Advertisement - Remove

ਬਿਮਾਰੀ - Example Sentences

Popularity:
Difficulty:
bimārī  bimaaree
ਆਈਸੀਐੱਮਆਰ, ਐੱਨਸੀਡੀਸੀ ਅਤੇ ਐੱਨਡੀਐੱਮਏ ਜਿਹੀਆਂ ਸੰਸਥਾਵਾਂ ਨੂੰ ਬਿਮਾਰੀ ਨਾਲ ਨਜਿੱਠਣ ਦੀ ਤਿਆਰੀ, ਪਛਾਣ, ਜਾਂਚ, ਹੁੰਗਾਰੇ ਅਤੇ ਆਬਾਦੀ ਦੀ ਸਿਹਤ ਲਈ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।
Institutions like ICMR, NCDC and NDMA should be strengthened for disease preparedness, diagnostics, investigation, response and population health.
ਗ਼ੈਰ-ਸੰਚਾਰੀ ਰੋਗਾਂ ਲਈ ਜਨਸੰਖਿਆ-ਅਧਾਰਿਤ ਜਾਂਚ ਦੇ ਬਾਅਦ, ਐੱਚਡਬਲਿਊਸੀ ਦੀਆਂ ਟੀਮਾਂ ਦੇ ਪਾਸ ਪਹਿਲਾਂ ਤੋਂ ਹੀ ਪੁਰਾਣੀ ਬਿਮਾਰੀ ਵਾਲੇ ਲੋਕਾਂ ਦੀ ਇੱਕ ਸੂਚੀ ਹੈ ਅਤੇ ਉਹ ਸਹਿ-ਰੋਗਾਂ ਵਾਲੇ ਵਿਅਕਤੀਆਂ ਦੀ ਤੇਜ਼ੀ ਨਾਲ ਜਾਂਚ ਕਰਨ ਦੇ ਸਮਰੱਥ ਹੈ ਅਤੇ ਸੰਕ੍ਰਮਣ ਤੋਂ ਬਚਾਅ ਲਈ ਸਲਾਹ ਵੀ ਪ੍ਰਦਾਨ ਕਰਦੇ ਹਨ।
Having undertaken the population-based screenings for non-communicable disease s, the HWC teams already have a list of those with chronic disease and are able to rapidly screen individuals with co-morbidities and provide advice for protection against infection.
ਉਨ੍ਹਾਂ ਨੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਕਿ ਉਹ ਵੱਧ ਕੇਸਾਂ ਵਾਲੇ ਸ਼ਹਿਰਾਂ ਦੇ ਐੱਸਐੱਸਪੀਜ਼ ਨੂੰ ਬਿਮਾਰੀ ਦੀ ਰੋਕਥਾਮ ਲਈ ਸਾਰੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਨਿਰਦੇਸ਼ ਦੇਣ।
He further directed the DGP to instruct the SSPs of cities with large caseloads to strictly enforce all curbs and norms to check further spread of the disease.
ਟੀਮ ਨੇ ਪ੍ਰਦਰਸ਼ਿਤ ਕੀਤਾ ਕਿ ਇਸ ਦ੍ਰਿਸ਼ਟੀਕੋਣ ਨਾਲ ਪਰੇ ਦੇਸ਼ਾਂ ਵਿੱਚ ਇਸ ਬਿਮਾਰੀ ਦੇ ਵਿਕਾਸ ਲਈ ਇੱਕ ਸਰਵਵਿਆਪਕਤਾ ਹੈ ਜੋ ਉਦੋਂ ਭਰੋਸੇਯੋਗ ਭਵਿੱਖਬਾਣੀ ਕਰਨ ਲਈ ਉਪਯੋਗ ਕੀਤੀ ਜਾ ਸਕਦੀ ਹੈ।
The team demonstrated that, with this approach, there is a universality to the evolution of the disease across countries that can then be used to make reliable predictions.
ਆਪਣੇ ਘਰ ’ਚ ਬਜ਼ੁਰਗਾਂ ਦਾ ਖਾਸ ਖ਼ਿਆਲ ਰੱਖੋ, ਖਾਸ ਕਰ ਕੇ ਉਨ੍ਹਾਂ ਦਾ ਜਿਨ੍ਹਾਂ ਨੂੰ ਕੋਈ ਪੁਰਾਣੀ ਬਿਮਾਰੀ ਹੈ।
Narendra Modi today, appealed for support from the citizens on following seven points: Take special care of the elderly in your home, especially those who have chronic disease.
Advertisement - Remove
ਕਬਾਇਲੀ ਮਾਮਲੇ ਮੰਤਰਾਲਾ ਕੇਂਦਰੀ ਕਬਾਇਲੀ ਮਾਮਲੇ ਮੰਤਰੀ, ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਹੈ ਕਿ ਸਿਕਲ ਸੈੱਲ ਅਨੀਮੀਆ (ਐੱਸਸੀਏ) ਨੂੰ ਚੁਣੌਤੀ ਦੇ ਰੂਪ ਵਿੱਚ ਲੈਂਦੇ ਹੋਏ ਇਸ ਬਿਮਾਰੀ ਤੋਂ ਨਿਜਾਤ ਪਾਉਣ ਲਈ ਸਰਕਾਰ ਪ੍ਰਤੀਬੱਧ ਹੈ।
Ministry of Tribal Affairs The Minister for Tribal Affairs, Shri Arjun Munda today emphasized on the need to create more awareness about Sickle Cell disease in the county.
ਅਨੇਕ ਨਵਜਾਤ ਸ਼ਿਸ਼ੂਆਂ ਦੀ ਦੁਖਦ ਮੌਤ ਇਸ ਬਿਮਾਰੀ ਨਾਲ ਹੋ ਜਾਂਦੀ ਸੀ।
Many infants died a tragic death due to this disease.
ਹੁਣ ਯੂਪੀ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ, ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਤਾਂ ਘੱਟ ਹੋਈ ਹੀ ਹੈ, ਮੌਤ ਦਰ ਵਿੱਚ ਵੀ 90 % ਤੱਕ ਦੀ ਕਮੀ ਆਈ ਹੈ।
Now with the efforts of the UP government, the number of patients infected with this disease has reduced the death rate has also come down by 90 percent.
ਅੱਜ ਅਸੀਂ ਬਿਮਾਰ ਹੋ ਜਾਂਦੇ ਹਾਂ ਤਾਂ ਡਾਕਟਰ ਕਹਿੰਦਾ ਹੈ ਲੈਬੋਰਟਰੀ ਵਿੱਚ ਜਾਓ, ਬਲੱਡ ਦਾ ਟੈਸਟ ਕਰਵਾ ਕੇ ਆਓ ਅਤੇ ਉਸ ਤੋਂ ਉਹ ਤੈਅ ਕਰਦਾ ਹੈ ਕਿ ਅੰਦਰ ਕੀ ਕਮੀ ਹੈ, ਕੀ ਬਿਮਾਰੀ ਹੈ, ਕੀ ਮੁਸੀਬਤ ਹੈ।
Today, if we fall sick then doctor first sends us to a laboratory for blood test so that he can determine the nature of the problem, to diagnose the disease. Our mother earth is like a human body.
ਇਸ ਬਿਮਾਰੀ ਤੋਂ ਸਾਡਾ ਆਦਿਵਾਸੀ ਸਮਾਜ ਪ੍ਰਭਾਵਿਤ ਹੈ ।
Our tribal community usually suffers from this disease.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading