Advertisement - Remove

ਪਾਸੇ - Example Sentences

pāsē  paase
ਇੱਕ ਪਾਸੇ ਸੀਐੱਸਆਈਆਰ ਪ੍ਰੋਗਸ਼ਾਲਾਵਾਂ ਖ਼ੁਦ ਤਕਨਾਲੋਜੀ ਅਤੇ ਉਤਪਾਦ ਤਿਆਰ ਕਰ ਰਹੀਆਂ ਹਨ ਅਤੇ ਉਦਯੋਗ ਅਤੇ ਪੀਐੱਸਯੂ ਭਾਈਵਾਲਾਂ ਨਾਲ ਤੈਨਾਤੀ ਲਈ ਕੰਮ ਕਰ ਰਹੀਆਂ ਹਨ।
On one hand CSIR labs themselves are developing technologies and products and are working with industry and PSU partners for deployment.
ਪਰ ਮੌਸਮ ਸਬੰਧੀ ਉੱਭਰ ਰਹੇ ਮੁੱਦਿਆਂ ਕਾਰਨ, ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਨੂੰ ਉਸ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਅਸੀਂ ਊਰਜਾ ਸੁਰੱਖਿਆ ਇੱਕ ਪਾਸੇ ਅਤੇ ਮੌਸਮ ਸੁਰੱਖਿਆ ਦੂਜੇ ਪਾਸੇ ਰੱਖ ਕੇ ਚਲਦੇ ਹਾਂ।
However with the rising climate issues, a developing country like India faces the challenge where we are caught between energy security on one side and climate security on the other.
ਇੱਕ ਤਰਫ ਕਈ ਦਹਾਕਿਆਂ ਤੋਂ ਵੇਸਟਾਂ ਦੇ ਵੱਡੇ-ਵੱਡੇ ਟਿੱਲੇ ਜਮ੍ਹਾਂ ਹੋ ਗਏ ਹਨ, ਜਦੋਂ ਕਿ ਦੂਜੇ ਪਾਸੇ ਵਰਤਮਾਨ ਵੇਸਟ ਲਈ ਉਚਿਤ ਜਗ੍ਹਾ ਉਪਲੱਬਧ ਨਹੀਂ ਹੈ।
On the one hand, there is a legacy of big mounds of waste accumulated over several decades, while on the other hand, there is not enough space for the current waste.
*ਇੱਕ ਪਾਸੇ ਇਹ ਕਿਸਾਨਾਂ ਲਈ ਵਾਧੂ ਆਮਦਨ ਪੈਦਾ ਕਰਦਾ ਹੈ ਤੇ ਦੂਜੇ ਪਾਸੇ ਏ2ਪੀ ਇਕੱਠੇ ਕੀਤੇ ਗਏ ਬਾਇਉਮਾਸ ਨੂੰ ਊਰਜਾ ਦੇ ਸ਼ਰਰਿਆਂ, ਹਰੇ ਕੋਲੇ ਅਤੇ ਜੈਵਿਕ ਤੇਲ ਵਰਗੇ ਭਵਿੱਖ ਦੇ ਆਮ ਜੈਵਿਕ ਇੰਧਨ ਵਿੱਚ ਤਬਦੀਲ ਕਰਦਾ ਹੈ।
On one side it generates additional income for farmers and on the other side A2P converts the collected biomass into Next Gen biofuels like energy pellets, green coal and bio oil.
ਇਕੂਇਟੀ ਨਕਦ ਹਿੱਸਾ ਵਪਾਰ (ਦੋਵੇਂ ਡਿਲਿਵਰੀ ਅਤੇ ਗ਼ੈਰ ਸਪੁਰਦਗੀ ਅਧਾਰਿਤ ਲੈਣ-ਦੇਣ) ਅਤੇ ਵਿਕਲਪਾਂ ਲਈ ਕਿਉਂਕਿ ਦਰਾਂ ਨੂੰ ਨਵੀਂ ਯੋਜਨਾ ਅਨੁਸਾਰ ਸਿਰਫ਼ ਇੱਕ ਪਾਸੇ ਤੋਂ ਚਾਰਜ ਕੀਤਾ ਜਾਣਾ ਹੈ, ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਟੈਕਸ ਦੇ ਬੋਝ ਵਿੱਚ ਸਮੁੱਚੀ ਕਮੀ ਆਈ ਹੈ।
For equity cash segment trading (both delivery and non-delivery-based transactions) and options, since rates are to be charged only on one side in line with the new scheme, it can be stated that there is an overall reduction in tax burden.
Advertisement - Remove
ਸਾਥੀਓ, ਖੇਤੀ ਦੇ ਨਾਲ-ਨਾਲ ਸਰਕਾਰ ਟੂਰਿਜ਼ਮ ਨੂੰ ਹੁਲਾਰਾ ਦੇ ਰਹੀ ਹੈ ਮਹਾਰਾਸ਼ਟਰ ਵਿੱਚ ਤਾਂ ਸ਼ਿਰਡੀ ਜਿਹੇ ਆਸਥਾ ਨਾਲ ਜੁੜੇ ਬਹੁਤ ਸਥਾਨ ਵੀ,ਤਾਂ ਦੂਜੇ ਪਾਸੇ ਅਜੰਤਾ ਅਲੋਰਾ ਜਿਹੇ ਆਕਰਸ਼ਕ ਸਥਾਨ ਵੀ ਹਨ।ਜਿੱਥੇ ਦੁਨੀਆ ਭਰ ਦੇ ਟੂਰਿਸਟ ਖਿੱਚੇ ਚਲੇ ਆਉਂਦੇ ਹਨ।
Friends, Besides the agricultural sector, the government is also focusing upon the tourism sector. Maharashtra has pilgrimage centres like Shirdi on one hand as well as attractive destinations like Ajanta and Ellora that attract tourists from across the world.
ਉਨ੍ਹਾਂ ਕਿਹਾ ਕਿ ਧਾਰਾ 370 ਨੇ ਅਲਗਾਵਵਾਦੀ (ਵੱਖਵਾਦੀ) ਵਿਚਾਰ ਅਤੇ ਆਤੰਕਵਾਦ ਨੂੰ ਹੁਲਾਰਾ ਦਿੱਤਾ ਅਤੇ ਸਾਡੇ ਭਾਈ ਅਤੇ ਭੈਣਾਂ ਜੋ ਇਸ ਬਣਾਉਟੀ ਦੀਵਾਰ ਦੇ ਦੂਜੇ ਪਾਸੇ ਸਨ ਉਹ ਇਸ ਤੋਂ ਭਰਮ ਦੀ ਸਥਿਤੀ ਵਿੱਚ ਸਨ ।
Our brothers and sisters, who were on the other side of this temporary wall, were also confused. This wall was increasing separatism and terrorism in Kashmir.
ਡਾਕਟਰ ਹਰਸ਼ ਵਰਧਨ ਨੇ ਇਸ ਤੱਥ ਨੂੰ ਦੱਸਦਿਆਂ ਕਿਹਾ ਕਿ ਭਾਰਤ ਇੱਕ ਪਾਸੇ ਘੱਟ-ਪੋਸ਼ਣ ਨਾਲ ਜੂਝ ਰਿਹਾ ਹੈ, ਜਿਸ ਨਾਲ ਇੱਕ ਪਾਸੇ ਵਾਸਟਿੰਗ ਅਤੇ ਸਟੰਟਿੰਗ ਵਰਗੀਆਂ ਬਿਮਾਰੀਆਂ ਸਾਹਮਣੇ ਆਈਆਂ ਹਨ ਅਤੇ ਦੂਜੇ ਪਾਸੇ ਲੋਕ ਮੋਟਾਪੇ ਨਾਲ ਪੀੜਿਤ ਹੋ ਰਹੇ ਹਨ।
Dr. Harsh Vardhan also highlighted that India, on one side, is suffering from under-nourishment resulting in infirmities such as wasting and stunting and on the other side, there is another critical area of concern to be addressed i.e.
ਇਹ ਦੋਵੇਂ ਵਿਕਲਪ ਪ੍ਰਵਾਨ ਨਹੀਂ ਹਨ ਕਿਉਂਕਿ ਇਸ ਨਾਲ ਉੱਥੇ ਭਾਰਤੀ ਪਾਸੇ ਵੱਲ ਰਹਿਣ ਵਾਲੀ ਵਸੋਂ ਨੂੰ ਹੜ੍ਹ ਆਉਣ ਉੱਤੇ ਖ਼ਤਰਾ ਪੈਦਾ ਹੋ ਜਾਵੇਗਾ ਅਤੇ ਇਹ ਸੜਕ ਸਾਰੇ ਮੌਸਮਾਂ ਵਿੱਚ ਚਲਣ ਵਾਲੀ ਵੀ ਨਹੀਂ ਹੋਵੇਗੀ।
Both these options are not acceptable as there will be danger to habitationson the Indian side in case of flood, and also the road will not be all weather.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading