Advertisement - Remove

ਪਾਸੇ - Example Sentences

pāsē  paase
ਖੇਤੀਬਾੜੀ ਖੇਤਰ ਵਿੱਚ ਇਸ ਦਾ ਵਿਸਤਾਰ ਹੋਣ ਨਾਲ ਇੱਕ ਪਾਸ ਕਿਸਾਨਾਂ ਦੀ ਉਪਜ ਵਧੇਗੀ, ਅਨਾਜ ਦੀ ਬਰਬਾਦੀ ਰੁਕੇਗੀ ਅਤੇ ਦੂਜੇ ਪਾਸੇ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
By extending it to the agricultural sector, the yield of farmers on one side will increase, while wastage of grains will stop. Thus, their incomes will also increase.
ਭਾਰਤੀ ਪਾਸੇ ਦਾ ਲਾਂਘਾ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੁੰਦਾ ਹੈ ਅਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਅੰਤਰਰਾਸ਼ਟਰੀ ਸਰਹੱਦ ਤੱਕ ਜਾਂਦਾ ਹੈ।
The Indian side of Corridor starts from Dera Baba Nanak in Gurdaspur district and extends upto International border between India and Pakistan.
ਇੱਕ ਪਾਸੇ ਸਾਡੀ ਸਰਕਾਰ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਗ਼ਰੀਬਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦੇ ਰਹੀ ਹੈ , ਤਾਂ ਉੱਥੇ ਹੀ ਦੂਜੇ ਪਾਸੇ ਮੈਡੀਕਲ ਸੈਕਟਰ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਵੀ ਸਖ਼ਤ ਕਦਮ ਉਠਾ ਰਹੀ ਹੈ ।
On one hand, the government is providing free treatment of up to five lakh rupees to the poor under the Ayushman Bharat Yojana, while on the other hand, it is taking robust steps to end corruption in the medical sector.
ਭਾਈਓ ਅਤੇ ਭੈਣੋਂ , ਅੱਜ ਮੁੰਬਈ ਦਾ ਵਿਸਤਾਰ ਹੋ ਰਿਹਾ ਹੈ , ਚਾਰੇ ਪਾਸੇ ਵਿਕਾਸ ਹੋ ਰਿਹਾ ਹੈ ; ਲੇਕਿਨ ਇਸ ਦੇ ਨਾਲ - ਨਾਲ ਇੱਥੇ ਸੰਸਾਧਨਾਂ ‘ਤੇ ਵੀ ਦਬਾਅ ਵਧ ਰਿਹਾ ਹੈ ।
Brothers and sisters, Today Mumbai is expanding and is undergoing all-round development. However, it is putting a pressure on the resources at the same time.
ਇੱਕ ਪਾਸੇ ਦੇਸ਼ ਗੁੱਸੇ ਵਿੱਚ ਹੈ ਤਾਂ ਦੂਸਰੇ ਪਾਸੇ ਹਰ ਅੱਖ ਨਮ ਹੈ।
On one hand there is anguish, while on the other hand there are tears.
Advertisement - Remove
ਜੋ ਪੁਲ਼ ਭਾਰਤ ਆਪਣੇ ਪਾਸੇ ਬਣਾ ਰਿਹਾ ਹੈ ਉਸ ਦੇ ਵੇਰਵੇ ਸਾਂਝੇ ਕੀਤੇ ਗਏ ਅਤੇ ਪਾਕਿਸਤਾਨੀ ਧਿਰ ਨੂੰ ਬੇਨਤੀ ਕੀਤੀ ਗਈ ਕਿ ਉਹ ਵੀ ਆਪਣੇ ਪਾਸੇ ਪੁਲ਼ ਉਸਾਰਨ।
Details of the bridge that India is building on its side were shared, and Pakistan side was urged to also build a bridge on their side.
ਇਸ ਢਾਂਚੇ ਵਿੱਚ ਭਾਰਤੀ ਪਾਸੇ ਵੱਲ ਇੱਕ ਯਾਤਰੀ ਟਰਮੀਨਲ ਦੀ ਉਸਾਰੀ ਵੀ ਸ਼ਾਮਲ ਹੈ ਜੋ ਕਿ ਰੋਜ਼ਾਨਾ 15,000 ਯਾਤਰੀਆਂ ਲਈ ਪ੍ਰਬੰਧ ਕਰ ਸਕਦਾ ਹੈ।
The Government of India has made significant progress to build a state of art infrastructure, including passenger terminal on the Indian side that can handle over 15000 pilgrims in a day.
ਪਾਕਿਸਤਾਨ ਨੇ ਆਪਣੇ ਪਾਸੇ ਵੱਲ ਢਾਂਚੇ ਸਬੰਧੀ ਰੁਕਾਵਟਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਪੜਾਅਵਾਰ ਢੰਗ ਨਾਲ ਹੋਰ ਜ਼ਿਆਦਾ ਭਾਰਤੀ ਤੀਰਥ ਯਾਤਰੀਆਂ ਨੂੰ ਆਉਣ ਦੀ ਪ੍ਰਵਾਨਗੀ ਦੇ ਸਕਦੇ ਹਨ।
Pakistan highlighted the infrastructural constraints on their side and conveyed that they may be able to accommodate many of the Indian proposals in a phased manner.
ਮੈਂ ਪਾਕਿਸਤਾਨ ਦੇ ਮਜ਼ਦੂਰ ਸਾਥੀਆਂ ਦਾ ਵੀ ਆਭਾਰ ਵਿਅਕਤ ਕਰਦਾ ਹਾਂ ਜਿਨ੍ਹਾਂ ਨੇ ਇੰਨੀ ਤੇਜ਼ੀ ਨਾਲ ਆਪਣੇ ਪਾਸੇ ਦੇ ਕੌਰੀਡੋਰ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ।
I also thank the labour friends of Pakistan who have helped in completing the corridor on their side so fast.
ਅਤੇ ਅੱਜ ਇਹ ਸਰਕਾਰ ਇੱਕ ਤਰਫ ਵਿਕਾਸ ਦੀ ਨਵੀਂ ਉਚਾਈਆਂ ਨੂੰ ਪਾਰ ਕਰ ਰਹੀ ਹੈ। ਦੂਜੇ ਪਾਸੇ ਅਜਿਹੇ ਵੀ ਬੀਜ ਬੀਜ ਰਹੇ ਹਨ ਕਿ ਤੁਹਾਡੇ ਘਰ ਵਿੱਚ ਜੋ ਅੱਜ ਬੱਚੇ ਹਨ ਉਹ ਵੱਡੇ ਹੋਣਗੇ ਉਸ ਤੋਂ ਪਹਿਲਾਂ ਫਲ ਖਾਣਾ ਸ਼ੁਰੂ ਹੋ ਜਾਏਗਾ ।
And today this government on one hand is scaling new heights of development while on the other hand, is sowing those seeds so that the children who are in your home today will start enjoying the fruits before they grow up.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading