Advertisement - Remove

ਪ੍ਰਤੀਕਿਰਿਆ - Example Sentences

Popularity:
pratīkiri'ā  prateekiriaa
ਇਹ ਗਿਆਨ ਅਤੇ ਅਨੁਭਵ ਨਿਸ਼ਚਿਤ ਰੂਪ ਨਾਲ ਦੁਨੀਆ ਭਰ ਦੇ ਲੋਕਾਂ ਲਈ ਖਾਸ ਕਰਕੇ ਕੋਵਿਡ-19 ਖ਼ਿਲਾਫ਼ ਲੜਾਈ ਦਾ ਟਾਕਰਾ ਕਰਨ ਵਿੱਚ ਫਾਇਦੇਮੰਦ ਸਾਬਤ ਹੋਵੇਗਾ। ਕੋਵਿਡ-19 ’ਤੇ ਭਾਰਤ ਦੀ ਪ੍ਰਤੀਕਿਰਿਆ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ, ‘‘ਸਾਡੇ ਕੋਲ ਅੱਜ 422 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 177 ਨਿਜੀ ਪ੍ਰਯੋਗਸ਼ਾਲਾਵਾਂ ਦੀ ਚੇਨ ਹੈ।
This knowledge and experience will surely prove beneficial to people all over the world, especially in combating the battle against COVID-19.Mentioning about the Indias response to COVID-19, he said, We have today 422 government laboratories and 177 private laboratory chains.
ਮੰਤਰੀਆਂ ਦੇ ਗਰੁੱਪ ਨੂੰ ਦੇਸ਼ ਵਿੱਚ ਕੋਵਿਡ -19 ਦੀ ਤਾਜ਼ਾ ਸਥਿਤੀ, ਪ੍ਰਤੀਕਿਰਿਆ ਅਤੇ ਪ੍ਰਬੰਧਨ ਬਾਰੇ ਦੱਸਿਆ ਗਿਆ।
The GOM was briefed about the latest status, response and management of COVID-19 in the country.
ਹੈਂਡ ਹਾਈਜੀਨ, ਸਕ੍ਰੀਨਿੰਗ ਅਤੇ ਟ੍ਰਾਈਏਜ, ਡਿਸਇਨਫੈਕਸ਼ਨ ਅਤੇ ਪੀਪੀਈ ਜਿਹੇ ਮਹੱਤਵਪੂਰਨ ਵਿਸ਼ਿਆਂ ਉੱਤੇ ਪੇਸ਼ਕਾਰੀ ਦਿੱਤੀ ਗਈ ਅਤੇ ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ ਅਤੇ ਇਨ੍ਹਾਂ ਸ਼ੈਸਨਾਂ ਦੌਰਾਨ ਦਰਸ਼ਕਾਂ ਦੀ ਪ੍ਰਤੀਕਿਰਿਆ ਬਹੁਤ ਅਧਿਕ ਉਤਸ਼ਾਹਵਰਧਕ ਸੀ।
Demonstrations and workshops on important topics such as Hand Hygiene, Screening and Triage, Disinfection and PPE were conducted, and audience response during these sessions was highly encouraging.
ਵਰਤਮਾਨ ਕਰਜ਼ਾ, ਕੋਵਿਡ-19 ਸੰਕਟ ਰਿਕਵਰੀ ਸੁਵਿਧਾ ਤਹਿਤ ਏਆਈਆਈਬੀ ਦੀ ਤਰਫੋਂ ਭਾਰਤ ਲਈ ਦੂਜਾ ਕਰਜ਼ਾ ਹੋਵੇਗਾ। ਇਹ ਕੋਵਿਡ-19 ਐਮਰਜੈਂਸੀ ਪ੍ਰਤੀਕਿਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪ੍ਰੋਜੈਕਟ ਲਈ ਪਹਿਲਾਂ ਤੋਂ ਪ੍ਰਵਾਨ 500 ਮਿਲੀਅਨ ਡਾਲਰ ਦੇ ਕਰਜ਼ੇ ਦੇ ਅਤਿਰਿਕਤ ਹੈ।
The current loan will be the second to India from AIIB under its COVID-19 crisis recovery facility apart from the earlier approved 500 million loan for the COVID-19 Emergency Response and Health Systems Preparedness Project.
ਐੱਨਸੀਡੀਸੀ ਦੀ ਸਰਗਰਮ ਮਦਦ ਨਾਲ ਸੰਸ਼ੋਧਿਤ ਦਿੱਲੀ ਕੋਵਿਡ ਪ੍ਰਤੀਕਿਰਿਆ ਯੋਜਨਾ ਤਿਆਰ ਕੀਤੀ ਗਈ ਹੈ।
The Revised Delhi COVID Response Plan has been prepared with the active support of NCDC.
Advertisement - Remove
ਉਨ੍ਹਾਂ ਕਿਹਾ, ਲੇਕਿਨ ਦਿੱਤੀਆਂ ਗਈਆਂ ਚੁਣੌਤੀਆਂ ਪ੍ਰਤੀ ਸਾਨੂੰ ਆਪਣੀ ਪ੍ਰਤੀਕਿਰਿਆ ਵਿੱਚ ਦ੍ਰਿੜ੍ਹ ਰਹਿਣਾ ਚਾਹੀਦਾ ਹੈ।” ਗੁਰੂ ਪੂਰਣਿਮਾ ਦੇ ਮੌਕੇ ‘ਤੇ ਰਾਸ਼ਟਰ ਲਈ ਐਪ ਨੂੰ ਸਮਰਪਿਤ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਆਤਮ-ਨਿਰਭਰ ਭਾਰਤ ਪ੍ਰਤੀ ਇਸ ਤਬਦੀਲੀ ਵਿੱਚ ‘ਗੁਰੂਆਂ’ ਦੀ ਅਹਿਮ ਭੂਮਿਕਾ ਬਾਰੇ ਸ਼੍ਰੋਤਿਆਂ ਨੰਘ ਯਾਦ ਦਿਵਾਇਆ।
Dedicating the App to the nation on the occasion of Guru Purnima, the Vice reminded the audience of the crucial role of Gurus in this transformation towards Atm-Nirbhar Bharat.
ਆਪਣੀ ਸ਼ੁਰੂਆਤੀ ਟਿੱਪਣੀ ਕਰਦਿਆਂ ਡਾ. ਰਾਜੀਵ ਕੁਮਾਰ ਨੇ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਮਹਾਮਾਰੀ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਿਆਂ ਮਹਾਮਾਰੀ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਾਰੇ ਦੇਸ਼ਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।
In his opening remarks, Dr Rajiv Kumar expressed his solidarity with all the countries which were grappling with challenges brought about by the pandemic, while highlighting the key features of Indias response to the pandemic under the Atma Nirbhar Bharat campaign.
ਭਾਰਤੀ ਵਾਯੂ ਸੈਨਾ ਕਮਾਂਡਰਾਂ ਨੂੰ ਆਪਣੇ ਸੰਬੋਧਨ ਵਿੱਚ ਰੱਖਿਆ ਮੰਤਰੀ ਨੇ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਆਪਣੀ ਅਪਰੇਸ਼ਨਲ ਸਮਰੱਥਾ ਨੂੰ ਮਜ਼ਬੂਤ ਬਣਾਉਣ ਵਿੱਚ ਭਾਰਤੀ ਵਾਯੂ ਸੈਨਾ ਦੁਆਰਾ ਪ੍ਰਦਰਸ਼ਿਤ ਸਰਗਰਮ ਪ੍ਰਤੀਕਿਰਿਆ ਦੀ ਸ਼ਲਾਘਾ ਕੀਤੀ।
In his address to the Air Force Commanders, Raksha Mantri appreciated the proactive response by the IAF in bolstering its operational capabilities over the past few months.
ਮਣੀਪੁਰ: ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਬੀਜੇਪੀ ਦੀ ਅਗਵਾਈ ਵਾਲੀ ਰਾਜ ਦੀ ਗੱਠਜੋੜ ਸਰਕਾਰ ਦੇ ਵਿਧਾਇਕਾਂ ਨਾਲ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕੋਵਿਡ -19 ਮਹਾਂਮਾਰੀ ਬਾਰੇ ਰਾਜ ਦੀ ਪ੍ਰਤੀਕਿਰਿਆ ਦੀ ਸਮੀਖਿਆ ਕੀਤੀ।
Manipur: CM of Manipur N. Biren Singh chairs meeting with the legislators of the BJP-led coalition Government of the State to review the States response to the COVID-19 pandemic.
ਆਯੁਸ਼ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਆਯੁਸ਼ ਫਾਰ ਇਮਿਊਨਿਟੀ” ਮੁਹਿੰਮ ਨੂੰ ਡਿਜੀਟਲ ਪਲੈਟਫਾਰਮ 'ਤੇ ਉਤਸ਼ਾਹਜਨਕ ਪ੍ਰਤੀਕਿਰਿਆ ਮਿਲੀ ਆਯੁਸ਼ ਮੰਤਰਾਲੇ ਨੇ ਵੈਬੀਨਾਰ ਜ਼ਰੀਏ ਅੱਜ "ਆਯੁਸ਼ ਫਾਰ ਇਮਿਊਨਿਟੀ" ਨਾਮਕ ਤਿੰਨ ਮਹੀਨੇ ਦੀ ਮੁਹਿੰਮ ਸ਼ੁਰੂ ਕੀਤੀ।
For details: Launch of AYUSH for Immunity Campaign by Ministry of AYUSH receives enthusiastic response in the digital space The Ministry of AYUSH launched a three-month campaign on Ayush for Immunity today, through webinar.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading