Advertisement - Remove

ਪ੍ਰਤੀਕਿਰਿਆ - Example Sentences

pratīkiri'ā  prateekiriaa
ਪਿਛਲੇ ਮਹੀਨੇ ਲਾਂਚ ਹੋਏ, ਵੀਡੀਓ ਕਾਨਫਰੰਸਿੰਗ ਇਨੋਵੇਸ਼ਨ ਚੈਲੰਜ ਲਈ ਮਿਲੇ ਉਤਸ਼ਾਹੀ ਪ੍ਰਤੀਕਿਰਿਆ ਨਾਲ ਸਾਡੇ ਨਵੀਨ ਹੱਲਾਂ ਦੀ ਉਸਾਰੀ ਦੀ ਸਮਰੱਥਾ ਸਾਬਤ ਹੋਈ ਹੈ ਜਿਸ ਵਿੱਚ 2000 ਤੋਂ ਵੱਧ ਅਰਜ਼ੀਆਂ ਆਈਆਂ ਸਨ, ਜਿਨ੍ਹਾਂ ਵਿੱਚੋਂ 12 ਨੂੰ ਪ੍ਰੋਟੋਟਾਈਪ ਬਣਾਉਣ ਲਈ ਚੁਣਿਆ ਗਿਆ ਸੀ।
The capability of our start-ups to build innovative solutions is also proved with the enthusiastic response received for the Video Conferencing Innovation Challenge launched last month which saw more than 2000 applications, out of which 12 were shortlisted to make prototypes.
ਉਨ੍ਹਾਂ ਨੇ ਨੋਟ ਕੀਤਾ ਕਿ ਤੈਨਾਤੀ ਅਤੇ ਬਲਾਂ ਦੀ ਤਿਆਰੀ ਸੁਨਿਸ਼ਚਿਤ ਕਰਨ ਵਿੱਚ ਸਾਰੀਆਂ ਕਮਾਂਡਾਂ ਦੀ ਪ੍ਰਤੀਕਿਰਿਆ ਤੇਜ਼ ਅਤੇ ਸ਼ਲਾਘਾਯੋਗ ਰਹੀ।
He noted that the response by all Commands in ensuring deployment and readiness of forces was prompt and laudable.
ਟ੍ਰਾਈਫੈੱਡ ਨੂੰ ਉੱਭਰਦੀ ਹੋਈ ਸਥਿਤੀ ਲਈ ਰਣਨੀਤਕ ਰੂਪ ਨਾਲ ਪ੍ਰਤੀਕਿਰਿਆ ਦੇਣੀ ਪਈ।
TRIFED has had to strategically respond to the emerging situation.
ਪ੍ਰੋਫੈਸਰ ਵਿਜੈ ਰਾਘਵਨ ਨੇ ਦੱਸਿਆ ਕਿ ਗਤੀਸ਼ੀਲਤਾ ਜਾਂ ਗਤੀਵਿਧੀ ਦਿਮਾਗੀ ਪ੍ਰਣਾਲੀ ਦੀ ਆਊਟਪੁਟ ਹੈ, ਜੋ ਅਸੀਂ ਆਪਣੇ ਆਲੇ ਦੁਆਲੇ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਪ੍ਰਤੀ ਆਪਣੀ ਪ੍ਰਤੀਕਿਰਿਆ ਕਰਦੇ ਹਾਂ ਅਤੇ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਨੂੰ ਕਿਵੇਂ ਲੈਂਦੇ ਹਾਂ ਅਤੇ ਇਸ ਨੂੰ ਸਾਡੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਵਿੱਚ ਕਿਵੇਂ ਪ੍ਰੋਸੈੱਸ ਕਰਦੇ ਹਾਂ।
Professor VijayRaghavan explained that locomotion or movement is the output of the nervous system reacting to the information we pick from our surroundings and depends on how we take it up and process it in our brain and spinal cord.
ਉਨ੍ਹਾਂ ਨੇ ਕਲੀਨਿਕਲ ਐਪਲੀਕੇਸ਼ਨਾਂ, ਜਿਵੇਂ ਕਿ ਵਰਤੀ ਗਈ ਸਮੱਗਰੀ ਦੀ ਬਾਇਓ ਕੰਪੈਟੀਬਿਲਟੀ ਅਤੇ ਇਨ੍ਹਾਂ ਨੈਨੋ ਪ੍ਰਣਾਲੀਆਂ ਦੀ ਉਪਚਾਰੀ ਪ੍ਰਤੀਕਿਰਿਆ ਲਈ ਨੈਨੋ-ਟੈਕਨੋਲੋਜੀ-ਅਧਾਰਿਤ ਰਣਨੀਤੀਆਂ ਦੇ ਅਨੁਵਾਦ ਦੇ ਸਬੰਧ ਵਿੱਚ ਮੁੱਖ ਸਰੋਕਾਰਾਂ ਵਿੱਚੋਂ ਦੋ ਦੇ ਸਮਾਧਾਨ ਲਈ ਸਰਫੈਕਟੈਂਟ ਵਜੋਂ ਬਾਇਓਮੌਲੀਕਿਊਲਸ ਦੇ ਨਾਲ ਜਲ-ਸਥਿਰ ਨੈਨੋ ਸਮੱਗਰੀ ਵਿਕਸਿਤ ਕੀਤੀ ਹੈ।
They have also developed water-stable nanomaterial with a biomolecule as the surfactant to address two of the main concerns regarding the translation of nanotechnology-based strategies to clinical applications - biocompatibility of the material used and therapeutic response of these nanosystems.
Advertisement - Remove
ਲੌਕਡਾਊਨ ਦੇ ਨਾਲ, ਇਹ ਮਹਿਸੂਸ ਕੀਤਾ ਗਿਆ ਕਿ ਰੇਲਵੇ ਦੇ ਪਾਸ ਅਜਿਹੀ ਕੋਈ ਵਿਵਸਥਾ ਹੋਣੀ ਚਾਹੀਦੀ ਹੈ ਜਿਸ ਨਾਲ ਉਹ ਲੋਕਾਂ ਦੇ ਸੁਝਾਅ ਅਤੇ ਸ਼ਿਕਾਇਤਾਂ ਸੁਣ ਸਕੇ ਅਤੇ ਉਨ੍ਹਾਂ 'ਤੇ ਤੇਜ਼ੀ ਨਾਲ ਪ੍ਰਤੀਕਿਰਿਆ ਦੇ ਸਕੇ।ਇਸ ਨੂੰ ਧਿਆਨ ਰੱਖਦੇ ਹੋਏ ਅਲੱਗ ਤੋਂ ਕੋਵਿਡ ਲਈ ਇੱਕ ਰੇਲਵੇ ਐਮਰਜੈਂਸੀ ਸੈੱਲ ਸਥਾਪਿਤ ਕੀਤਾ ਗਿਆ ਹੈ।
With the lockdown, it was felt that the Railways should have a Unit to listen and give swift response to people. Keeping this in view, a Railway Emergency Cell for COVID was setup.
ਇਹ ਅਭਿਆਸ ਬਿਮਸਟੈੱਕ ਦੇ ਮੈਂਬਰ ਦੇਸ਼ਾਂ ਵਿੱਚ ਆਫ਼ਤ ਪ੍ਰਬੰਧਨ ਲਈ ਖੇਤਰੀ ਪ੍ਰਤੀਕਿਰਿਆ ਨੂੰ ਮਜ਼ਬੂਤ ਕਰਨ ਅਤੇ ਆਫ਼ਤ ਪ੍ਰਬੰਧਨ ਲਈ ਤਾਲਮੇਲ ਦੇ ਸਾਰੇ ਪਹਿਲੂਆਂ ‘ਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਦਾ ਇੱਕ ਪਲੇਟਫਾਰਮ ਹੋਵੇਗਾ ।
This Exercise will be a platform for sharing Best Practices on all aspects of Disaster Risk Reduction (DRR), strengthening regional response and coordination for Disaster Management among the BIMSTEC member countries.
ਸਿਹਤ ਮੰਤਰੀ ਨੇ ਕਿਹਾ, ‘‘ਇੱਥੋਂ ਦੇ ਕੋਵਿਡ-19 ਮਰੀਜ਼ਾਂ ਦੀ ਸਕਾਰਾਤਮਕ ਫੀਡਬੈਕ ਜਾਣਨਾ ਖੁਸ਼ੀ ਦੀ ਗੱਲ ਹੈ।’’ ਉਨ੍ਹਾਂ ਨੇ ਸੀਬੀਪੀਏਸੀਐੱਸ ਦੀ ਪੂਰੀ ਟੀਮ ਨੂੰ ਕੋਵਿਡ-19 ਪ੍ਰਤੀਕਿਰਿਆ ਅਤੇ ਪ੍ਰਬੰਧਨ ਵਿੱਚ ਆਯੁਰਵੇਦ ਨੂੰ ਅੱਗੇ ਰੱਖਣ ਦੇ ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਅਗਵਾਈ ਲਈ ਵਧਾਈ ਦਿੱਤੀ।
It is heartening to know the positive feedback of the Covid-19 patients here, the Health Minister stated. He congratulated the whole team of CBPACS for their tireless efforts and leadership to put Ayurveda on forefront of the COVID-19 response and management.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading