗਈ ਹੈ।
Also 1,591 patients have been cured, which takes the total number of recovered patients to 65744.
655 ਨੂੰ ਛੁੱਟੀ ਮਿਲਣ ਦੇ ਨਾਲ, ਹੁਣ ਤੱਕ ਹਸਪਤਾਲੋਂ ਛੁੱਟੀ ਪਾਉਣ ਵਾਲੇ ਕੁੱਲ ਮਰੀਜ਼ 19,357 ਹੋ ਗਏ ਹਨ।
With 655 discharges, the total patients discharged so far are 19,357.
ਹਾਲਾਂਕਿ, ਹੁਣ ਤੱਕ 11,661 ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ 349 ਮੌਤਾਂ ਹੋਈਆਂ ਹਨ।
However 11,661 patients have recovered and 349 deaths have been reported till date.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading