Advertisement - Remove

ਬਿਮਾਰੀ - Example Sentences

bimārī  bimaaree
ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ ਇਸ ਬਿਮਾਰੀ ਤੋਂ ਮੁਕਤ ਹੋਏ ਹਨ ਉਹ ਹੋਰਨਾਂ ਨੂੰ ਵੀ ਪ੍ਰੇਰਦੇ ਹਨ।
He said those patients who overcome this disease also inspire others.
ਭਾਰਤ-ਆਸਟ੍ਰੇਲੀਆ ਦਾ ਕਰੀਬ 100 ਮੀਲੀਅਨ ਡਾਲਰ ਦਾ ਰੀਸਰਚ ਫੰਡ ਨੈਨੋ ਤਕਨਾਲੋਜੀ, ਸਮਾਰਟ ਸਿਟੀਜ਼, ਢਾਂਚਾ, ਖੇਤੀ ਅਤੇ ਬਿਮਾਰੀ ਨਿਯੰਤਰਣ ਜਿਹੇ ਖੇਤਰਾਂ ਵਾਲੇ ਸਹਿਯੋਗੀ ਖੋਜ ਪ੍ਰੋਜੈਕਟਾਂ ’ਤੇ ਕੇਂਦ੍ਰਤ ਹੈ।
The Australia-India Research Fund of nearly 100 million dollars has focused on collaborative research projects in the areas such as nano-technology, smart cities, infrastructure, agriculture and disease control.

ਲਾਭਾਰਥੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਬਿਮਾਰੀ ਪਰਿਵਾਰਾਂ ਉੱਤੇ, ਵਿਸ਼ੇਸ਼ ਕਰਕੇ ਗਰੀਬ ਅਤੇ ਦਰਮਿਆਨੇ ਵਰਗ ਦੇ ਪਰਿਵਾਰਾਂ ਉੱਤੇ ਸਿਰਫ਼ ਵੱਡਾ ਵਿੱਤੀ ਬੋਝ ਹੀ ਨਹੀਂ ਬਣਦੀ ਸਗੋਂ ਸਾਡੇ ਸਮਾਜਕ, ਆਰਥਕ ਖੇਤਰ ਨੂੰ ਵੀ ਪ੍ਰਭਾਵਿਤ ਕਰਦੀ ਹੈ।
Interacting with the beneficiaries, Shri Modi said that illness not only creates a huge financial burden on families, especially poor and middle class, but also affects our socio economic sectors.

ਇਹ ਬਿਮਾਰੀ ਹੈ ਜੋ ਗ਼ਰੀਬ ਨੂੰ ਹੋਰ ਗ਼ਰੀਬ ਬਣਾ ਦਿੰਦੀ ਹੈ।
An illness makes the poor even poorer.
ਉਨ੍ਹਾਂ ਦੇ ਜੀਵਨ ਵਿੱਚ ਯੋਗ ਦੀ ਸਥਾਪਨਾ ਦਾ ਮਤਲਬ ਹੈ ਉਨ੍ਹਾਂ ਨੂੰ ਬਿਮਾਰੀ ਅਤੇ ਗ਼ਰੀਬੀ ਦੇ ਚੁੰਗਲ ਤੋਂ ਬਚਾਉਣਾ।
Embracing Yoga will mean saving them from the clutches of disease and poverty.
ਇਸ ਪ੍ਰੋਗਰਾਮ ਦਾ ਉਦੇਸ਼ ਬਰੂਸੈਲੋਸਿਸ ਬਿਮਾਰੀ ਵਿਰੁੱਧ ਲੜਨ ਲਈ ਹਰ ਸਾਲ ਗੋਕਾ ਦੁਧਾਰੂ ਪਸ਼ੂਆਂ ਦੇ 36 ਮਿਲੀਅਨ ਵੱਛੀਆਂ ਨੂੰ ਟੀਕਾ ਲਗਾਉਣਾ ਹੈ ।
The programme also aims at vaccinating 36 Million Female Bovine Calves annually in its fight against the Brucellosis disease.
ਉਨ੍ਹਾਂ ਕਿਹਾ ਕਿ ਦੇਸ਼ ਦੇ ਲੱਖਾਂ ਗ਼ਰੀਬ ਲੋਕਾਂ ਵਿੱਚ ਬਿਮਾਰੀ ਤੋਂ ਠੀਕ ਹੋਣ ਦੀ ਆਸ ਜਗਾਉਣਾ ਇੱਕ ਵੱਡੀ ਪ੍ਰਾਪਤੀ ਹੈ।
He added that it is a great achievement to awaken hope among the lakhs of poor people of the country to recover from the disease.
ਅਤੇ ਉਂਜ ਤੁਹਾਨੂੰ ਦੱਸ ਦੇਵਾਂ ਕਿ ਆਯੁਸ਼ਮਾਨ ਭਾਰਤ ਦੇ ਤਹਿਤ ਦੇਸ਼ ਦੇ ਕਰੀਬ-ਕਰੀਬ 75 ਲੱਖ ਗ਼ਰੀਬ ਮਰੀਜ਼ਾਂ ਨੂੰ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਮੁਫ਼ਤ ਇਲਾਜ ਮਿਲ ਚੁੱਕਿਆ ਹੈ।
And let me tell you that under Ayushman Bharat, about 75 lakh poor patients of the country have received free treatment in case of serious illness.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading