Advertisement - Remove

ਮਰੀਜ਼ - Example Sentences

Popularity:
Difficulty:
marīza  mareeza
ਰਿਆਇਤਾਂ : ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਵਿੱਚ ਕੇਵਲ ਚਾਰ ਸ਼੍ਰੇਣੀਆਂ ਵਿੱਚ ਦਿੱਵਯਾਂਗਜਨ ਰਿਆਇਤ ਅਤੇ 11 ਸ਼੍ਰੇਣੀਆਂ ਵਿੱਚ ਮਰੀਜ਼ ਰਿਆਇਤਾਂ ਦੀ ਆਗਿਆ ਹੈ । ਰੱਦੀਕਰਨ ਅਤੇ ਵਾਪਸੀ ਦੇ ਨਿਯਮ : ਰੇਲਵੇ ਯਾਤਰੀ (ਟਿਕਟ ਰੱਦੀਕਰਨ ਅਤੇ ਕਿਰਾਇਆ ਵਾਪਸੀ ) ਨਿਯਮ, 2015 ਲਾਗੂ ਹੋਵੇਗਾ ।
Concessions: Only four categories of Divyangjan concession and 11 categories of patient concessions are permitted in these special trains.. Cancellation and Refund rule: Railway Passengers (Cancellation of Ticket and Refund of Fare) Rules, 2015 shall be applicable.
ਹੁਣ ਤੱਕ ਇਸ ਬਿਮਾਰੀ ਨਾਲ 163 ਮਰੀਜ਼ ਜਾਨ ਗੁਆ ਚੁੱਕੇ ਹਨ।
At least 163 patients have succumbed to the deadly coronavirus infection so far.
ਇਹ ਨਵੇਂ ਮਰੀਜ਼ ਬਿਲਾਸਪੁਰ (ਉਨ੍ਹਾਂ ਵਿੱਚੋਂ ਦੋ), ਦੁਰਗ, ਮਹਾਸਮੁੰਦ ਅਤੇ ਜਗਦਲਪੁਰ ਤੋਂ ਹਨ।
These new patients are from Bilaspur (2 of them),Durg, Mahasamund and Jagdalpur.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਕੋਵਿਡ19 ਬਾਰੇ ਅੱਪਡੇਟ 24 ਘੰਟਿਆਂ ’ਚ, ਕੁੱਲ 11,264 ਕੋਵਿਡ19 ਮਰੀਜ਼ ਠੀਕ ਹੋਏਸਿਹਤਯਾਬੀ ਦਰ ਵਧ ਕੇ 47.40% ਹੋਈ, ਜੋ 24 ਘੰਟਿਆਂ ’ਚ 4.51% ਦਾ ਵਾਧਾ ਹੈਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 89,987 ਤੋਂ ਘਟ ਕੇ 86,422 ਹੋਈਕੱਲ੍ਹ 1,26,842 ਸੈਂਪਲ ਟੈਸਟ ਕੀਤੇ ਗਏ ਸਨ ਪਿਛਲੇ 24 ਘੰਟਿਆਂ ਦੌਰਾਨ ਕੁੱਲ 11,264 ਕੋਵਿਡ19 ਮਰੀਜ਼ ਠੀਕ ਹੋਏ ਹਨ।
OF ACTIVE PATIENTS DECLINES FROM 89,987 TO 86,4221,26,842 SAMPLES WERE TESTED YESTERDAY During the last 24 hours, a total of 11,264 COVID-19 patients have been cured.
ਇੰਝ, ਹੁਣ ਤੱਕ ਕੁੱਲ 82,369 ਮਰੀਜ਼ ਕੋਵਿਡ19 ਤੋਂ ਠੀਕ ਹੋ ਚੁੱਕੇ ਹਨ।
Thus, so far, a total of 82,369 patients have been cured of COVID-19.
Advertisement - Remove
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਕੋਵਿਡ19 ਬਾਰੇ ਅੱਪਡੇਟ ਸਿਹਤਯਾਬੀ ਦਰ ਵਧ ਕੇ 48.19% ਹੋਈ ਪਿਛਲੇ 24 ਘੰਟਿਆਂ ਦੌਰਾਨ ਕੋਵਿਡ19 ਦੇ 4,835 ਮਰੀਜ਼ ਠੀਕ ਹੋਏ ਹਨ।
Ministry of Health and Family Welfare UPDATES ON COVID-19 RECOVERY RATE INCREASES TO 48.19 During the last 24 hours 4,835 COVID-19 patients have been cured.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਕੋਵਿਡ19 ਬਾਰੇ ਅੱਪਡੇਟ ਕੁੱਲ 95,526 ਮਰੀਜ਼ ਕੋਵਿਡ19 ਤੋਂ ਠੀਕ ਹੋ ਚੁੱਕੇ ਹਨ ਇਸ ਵੇਲੇ, 97,581 ਐਕਟਿਵ ਕੇਸ ਹਨ ਤੇ ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।
Ministry of Health and Family Welfare UPDATES ON COVID-19 A total of 95,526 patients have been cured of COVID-19 Presently, there are 97,581 active cases and all are under active medical supervision.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਕੋਵਿਡ19 ਬਾਰੇ ਅੱਪਡੇਟ ਸਿਹਤਯਾਬੀ ਦਰ ਹੋਰ ਸੁਧਰ ਕੇ 48.31% ਹੋਈਮੌਤ ਦਰ ਘਟ ਕੇ 2.80% ਹੋਈ ਪਿਛਲੇ 24 ਘੰਟਿਆਂ ਦੌਰਾਨ ਕੁਵਿਡ19 ਦੇ ਕੁੱਲ 4,776 ਮਰੀਜ਼ ਠੀਕ ਹੋਏ ਹਨ।
Ministry of Health and Family Welfare Updates on COVID-19 Recovery Rate Improves to 48.31Fatality Rate Drops to 2.80 During the last 24 hours, a total of 4,776 COVID-19 patients have been cured.
ਇੰਝ ਹੁਣ ਤੱਕ ਕੁੱਲ 1,0,303 ਮਰੀਜ਼ ਕੋਵਿਡ19 ਤੋਂ ਠੀਕ ਹੋ ਚੁੱਕੇ ਹਨ।
Thus, so far, a total of 1,00,303 patients have been cured of COVID-19.
ਰਾਜਸਥਾਨ: ਅੱਜ ਕੋਵਿਡ-19 ਲਾਗ ਦੇ 68 ਨਵੇਂ ਮਾਮਲੇ ਸਾਹਮਣੇ ਦਰਜ ਕੀਤੇ ਗਏ, ਜਿਸ ਨਾਲ ਰਾਜ ਵਿੱਚ ਕੋਵਿਡ-19 ਪਾਜ਼ਿਟਿਵ ਕੇਸਾਂ ਦੀ ਗਿਣਤੀ 9,720 ਹੋ ਗਈ ਹੈ, ਜਿਨ੍ਹਾਂ ਵਿੱਚੋਂ ਹੁਣ ਤਕ 6,819 ਮਰੀਜ਼ ਠੀਕ ਹੋ ਚੁੱਕੇ ਹਨ।
Rajasthan: 68 new COVID-19 infections have been reported today, taking the state tally of COVID-19 positive cases to 9,720, out of which 6,819 patients have been cured so far.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading