Advertisement - Remove

ਪ੍ਰਤੀਕਿਰਿਆ - Example Sentences

pratīkiri'ā  prateekiriaa
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਸ਼੍ਰੀ ਓਲੀ ਦੀ ਅਗਵਾਈ ਵਿੱਚ ਨੇਪਾਲ ਸਰਕਾਰ ਦੁਆਰਾ ਸੰਕਟ ਦੀ ਪ੍ਰਤੀਕਿਰਿਆ ਤੇ ਪ੍ਰਬੰਧਨ ਅਤੇ ਇਸ ਚੁਣੌਤੀ ਨਾਲ ਲੜਨ ਵਿੱਚ ਨੇਪਾਲ ਦੇ ਲੋਕਾਂ ਦੇ ਮਜ਼ਬੂਤ ਸੰਕਲਪ ਦੀ ਸ਼ਲਾਘਾ ਕੀਤੀ।
Prime Minister Modi appreciated the response and management of crisis by the Government of Nepal under the leadership of PM Oli, and the strong resolve of the people of Nepal in combating this challenge.
ਪ੍ਰਧਾਨ ਮੰਤਰੀ ਓਲੀ ਨੇ ਸਾਰਕ ਦੇਸ਼ਾਂ ਦਰਮਿਆਨ ਮਹਾਮਾਰੀ ਦੀ ਪ੍ਰਤੀਕਿਰਿਆ ਦੇ ਤਾਲਮੇਲ ਲਈ ਪ੍ਰਧਾਨ ਮੰਤਰੀ ਦੀ ਪਹਿਲ ਦੀ ਫਿਰ ਸ਼ਲਾਘਾ ਕੀਤੀ।
Prime Minister Oli reiterated his appreciation for Prime Ministers initiative in coordinating the response to the pandemic among SAARC countries.
ਇਹ ਸਰੀਰ ’ਤੇ ਵਾਇਰਸ ਦੇ ਹਮਲੇ ਦੀ ਪ੍ਰਤੀਕਿਰਿਆ ਵਿੱਚ ਸਰੀਰ ਦੇ ਅੰਦਰ ਐਂਟੀਬਾਡੀ (ਰੋਗਨਾਸ਼ਕ ਅੰਸ਼) ਉਤਪੰਨ ਹੋਣ ਕਾਰਨ ਹੁੰਦਾ ਹੈ।
This is because of antibodies produced within the body in response to the virus invasion.
ਇਸ ਵਿੱਚ ਕੋਵਿਡ-19 ਪ੍ਰਤੀਕਿਰਿਆ ਵਿੱਚ ਲੱਗੇ ਹੋਏ ਫਰੰਟ ਲਾਈਨ ਵਿੱਚ ਲੱਗੇ ਹੋਏ ਸਿਹਤ ਕਰਮਚਾਰੀਆਂ ਲਈ ਬੀਮਾ ਕਵਰੇਜ ਵੀ ਵਧਾਈ ਗਈ ਹੈ।
It has also extended insurance coverage to frontline health workers engaged in COVID 19 response.
ਭਾਰਤ ਵਿੱਚ ਸੰਯੁਕਤ ਰਾਸ਼ਟਰ ਨੇ ਇੱਕ ਸੰਯੁਕਤ ਪ੍ਰਤੀਕਿਰਿਆ ਯੋਜਨਾ (ਜੇਆਰਪੀ) ਤਿਆਰ ਕੀਤੀ ਹੈ ਜਿਸ ਨੂੰ ਪ੍ਰਮੁੱਖ ਹਿੱਸਿਆਂ ਦੇ ਰੂਪ ਵਿੱਚ ਰੋਕਥਾਮ, ਇਲਾਜ ਅਤੇ ਲਾਜ਼ਮੀ ਸਪਲਾਈ ਨਾਲ ਈਜੀ 6 ਨੂੰ ਪੇਸ਼ ਕੀਤਾ ਗਿਆ ਹੈ।
The UN in India has prepared a Joint Response Plan (JRP), which has been submitted to EG 6, with prevention, treatment and essential supplies as key components.
Advertisement - Remove
ਰਾਜ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਸਹਾਇਤਾ ਲਈ ਵਿਸ਼ਾਖਾਪਟਨਮ ਤੋਂ ਕੌਮੀ ਆਪਦਾ ਪ੍ਰਤੀਕਿਰਿਆ ਬਲ (NDRF) ਦੇ ਨਾਲ ਹੀ ਸੀਬੀਆਰਐੱਨ (CBRN) ਕਰਮਚਾਰੀਆਂ ਦੀ ਇੱਕ ਟੀਮ ਨੂੰ ਰਵਾਨਾ ਕਰ ਦਿੱਤਾ ਸੀ।
The National Disaster Response Force (NDRF) teamwith CBRN personnel at Vishakhapatnam was deployed immediately to support the State Government and local administration.
ਦੋਵੇਂ ਨੇਤਾਵਾਂ ਨੇ ਭਾਰਤ ਅਤੇ ਯੂਰੋਪੀਅਨ ਯੂਨੀਅਨ ਵਿੱਚ ਕੋਵਿਡ-19 ਮਹਾਮਾਰੀ ਦੀ ਸਥਿਤੀ ਅਤੇ ਪ੍ਰਤੀਕਿਰਿਆ ਬਾਰੇ ਵਿਚਾਰ-ਵਟਾਂਦਰਾ ਕੀਤਾ।
The two leaders discussed the situation of and responses to the COVID-19 pandemic in India and the European Union.
ਇਹ ਡਿਟੈਕਟਰ 40 ਮਾਈਕ੍ਰੋਸੈਕੰਡਾਂ ਵਿੱਚ ਤੇਜ਼ਰਫ਼ਤਾਰ ਪ੍ਰਤੀਕਿਰਿਆ ਦਿੰਦਾ ਹੈ ਅਤੇ ਘੱਟ ਰੋਸ਼ਨੀ ਵਾਲੀਆਂ ਤੀਬਰਤਾਵਾਂ ਦਾ ਪਤਾ ਲਾ ਸਕਦਾ ਹੈ।
The detector exhibits a rapid response of 40microseconds and can detect low light intensities.
ਪ੍ਰਧਾਨ ਮੰਤਰੀ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ‘ਰਾਸ਼ਟਰੀ ਆਪਦਾ ਪ੍ਰਤੀਕਿਰਿਆ ਬਲ’ (ਐੱਨਡੀਆਰਐੱਫ਼) ਵੱਲੋਂ ਪੇਸ਼ ਤੂਫ਼ਾਨ ਦੇ ਟਾਕਰੇ ਦੀਆਂ ਤਿਆਰੀਆਂ ਅਤੇ ਲੋਕਾਂ ਨੂੰ ਉੱਥੋਂ ਕੱਢਣ ਦੀ ਯੋਜਨਾ ਦੀ ਸਮੀਖਿਆ ਕੀਤੀ।
Prime Minister took full stock of the situation and reviewed the response preparedness as well as the evacuation plan presented by the National Disaster Response Force (NDRF).
ਪ੍ਰਤੀਕਿਰਿਆ ਯੋਜਨਾ ਦੀ ਪੇਸ਼ਕਾਰੀ ਦੌਰਾਨ ਡਾਇਰੈਕਟਰ ਜਨਰਲ ਡੀਜੀ, ਐੱਨਡੀਆਰਐੱਫ਼ ਨੇ ਸੂਚਿਤ ਕੀਤਾ ਕਿ 25 ਐੱਨਡੀਆਰਐੱਫ਼ ਟੀਮਾਂ ਮੌਕਾ ਸੰਭਾਲਣ ਲਈ ਤੈਨਾਤ ਕੀਤੀਆਂ ਗਈਆਂ ਹਨ, ਜਦ ਕਿ 12 ਹੋਰ ਰਾਖਵੀਂਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਰੱਖੀਆਂ ਗਈਆਂ ਹਨ।
During the presentation of the response plan, DG NDRF informed that 25 NDRF teams have been deployed on the ground while 12 others are ready in reserve.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading