Advertisement - Remove

ਪਾਸੇ - Example Sentences

Popularity:
Difficulty:
pāsē  paase
ਦੂਜੇ ਪਾਸੇ ਕੈਂਡਿਡਾ ਨੇ 2015 ਵਿੱਚ ਇਕੋ ਹੀ ਚੱਕਰ ਵਿੱਚ ਵਿੱਚ ਪੂਰੇ ਦੇਸ਼ ਦੀ ਯਾਤਰੀ ਕੀਤੀ ਅਤੇ ਇਸ ਤਰ੍ਹਾਂ 7 ਮਹੀਨੇ ਦੇ ਸਮੇਂ ਵਿੱਚ 22 ਰਾਜਾਂ ਦਾ 32,000 ਕਿਲੋਮੀਟਰ ਇਲਾਕਾ ਘੁੰਮਿਆ ਹੈ।
Candida on the other hand had toured the entire country at a stretch in 2015 covering 32000 kilometres and 22 states in a span of 7 months.
ਮਾਸਕ ਦੇ ਖੱਬੇ ਪਾਸੇ ਆਈਆਰਸੀਐੱਸ ਲੋਗੋ ਅਤੇ ਸੱਜੇ ਪਾਸੇ ਖਾਦੀ ਇੰਡੀਆ ਟੈਗ ਛਪਿਆ ਹੋਵੇਗਾ।
The mask will have suitably printed IRCS logo on the left side and the Khadi India tag on the right side.
ਹਰ ਵਿੰਗ ਇੱਕ ਸਾਈਕਲ ਦੇ ਸਪੋਕਸ ਵਰਗਾ ਬਣਿਆ ਹੋਇਆ ਸੀ ਅਤੇ ਹਰ ਵਿੰਗ ਦਾ ਮੂਹਰਲਾ ਹਿੱਸਾ ਦੂਜੇ ਦੀ ਕੋਠੜੀ ਦੇ ਪਿਛਲੇ ਪਾਸੇ ਨਾਲ ਜੁੜਦਾ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਕੋਈ ਕੈਦੀ ਦੂਜੇ ਨਾਲ ਗੱਲ ਨਾ ਕਰ ਸਕੇ।
The wings were built like the spokes of a bicycle and the front of one wing overlooked the back of the other so there was no way a prisoner could communicate with another.
ਇਸ ਭਾਵ ਨੂੰ ਲੈ ਕੇ ਅੱਜ ਸਰਵਿਸ ਦਾ ਭਾਵ ਲੈ ਕੇ ਆਈਟੀ ਟੂ ਸੁਸਾਇਟੀ ਦੀ ਯਾਤਰਾ ਹੈ ਇਹ, ਇੱਕ ਪਾਸੇ ਆਈਟੀ ਟੂ ਸੁਸਾਇਟੀ ਹੈ ਤਾਂ ਆਈਆਈਟੀ ਟੂ ਸੁਸਾਇਟੀ ਵੀ ਹੈ।
Today, this is a journey from IT to Society with the same feeling. While on the one hand it is the journey of IT to Society and on the other it is also from IIT to Society.
ਉਨ੍ਹਾਂ ਨੇ ਕਿਹਾ ਕਿ ਇਸ ਸਰਕਾਰ ਨੇ ਜਿੱਥੇ ਇੱਕ ਤਰਫ ਉੱਤਰ-ਪੂਰਬ ਦੇ ਵਿਕਾਸ ਲਈ ਲਾਮਿਸਾਲ ਯੋਜਨਾਵਾਂ ਬਣਾਈਆਂ, ਉੱਥੇ ਹੀ ਦੂਜੇ ਪਾਸੇ ਖੁੱਲ੍ਹੇ ਮਨ ਅਤੇ ਖੁੱਲ੍ਹੇ ਦਿਲ ਨਾਲ ਸਾਰੇ ਹਿਤਧਾਰਕਾਂ ਦੇ ਨਾਲ ਸੰਵਾਦ ਸ਼ੁਰੂ ਕੀਤਾ ।
He added that unprecedented plans for the development of the North East was initiated by this Government on the one hand, and on the other hand dialogue was initiated with all stakeholders with a very open mind and an open heart.
Advertisement - Remove
ਤੀਜਾ ਥੰਮ੍ਹ ਹੈ - ਸਪਲਾਈ ਵਾਲੇ ਪਾਸੇ ਸੁਧਾਰ।
The third pillar is- Improvements on the supply side.
ਮੈਂ ਕਲਪਨਾ ਨਹੀਂ ਕਰ ਸਕਦਾ ਕਿ ਚਾਰੇ ਪਾਸੇ ਲੋਕ ਹੀ ਲੋਕ ਹਾਜ਼ਰ ਹਨ ।
I could not imagine this thing, one can see people everywhere
ਚਾਰੇ ਪਾਸੇ ਇੱਕ ਦੀਵਲੀ ਦਾ ਮਾਹੌਲ ਬਣ ਗਿਆ ਹੈ।
And there is a Diwali like atmosphere everywhere when we took important decisions about GST yesterday.
ਇਸ ਲਈ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਇਹ ਕਿ ਸਾਡੇ ਨੌਜਵਾਨ ਇੱਕ ਪਾਸੇ ਮਾਨਵੀ ਇਸਲਾਮ ਨਾਲ ਜੁੜੇ ਹੋਣ ਅਤੇ ਦੂਜੇ ਪਾਸੇ ਆਧੁਨਿਕ ਵਿਗਿਆਨ ਅਤੇ ਤਰੱਕੀ ਦੇ ਸਾਧਨਾ ਦਾ ਇਸਤੇਮਾਲ ਵੀ ਕਰ ਸਕਣ।
Therefore, the need of the hour is while on the one hand to connect our youths to a humane Islam make them use modern science for progress on the other.
ਸੁੰਦਰ ਬਾਗਮਤੀ ਘਾਟੀ ਦਰਮਿਆਨ ਵਿਰਾਜੇ ਭਗਵਾਨ ਪਸ਼ੂਪਤੀਨਾਥ ਇੱਕ ਪਾਸੇ ਧੌਲਾਗਿਰੀ ਤੇ ਅੰਨਪੂਰਨਾ ਅਤੇ ਦੂਜੇ ਪਾਸੇ ਸਾਗਰਮਾਥਾ ਅਤੇ ਕੰਚਨ ਜੰਗਾ ।
Lord Pashupatinath presiding here in this beautiful Bagmati valley, where on the one side there is Dhaulagiri and Annapurna and Sagarmatha and KanchanJanga on the other side.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading