Advertisement - Remove

ਬਿਮਾਰੀ - Example Sentences

bimārī  bimaaree
ਆਈਸੀਐੱਮਆਰ ਦੀ ਨਿਗਰਾਨੀ ਪ੍ਰਣਾਲੀ ਦੇ ਰਾਹੀਂ ਜੈਪੁਰ ਵਿੱਚ ਇਸ ਬਿਮਾਰੀ ਦੇ ਫੈਲਣ ਦੀ ਜਾਣਕਾਰੀ ਮਿਲੀ।
The present outbreak in Jaipur, Rajasthan was detected through the ICMR surveillance system.
ਜ਼ੀਕਾ ਵਾਇਰਸ ਬਿਮਾਰੀ ਨਵੀਂ ਬਿਮਾਰੀ ਹੈ ਅਤੇ ਵਿਸ਼ਵ ਦੇ 86 ਦੇਸ਼ਾਂ ਵਿੱਚ ਇਹ ਬਿਮਾਰੀ ਪਾਈ ਗਈ ਹੈ।
The State Government has been supplied with IEC material prepared to create awareness about ika virus disease and its prevention strategies.
ਇਹ ਬਿਮਾਰੀ ਕੇਂਦਰੀ ਸਿਹਤ ਮੰਤਰਾਲੇ ਨਿਗਰਾਨੀ ਰਡਾਰ ‘ਤੇ ਹੈ। ਭਾਵੇਂ ਕਿ 18 ਨਵਬੰਰ, 2016 ਤੋਂ ਵਿਸ਼ਵ ਸਿਹਤ ਸੰਗਠਨ ਦੀ ਅਧਿਸੂਚਨਾ ਦੇ ਅਨੁਸਾਰ ਇਹ ਅੰਤਰਰਾਸ਼ਟਰੀ ਪੱਧਰ ‘ਤੇ ਚਿੰਤਾ ਦੀ ਸਥਿਤੀ ਨਹੀਂ ਹੈ।
The disease continues to be on disease surveillance radars of Union Health Ministry although it is no longer a Public Health Emergency of International Concern vide WHO notification since 18th November, 2016.
ਮੱਧ ਵਰਗ ਪਰਿਵਾਰ ਵਿੱਚ ਵੀ ਇੱਕ ਵੀ ਇਨਸਾਨ ਨੂੰ ਬਿਮਾਰੀ ਆਉਂਦੀ ਹੈ ਤਾਂ ਪੂਰਾ ਪਰਿਵਾਰ ਬਿਮਾਰ ਹੋ ਜਾਂਦਾ ਹੈ ਅਤੇ ਉਸ ਨੂੰ ਮੱਧ ਵਰਗ ਤੋਂ ਗ਼ਰੀਬੀ ਵਿੱਚ ਜਾਣ ਵਿੱਚ ਦੇਰ ਨਹੀਂ ਹੁੰਦੀ , ਅਤੇ ਗ਼ਰੀਬ ਮਾਨਵੀ ਦੇ ਘਰ ਵਿੱਚ ਬਿਮਾਰੀ ਆਏ ਤਾਂ ਪੂਰਾ ਪਰਿਵਾਰ ਤਬਾਹ ਹੋ ਜਾਵੇ , ਜੀਊਣਾ ਹਰਾਮ ਹੋਵੇ ਜਾਵੇ ਇੰਨੀ ਗੰਭੀਰ ਸਥਿਤੀ ਪੈਦਾ ਹੁੰਦੀ ਹੈ ।
Even in a middle-class family, if a member falls ill, the entire family comes under the burden of the disease. And that family soon slips into poverty.
ਤੁਹਾਡੇ ਸਭ ਦੇ ਅਸ਼ੀਰਵਾਦ ਨਾਲ ਇਹ ਯੋਜਨਾ ਅੱਜ ਪੂਰੇ ਦੇਸ਼ ਵਿੱਚ ਲੱਖਾਂ ਗ਼ਰੀਬ ਪਰਿਵਾਰਾਂ ਨੂੰ ਬਿਮਾਰੀ ਤੋਂ ਮੁਕਤੀ ਦੇ ਰਹੀ ਹੈ।
With your blessings, today this scheme is helping lakhs of poor families to get rid of diseases.
Advertisement - Remove
ਇੱਥੋਂ ਦੇ 57 ਹਜ਼ਾਰ ਲੋਕਾਂ ਦਾ ਗੰਭੀਰ ਬਿਮਾਰੀ ਦੀ ਸਥਿਤੀ ਵਿੱਚ ਮੁਫ਼ਤ ਇਲਾਜ ਕੀਤਾ ਜਾ ਚੁੱਕਿਆ ਹੈ।
Fifty-seven thousand people here have been provided with free treatment for serious diseases.
ਉਨ੍ਹਾਂ ਨੇ ਇਸ ਬਿਮਾਰੀ ਦੇ ਫ਼ੈਲਣ ਦੀ ਸਥਿਤੀ ਵਿੱਚ ਰੋਗੀਆਂ ਨੂੰ ਅਲੱਗ ਕਰਨ ਅਤੇ ਉਨ੍ਹਾਂ ਨੂੰ ਸੰਕਟਕਾਲੀ ਦੇਖਭਾਲ ਦੀ ਸਹੂਲਤ ਉਪਲੱਬਧ ਕਰਵਾਉਣ ਲਈ ਉਚਿਤ ਸਥਾਨਾਂ ਦੀ ਪਹਿਚਾਣ ਕਰਨ ਦਾ ਕੰਮ ਤਤਕਾਲ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ।
He directed that an immediate exercise be taken up to identify sufficient locations for quarantine and also for critical care provisioning in case the disease spread.
ਭਾਰਤੀ ਰੇਲਵੇ ਦੇ ਡਾਕਟਰ, ਮੈਡੀਕਲ ਪ੍ਰੋਫੈਸ਼ਨਲ ਅਤੇ ਹੋਰ ਹੈਲਥ ਕੇਅਰ ਵਰਕਰ ਕੋਵਿਡ -19 ਬਿਮਾਰੀ ਨਾਲ ਲੜਨ ਲਈ ਅਣਥੱਕ ਮਿਹਨਤ ਕਰ ਰਹੇ ਹਨ।
Indian Railways Doctors, Medical Professionals, other health workers and care-givers are working tirelessly fighting the COVID-19 disease.
ਸੰਕ੍ਰਮਿਤ ਮਰੀਜ਼ਾਂ ਵਿੱਚ ਕੰਮ ਕਰਦੇ ਸਮੇਂ ਇਹ ਸਾਰੇ ਕਰਮਚਾਰੀ ਸਿੱਧੇ ਤੌਰ 'ਤੇ ਕੋਵਿਡ -19 ਬਿਮਾਰੀ ਦਾ ਸਾਹਮਣਾ ਕਰਦੇ ਹਨ।
All these personnel are directly exposed to the COVID-19 disease when working amongst infected patients.
ਜਿਵੇਂ-ਜਿਵੇਂ ਕੋਵਿਡ -19 ਬਿਮਾਰੀ ਦੀਆਂ ਘਟਨਾਵਾਂ ਵਧਦੀਆਂ ਹਨ, ਭਾਵੇਂ ਮੁਕਾਬਲਤਨ ਨਿਯੰਤਰਿਤ ਢੰਗ ਨਾਲ ਹੀ ਵਧਣ, ਪੀਪੀਈ ਕਵਰਆਲ ਦੀ ਜ਼ਰੂਰਤ ਵੀ ਕਈ ਗੁਣਾ ਵਧ ਰਹੀ ਹੈ।
As the incidence of COVID-19 disease increases, even though in a relatively controlled manner, the requirement of PPE coveralls is also multiplying.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading