Advertisement - Remove

ਬਿਮਾਰੀ - Example Sentences

Popularity:
Difficulty:
bimārī  bimaaree
ਮੰਤਰੀ ਨੇ ਦੱਸਿਆ ਕਿ ਕੇਰਲ ਨੇ ਕੋਵਿਡ-19 ਦੇ ਸਮਾਜਕ ਫੈਲਾਅ ਤੋਂ ਰੋਕਿਆ ਹੈ ਕਿਉਂਕਿ ਲੌਕਡਾਊਨ ਵਿੱਚ ਢਿੱਲ ਦੇ ਬਾਅਦ ਸਿਰਫ 10% ਲੋਕਾਂ ਨੂੰ ਕਮਿਊਨਿਟੀ ਟ੍ਰਾਂਸਮਿਸ਼ਨ ਰਾਹੀਂ ਬਿਮਾਰੀ ਦੀ ਲਾਗ ਲੱਗੀ ਸੀ।
The Minister pointed out that Kerala prevented community transmission of Covid-19 so far as only 10 people contracted the disease through community transmission after the relaxations in lockdown.
ਕੋਵਿਡ-19 ਦੀ ਮੌਜੂਦਾ ਮਹਾਮਾਰੀ ਦੇ ਨਾਲ-ਨਾਲ ਯੋਗ ਇਸ ਬਿਮਾਰੀ ਨਾਲ ਲੜਨ ਅਤੇ ਪ੍ਰਤੀਰੋਧਕ ਸਮਰੱਥਾ ਦਾ ਨਿਰਮਾਣ ਕਰਨ ਲਈ ਸਭ ਤੋਂ ਸ਼ਾਨਦਾਰ ਸਾਧਨ ਰਿਹਾ ਹੈ।
In current pandemic of COVID as well Yoga has been the most wonderful tool to fight this disease and build stinger immunity.
ਯੋਗ ਦੀ ਤਾਕਤ ਨਾਲ ਉਨ੍ਹਾਂ ਨੂੰ ਇਸ ਬਿਮਾਰੀ ਨੂੰ ਹਰਾਉਣ ਵਿੱਚ ਮਦਦ ਮਿਲ ਰਹੀ ਹੈ।
The power of yoga is helping them to defeat this disease.
ਇਸ ਨਾਲ ਘੱਟ ਮੌਤ ਦਰ ਨਾਲ ਰਾਜ ਸਰਕਾਰ ਉੱਤੇ ਬਿਮਾਰੀ ਦਾ ਬੋਝ ਘੱਟ ਹੋ ਗਿਆ।
This had led to reduced disease burden with low mortality rates.
ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਇੱਕ ਵਿਸ਼ਾਣੂ ਜਨਿਤ ਬਿਮਾਰੀ ਹੈ, ਜਿੱਥੇ ਬਿਮਾਰੀ ਦਾ ਇਲਾਜ ਰੋਗੀ ਦੀ ਪ੍ਰਤੀਰੋਧਕ ਸਮਰੱਥਾ ‘ਤੇ ਨਿਰਭਰ ਕਰਦਾ ਹੈ ਅਤੇ ਇਸ ਲਈ, ਪ੍ਰਤੀਰੋਧਕ ਸਮਰੱਖਾ ਵਧਾਉਣਾ ਕਾਫ਼ੀ ਮਹਤੱਵਪੂਰਨ ਹੋ ਜਾਂਦਾ ਹੈ।
In the context of COVID, Dr Jitendra Singh said that since it is a viral disease where the prognosis depends on the immunity of the patient and, therefore, the importance of building immunity was realised.
Advertisement - Remove
ਕੋਵਿਡ ਦੇ ਸੰਦਰਭ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਇੱਕ ਵਿਸ਼ਾਣੂ ਜਨਿਤ ਬਿਮਾਰੀ ਹੈ, ਜਿੱਥੇ ਬਿਮਾਰੀ ਦਾ ਇਲਾਜ ਰੋਗੀ ਦੀ ਪ੍ਰਤੀਰੋਧਕ ਸਮਰੱਥਾ ‘ਤੇ ਨਿਰਭਰ ਕਰਦਾ ਹੈ ਅਤੇ ਇਸ ਲਈ, ਪ੍ਰਤੀਰੋਧਕ ਸਮਰੱਖਾ ਵਧਾਉਣਾ ਕਾਫ਼ੀ ਮਹਤੱਵਪੂਰਨ ਹੋ ਜਾਂਦਾ ਹੈ।
In the context of COVID, Dr Jitendra Singh said that since it is a viral disease where the prognosis depends on the immunity of the patient and, therefore, the importance of building immunity was realised.
ਦੀਰਘ-ਕਾਲੀ ਅਧਾਰ 'ਤੇ ਬਿਮਾਰੀ ਦੀਵਿਆਪਿਕਤਾ ਇਹ ਦਰਸਾਉਂਦੀ ਹੈ ਕਿ ਇਹ ਜ਼ਿੰਦਗੀ ਦੇ ਸਾਰੇ ਪਹਿਲੂਆਂ ਨੂੰ ਮੁੜ ਆਕਾਰ ਦੇਵੇਗੀ ਅਤੇਨਵੀਂ ਆਮ ਸਥਿਤੀ ਵਿੱਚ ਤਰਜੀਹਾਂ ਵੀ ਵੱਖਰੀ ਤਰ੍ਹਾਂ ਦੀਆਂ ਹੋਣਗੀਆਂ।
The prevalence of the disease on long term basis shows that it will re-shape all aspects of life and where in new normal the priorities are going to be different.
ਹਾਲੇ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ 2,088 ਮਰੀਜ਼ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ।
2,088 patients are still undergoing treatment for the disease in various districts.
ਕੋਵਿਡ -19, ਇੱਕ ਵਿਸ਼ਵਵਿਆਪੀ ਸਿਹਤ ਆਪਦਾ ਅਤੇ ਇੱਕ ਗਲੋਬਲ ਐਮਰਜੈਂਸੀ ਸਥਿਤੀ ਹੈ ਜੋ ਦੁਨੀਆਂ ਦੇ 217 ਦੇਸ਼ਾਂ ਨੂੰ ਇਸ ਘਾਤਕ ਬਿਮਾਰੀ ਵਿਰੁੱਧ ਲੜਨ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਾ ਰਹੀ ਹੈ।
COVID-19, a worldwide health disaster and is a state of global emergency leading towards immense hardships to 217 countries of the world to fight against this deadly disease.
682 ਹੁਣ ਤੱਕ ਬਿਮਾਰੀ ਕਾਰਨ ਦਮ ਤੋੜ ਚੁੱਕੇ ਹਨ।
682 have succumbed to the disease so far.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading