Advertisement - Remove

ਪ੍ਰਤੀਕਿਰਿਆ - Example Sentences

Popularity:
pratīkiri'ā  prateekiriaa
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਖ਼ਿਲਾਫ਼ ਭਾਰਤ ਦੀ ਲੜਾਈ ਦੀ ਸਮੀਖਿਆ ਕੀਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ-19 ਮਹਾਮਾਰੀ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਦੀ ਸਮੀਖਿਆ ਲਈ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਵਿਸਤ੍ਰਿਤ ਬੈਠਕ ਕੀਤੀ।
Prime Minister's Office Prime Minister reviews Indias fight against Covid-19 Prime Minister Narendra Modi held a detailed meeting with senior ministers and officials to review Indias response to Covid-19 pandemic.
ਇਹ ਅਭਿਆਸ ਦੁਰਘਟਨਾ ਪ੍ਰਤੀਕਿਰਿਆ ਪ੍ਰਕਿਰਿਆ (ਆਈਆਰਐੱਸ) ਤਹਿਤ ਕੀਤਾ ਜਾਵੇਗਾ। ਇਸ ਤਹਿਤ ਆਪਦਾ ਦੀ ਸਥਿਤੀ ਵਿੱਚ ਤੇਜ਼ ਕਾਰਵਾਈ ਦਾ ਅਭਿਆਸ ਕੀਤਾ ਜਾਵੇਗਾ।
The mock exercise will be conducted on the principle of Incident Response System (IRS), which clearly enumerates the immediate tasks that need to be performed once a disaster strikes.
ਸਾਈਬਰ ਸੁਰੱਖਿਆ ਦੇ ਖ਼ਤਰਿਆਂ ਦੇ ਵਿਸ਼ਲੇਸ਼ਣ ਕਰਨ ਅਨੁਮਾਨ ਲਗਾਉਣ ਅਤੇ ਚੇਤਾਵਨੀ ਦੇਣ ਲਈ ਭਾਰਤ ਕੰਪਿਊਟਰ ਐਮਰਜੈਂਸੀ ਪ੍ਰਤੀਕਿਰਿਆ ਟੀਮ (ਸੀਈਆਰਟੀ-ਇਨ) ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ 6.
Further, Indian Computer Emergency Response Team (CERT-In) is designated as the national agency for incident response including analysis, forecast and alerts on cyber security breaches.
ਇਸ ਦੇ ਨਾਲ ਹੀ ਸਿੰਗਲ ਨੰਬਰ ਅਧਾਰਤ 112 ਐਮਰਜੈਂਸੀ ਸੇਵਾਵਾਂ ਦੀ ਸ਼ੁਰੂਆਤ ਹੋ ਗਈ ਜਿਸ ਵਿੱਚ ਪੁਲਿਸ, ਦਮਕਲ, ਸਿਹਤ ਅਤੇ ਹੋਰ ਹੈਲਪਲਾਈਨ ਰਾਜ ਵਿੱਚ ਇੱਕ ਐਮਰਜੈਂਸੀ ਪ੍ਰਤੀਕਿਰਿਆ ਕੇਂਦਰ ਨਾਲ ਜੁੜ ਜਾਣਗੀਆਂ।
This event marks the beginning of commencement of a single number based 112 emergency services which will connect to Police, Fire, Health and other helplines through an Emergency Response Centre in the State.
ਦੋਵੇਂ ਦੇਸ਼ ਸਾਰੀ ਤਰ੍ਹਾਂ ਦੇ ਆਤੰਕਵਾਦ ਨੂੰ ਹਰਾਉਣ ਅਤੇ ਉਸ ਨੂੰ ਨਸ਼ਟ ਕਰਨ ਲਈ ਗਲੋਬਲ ਪ੍ਰਤੀਕਿਰਿਆ ਨੂੰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ।
The two countries agreed to work together to strengthen global response to defeat and destroy terrorism in all its forms and manifestations, and hold those responsible, accountable for their brutality against humanity.
Advertisement - Remove
ਸੰਮੇਲਨ ਵਿੱਚ ਉਠਾਏ ਗਏ ਵੱਖ-ਵੱਖ ਮੁੱਦਿਆਂ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਨਿਰਦੇਸ਼ਾਂ ਤੋਂ ਸਪਸ਼ਟ ਹੁੰਦਾ ਹੈ ਕਿ ਦੇਸ਼ ਵਿੱਚ ਸਮਾਨ ਦੀ ਆਵਾਜਾਈ ਉੱਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਈ ਜਾਵੇਗੀ।
Responding to the various issues raised in the conference, Shri Piyush Goyal said that the instructions issued by the Ministry of Home Affairs make it clear that Goods movement of any type will not be curtailed in the country.
ਹਰਸ਼ ਵਰਧਨ ਨੇ ਕਿਹਾ, ‘‘ਮੇਜ਼ਬਾਨ ਦੀ ਪ੍ਰਤੀਕਿਰਿਆ ਦੀ ਪਹਿਚਾਣ ਕਰਨ ਦੇ ਨਾਲ ਨਾਲ ਬਿਮਾਰੀ ਦੇ ਜਨਸੰਖਿਆ ਵਾਧੇ ਦੀ ਪਹਿਚਾਣ ਕਰਨ ਲਈ ਜੈਨੇਟਿਕ ਸੀਕਵੈਂਸਿੰਗ ਬਹੁਤ ਮਹੱਤਵਪੂਰਨ ਹੈ।’’ ਉਨ੍ਹਾਂ ਨੇ ਕਿਹਾ, ‘‘ਇਹ ਜੈਨੇਟਿਕ ਸੀਕਵੈਂਸਿੰਗ ਦੇ ਯਤਨ ਮੈਨੂੰ 26 ਸਾਲ ਪਹਿਲਾਂ ਪੋਲੀਓ ਖਤਮ ਕਰਨ ਦੀ ਲਹਿਰ ਦੀ ਯਾਦ ਦਿਵਾਉਂਦੇ ਹਨ।
Harsh Vardhan said, Genetic sequencing is very crucial in identifying the host response as well as identifying population vulnerability to the disease. He said, These genetic sequencing efforts remind me of Polio eradication movement 26 years back.
ਇਸਨੇ ਐੱਮਐੱਸਐੱਮਈ, ਸੈਰ ਸਪਾਟਾ, ਜਹਾਜ਼ਰਾਨੀ, ਨਿਰਯਾਤ ਅਤੇ ਨਿਰਮਾਣ ਅਤੇ ਸੇਵਾ ਖੇਤਰਾਂ ਸਮੇਤ ਖੇਤਰਾਂ ਵਿੱਚ ਸਥਿਤੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਮੰਥਨ ਸੁਝਾਵਾਂ ਦੇ ਇਲਾਵਾ ਪ੍ਰਾਈਵੇਟ ਖੇਤਰ ਅੰਦਰ ਅੰਤਰ ਖੇਤਰੀ ਗੱਲਬਾਤ ਅਤੇ ਸਟਾਰਟ-ਅਪ ਨੂੰ ਸਹਿਯੋਗ ਅਤੇ ਤਾਲਮੇਲ ਪ੍ਰਤੀਕਿਰਿਆ ਕਾਰਵਾਈ ਲਈ ਖੋਲ੍ਹ ਦਿੱਤਾ ਹੈ।
It has opened up cross-sectoral dialogue within the private sector and start-ups to engender collaboration and synergetic response action, apart from brainstorming suggestions to mitigate the situation across sectors, including MSME, tourism, aviation, exports and manufacturing and services sectors.
28 ਵਿੱਚੋਂ 50 ਲੱਖ ਲੋਕ ਸੀਆਈਆਈ ਦੀਆਂ ਪ੍ਰਤੀਕਿਰਿਆ ਪਹਿਲਾਂ ਤੋਂ ਲਾਭ ਪ੍ਰਾਪਤ ਕਰ ਚੁੱਕੇ ਹਨ।
I)CII- 50 lakh persons in 28have been benefitted by CIIs response initiatives.
2) ਉਦਯੋਗਿਕ ਸੰਸਥਾਵਾਂ, ਕੋਵਿਡ-19 ਦੀ ਪ੍ਰਤੀਕਿਰਿਆ ਵਿੱਚ ਯੂਨੀਵਰਸਿਟੀਆਂ, ਉਦਯੋਗਾਂ, ਸਟਾਰਟ ਅੱਪਸ ਅਤੇ ਸਰਕਾਰ ਵਿਚਕਾਰ ਯਤਨਾਂ ਨੂੰ ਸੰਗਠਿਤ ਕਰਨ ਲਈ ਮੰਚ ਪ੍ਰਦਾਨ ਕਰਕੇ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।
II) Industry bodies are playing a critical role by offering platforms for integrating efforts between universities, industries, start-ups, and the Government, in response to Covid-19.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading