Advertisement - Remove

ਪਾਸੇ - Example Sentences

Popularity:
Difficulty:
pāsē  paase
ਇੱਕ ਪਾਸੇ ਤਾਂ ਲੋਕਾਂ ਦੀਆਂ ਆਸਾਂ ਹਨ ਅਤੇ ਦੂਜੇ ਪਾਸੇ ਤੁਹਾਡਾ ਦ੍ਰਿਸ਼ਟੀਕੋਣ ਹੈ।
On the one hand is the people’s expectations and on the other is your vision.
ਇੱਕ ਪਾਸੇ ਉਨ੍ਹਾਂ ਨੇ ਇਨਵੈਸਟਮੈਂਟ ਦੇ ਰਸਤੇ ਖੋਲ੍ਹੇ ਹਨ ਤਾਂ ਦੂਜੇ ਪਾਸੇ ਸਮਾਜਿਕ ਪੱਧਰ ਉੱਤੇ ਵੀ ਓਨਾ ਹੀ ਧਿਆਨ ਦਿੱਤਾ ਹੈ ।
On the one hand, he has opened avenues for investment and on the other, equal attention and importance has also been given to social sectors.
ਉਦੋਂ ਫਾਰ ਈਸਟ ਇੱਕ ਪਾਸੇ ਯੂਰੇਸ਼ੀਅਨ ਯੂਨੀਅਨ ਅਤੇ ਦੂਜੇ ਪਾਸੇ ਓਪਨ , ਫ੍ਰੀ ਅਤੇ ਇਨਕਲੂਸਿਵ ਇੰਡੋ - ਪੈਸਿਫ਼ਿਕ ਦਾ ਸੰਗਮ ਬਣੇਗਾ ।
Then the Far East will become a confluence of the Eurasian Union on one side and the open, free and inclusive Indo-Pacific on the other.
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਇੱਕ ਪਾਸੇ ਮੈਂ ਲੰਬੇ ਅਰਸੇ ਤੱਕ ਗੁਜਰਾਤ ਦਾ ਮੁੱਖ ਮੰਤਰੀ ਰਿਹਾ ਹਾਂ ਅਤੇ ਰਾਸ਼ਟਰਪਤੀ ਪੁਤਿਨ ਵੀ ਰੂਸ ਦੇ ਖੇਤਰਾਂ ਦੀਆਂ ਸਮਰੱਥਾਵਾਂ ਅਤੇ ਸੰਭਾਵਨਾਵਾਂ ਨੂੰ ਭਲੀਭਾਂਤ ਜਾਣਦੇ ਹਨ।
This is not surprising because on the one hand I have been the Chief Minister of Gujarat for a long timeand President Putin is also aware of capabilities and potential of Russia's territories.
ਇੱਕ ਪਾਸੇ ਸਰਦਾਰ ਸਰੋਵਰ ਬੰਨ੍ਹ ਹੈ, ਬਿਜਲੀ ਉਤਪਾਦਨ ਦੇ ਯੰਤਰ ਹਨ ਤਾਂ ਦੂਜੇ ਪਾਸੇ ਏਕਤਾ ਨਰਸਰੀ, ਬਟਰ - ਫਲਾਈ ਗਾਰਡਨ , ਕੈਕਟਸ ਗਾਰਡਨ ਜਿਹੀਆਂ ਈਕੋ - ਟੂਰਿਜ਼ਮ ਨਾਲ ਜੁੜੀਆਂ ਬਹੁਤ ਹੀ ਸੁੰਦਰ ਵਿਵਸਥਾਵਾਂ ਹਨ ।
On one side there is Sardar Sarovar dam and electricity generating equipment, while on the other side there are very beautiful arrangements related to eco-tourism like Ekta Nursery, Butterfly Garden, Cactus Garden etc.
Advertisement - Remove
ਇੰਨਾ ਹੀ ਨਹੀਂ ਇੱਕ ਪਾਸੇ ਬੱਚਤ ਹੋਈ ਤਾਂ ਦੂਜੇ ਪਾਸੇ ਫ਼ਸਲ ਦੀ ਪੈਦਾਵਾਰ ਵਿੱਚ ਵੀ 30% ਤੱਕ ਦਾ ਵਾਧਾ ਪਾਇਆ ਗਿਆ ।
Moreover, on the one hand there was savings while on the other hand there was an increase of up to 30 per cent in crop yield.
ਇਸ ਸੰਦਰਭ ਵਿੱਚ ਭਾਰਤ ਸਰਕਾਰ ਨੇ ਅੰਤਰਿਮ ਸਮਝੌਤੇ ਵਜੋਂ ਭਾਰਤੀ ਪਾਸੇ ਵੱਲ ਇੱਕ ਪੁਲ਼ ਤਿਆਰ ਕੀਤਾ ਹੈ ਅਤੇ ਇੱਕ ਆਰਜ਼ੀ ਸੜਕ ਵੀ ਬਣਾਈ ਹੈ।
In this context, Government of India has built the bridge on Indian side and a temporary service road as an interim arrangement.
ਆਸ ਹੈ ਕਿ ਪਾਕਿਸਤਾਨ ਆਪਣੇ ਭਰੋਸੇ ਉੱਤੇ ਪੂਰਾ ਉਤਰੇਗਾ ਕਿ ਉਹ ਜਲਦੀ ਤੋਂ ਜਲਦੀ ਆਪਣੇ ਪਾਸੇ ਪੁਲ਼ ਬਣਾਵੇਗਾ।
It is expected that Pakistan will fulfil the assurance that it would build the bridge on their side at the earliest.
ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਜਲ ਜੀਵਨ ਮਿਸ਼ਨ ਹਰ ਘਰ ਵਿੱਚ ਪਾਈਪ ਜਲ ਸਪਲਾਈ ਪਹੁੰਚਾਉਣ ਦੀ ਦਿਸ਼ਾ ਵਿੱਚ ਕਾਰਜ ਕਰੇਗਾ ਅਤੇ ਦੂਜੇ ਪਾਸੇ ਅਟਲ ਜਲ ਯੋਜਨਾ ਉਨ੍ਹਾਂ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦੇਵੇਗਾ, ਜਿੱਥੇ ਭੂਜਲ ਬਹੁਤ ਘੱਟ ਹੈ ।
He said that on one hand , Jal Jeevan Mission, will work towards delivering piped water supply to every house, and on the other hand Atal Jal Yojana, will pay special attention to those areas where groundwater is very low.
ਸੋਚੋ, ਇੱਕ ਤਰਫ ਅਯੁੱਧਿਆ ਵਿੱਚ ਰਾਮ ਮੰਦਿਰ ਦਾ ਨਿਰਮਾਣ ਅਤੇ ਦੂਜੇ ਪਾਸੇ ਇੱਥੇ ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਧਾਮ, ਭਾਰਤ ਦੇ ਇਤਹਾਸ ਵਿੱਚ ਇਹ ਕਾਲਖੰਡ ਇਤਿਹਾਸਿਕ ਹੈ।
Think, construction of Ram temple in Ayodhya on one side and Kashi Vishwanath Dham in Varanasi on the other side, this period is historical in the history of India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading