Advertisement - Remove

ਮਰੀਜ਼ - Example Sentences

Popularity:
Difficulty:
marīza  mareeza
ਟੀ.ਬੀ ਖਾਤਮੇ ਲਈ ਰਾਸ਼ਟਰੀ ਰਣਨੀਤੀ ਪਲਾਨ ਨੂੰ ਅਗਲੇ ਤਿੰਨ ਸਾਲਾਂ ਵਿੱਚ 12000 ਕਰੋੜ ਰੁਪਏ ਦੇ ਫੰਡ ਅਲਾਟ ਕੀਤੇ ਗਏ ਹਨ ਤਾਂ ਕਿ ਹਰੇਕ ਟੀ.ਬੀ ਮਰੀਜ਼ ਨੂੰ ਵਧੀਆ ਜਾਂਚ ,ਇਲਾਜ ਅਤੇ ਸਹਾਇਤਾ ਦਾ ਮਿਲਣਾ ਯਕੀਨੀ ਬਣਾਇਆ ਜਾ ਸਕੇ।
The National Strategic Plan for TB elimination is backed by funding of over 12,000 crore rupees over the next three years to ensure every TB patient has access to quality diagnosis, treatment, and support.
ਹੁਣ ਤੱਕ 8 ਲੱਖ ਮਰੀਜ਼ ਇਸ ਸਕੀਮ ਦਾ ਲਾਭ ਉਠਾ ਚੁੱਕੇ ਹਨ।
More than 8 lakh patients have taken benefit of this scheme so far.
ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ ਇਸ ਬਿਮਾਰੀ ਤੋਂ ਮੁਕਤ ਹੋਏ ਹਨ ਉਹ ਹੋਰਨਾਂ ਨੂੰ ਵੀ ਪ੍ਰੇਰਦੇ ਹਨ।
He said those patients who overcome this disease also inspire others.
ਮਰੀਜ਼ ਆਪਣੇ ਘਰ ਦੇ ਨੇੜੇ ਜਾਂਚ ਅਤੇ ਦਵਾਈਆਂ ਮੁਫਤ ਹਾਸਲ ਕਰ ਸਕਣਗੇ।
The patients will receive free medicines and diagnostic support close to their homes.
ਪਿਛਲੇ ਇੱਕ ਸਾਲ ਵਿੱਚ ਰਤਨ ਬਰਈ ਵਰਗੇ 50,000 ਤੋਂ ਵੱਧ ਮਰੀਜ਼ ਆਪਣੇ ਰਾਜ ਤੋਂ ਬਾਹਰ ਵੀ ਮੈਡੀਕਲ ਸਹੂਲਤ ਹਾਸਿਲ ਕਰ ਸਕੇ, ਜਿੱਥੇ ਅਜਿਹੇ ਪਰਿਵਾਰਾਂ ਨੂੰ ਬਿਹਤਰੀਨ ਸਹੂਲਤਾਂ ਆਯੁਸ਼ਮਾਨ ਭਾਰਤ ਪ੍ਰੋਗਰਾਮ ਤਹਿਤ ਉਪਲੱਬਧ ਸਨ।
In the last one year over 50,000 patients like Ratan Barai could get access to medical facilities outside their state where best such facilities were available owing to the Ayushman Bharat programme.
Advertisement - Remove
ਆਯੁਸ਼ਮਾਨ ਭਾਰਤ ਦੇਸ਼ ਦੇ ਕਿਸੇ ਵੀ ਹਿੱਸੇ ਦੇ ਮਰੀਜ਼ ਨੂੰ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਲਾਭ ਸੁਨਿਸ਼ਚਿਤ ਕਰਦੀ ਹੈ ਅਤੇ ਜੋ ਪਹਿਲਾਂ ਅਸੰਭਵ ਸੀ।
Ayushman Bharat ensures that the patients from any part of the country are benefitted which was previously impossible.
ਹੁਣ ਉਹ ਗਰੀਬ ਮਰੀਜ਼ ਵੀ ਹਸਪਤਾਲ ਪਹੁੰਚ ਰਿਹਾ ਹੈ ਜੋ ਕਦੇ ਇਲਾਜ ਦੇ ਬਾਰੇ ਵਿੱਚ ਸੋਚਦਾ ਤੱਕ ਨਹੀਂ ਸੀ।
Now those poor patients are also coming to the hospital who had never even thought about treatment.
ਇਸ ਮਰੀਜ਼ ਦਾ ਹਸਪਤਾਲ ਵਿੱਚ ਅਲੱਗ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ।
The patient is in hospital quarantine and stable.
ਮੁੰਬਈ ਪੁਲਿਸ ਨੇ ਧਾਰਾਵੀ ਦੇ ਪਹਿਲੇ ਕੋਵਿਡ ਮਰੀਜ਼ ਦੇ ਨਾਲ ਰਹੇ ਕੇਰਲਵਾਸੀਆਂ ਦੀ ਪਹਿਚਾਣ ਕਰ ਲਈ ਹੈ; ਇਹ ਸਾਰੇ ਦਿੱਲੀ ਤਬਲੀਗ਼ੀ ਜਮਾਤ ਵਿੱਚ ਸ਼ਾਮਲ ਹੋਏ ਸਨ।
Mumbai Police identifies Keralites who had stayed with 1st Covid patient from Dharavi all of them attended Delhi TJ meet.
ਆਧੁਨਿਕ ਕੀਟਾਣੂ ਰਹਿਤ ਜਾਂਚ ਬੂਥ ਇੱਕ ਟੈਲੀਫੋਨ ਬੂਥ ਵਾਂਗ ਬੰਦ ਹੋਵੇਗਾ ਜਿਸ ਵਿੱਚ ਇਨਫੈਕਸ਼ਨ ਦੀ ਟ੍ਰਾਂਸਮਿਸ਼ਨ ਰੋਕਣ ਲਈ ਡਾਕਟਰ ਨਾਲ ਸਿੱਧੇ ਸੰਪਰਕ ਬਿਨਾ ਮਰੀਜ਼ ਦੀ ਜਾਂਚ ਹੋ ਸਕੇਗੀ।
The innovative disinfected examination booth is closed like a telephone booth for examining the patient without direct contact with the doctor to prevent transmission of infection.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading