Advertisement - Remove

ਪਾਰ - Example Sentences

pāra  paara
ਅਫ਼ਗ਼ਾਨਿਸਤਾਨ ਦੀ ਸਰਕਾਰ ਅਤੇ ਉੱਥੋਂ ਦੀ ਜਨਤਾ ਨੂੰ ਸਰਹੱਦ ਪਾਰ ਦੇ ਅਤਿਵਾਦ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਤੇ ਇੱਕ ਸ਼ਾਂਤੀਪੂਰਨ ਸੁਰੱਖਿਅਤ, ਮਜ਼ਬੂਤ ਅਤੇ ਲੋਕਰਾਜੀ ਅਫ਼ਗ਼ਾਨਿਸਤਾਨ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਯਤਨਾਂ ਵਿੱਚ ਸਹਿਯੋਗ ਕਰਨ ਦੀ ਲੋੜ ਸਪਸ਼ਟ ਹੈ।
There is a clear need to help the government and people of Afghanistan in facing the challenges of cross-border terrorism and for making a peaceful, safe, prosperous and democratic Afghanistan.
ਇਸ ਨਾਲ ਜ਼ੋਜਿਲਾ ਦੱਰੇ ਨੂੰ ਪਾਰ ਕਰਨ ਦਾ ਸਮਾਂ, ਜੋ ਇਸ ਵੇਲੇ 3.5 ਘੰਟੇ ਦਾ ਹੈ, ਘਟਕੇ ਸਿਰਫ 15 ਮਿੰਟ ਦਾ ਰਹਿ ਜਾਵੇਗਾ।
It will cut down the time taken to cross the ojila pass from the present three and a half hours, to just fifteen minutes.
ਸਾਥੀਓ, ਆਪ ਨੇ ਤਦ ਖੂਬ ਰਿਪੋਰਟ ਕੀਤਾ ਸੀ ਕਿ ਮਹਿੰਗਾਈ ਦਰ 10% ਦਾ ਅੰਕੜਾ ਵੀ ਪਾਰ ਕਰ ਗਈ ਸੀ।
Friends, You must have often reported about how the inflation rate had crossed 10.
ਪ੍ਰਧਾਨ ਮੰਤਰੀ ਨੇ ਸੀਮਾ ਪਾਰ ਆਤੰਕੀ ਹਮਲਿਆਂ ਦੇ ਖ਼ਿਲਾਫ਼ ਆਪਣੇ ਹਿਤਾਂ ਦੀ ਰੱਖਿਆ ਦੇ ਭਾਰਤ ਦੇ ਪ੍ਰਯਤਨਾਂ ਵਿੱਚ ਰੂਸ ਵੱਲੋਂ ਦਿੱਤੇ ਜਾ ਰਹੇ ਸਮਰਥਨ ਲਈ ਰਾਸ਼ਟਰਪਤੀ ਪੁਤਿਨ ਦਾ ਧੰਨਵਾਦ ਕੀਤਾ ਅਤੇ ਇੱਕ ਵਿਸ਼ੇਸ਼ ਰਣਨੀਤਕ ਸਾਂਝੇਦਾਰ ਵਜੋਂ ਆਤੰਕਵਾਦ ਦੇ ਖ਼ਿਲਾਫ਼ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ।
The Prime Minister thanked President Putin for Russias steadfast support for Indias efforts to protect its interests against cross-border terror attacks, and renewed Indias commitment to strengthening bilateral cooperation in countering terrorism as a pillar of privileged and special strategic partnership.
ਇਸ ਨਾਲ ਉਨ੍ਹਾਂ ਦੇਸ਼ਾਂ ਨੂੰ ਵੀ ਲਾਭ ਹੋਵੇਗਾ ਜਿੱਥੇ ਅਬਾਦੀ ਦਾ ਇੱਕ ਬਹੁਤ ਵੱਡਾ ਹਿੱਸਾ ਕੰਮਕਾਜ ਦੀ ਉਮਰ ਪਾਰ ਕਰ ਚੁੱਕਿਆ ਹੈ ।
This will also benefit the countries where a large part of the population has crossed the working age.
Advertisement - Remove
ਦੋਹਾਂ ਦੇਸ਼ਾਂ ਦੇ ਸਹਿਯੋਗ ਨਾਲ ਭੂਟਾਨ ਵਿੱਚ ਹਾਈਡ੍ਰੋ-ਪਾਵਰ ਉਤਪਾਦਨ ਸਮਰੱਥਾ 2000 ਮੈਗਾਵਾਟ ਨੂੰ ਪਾਰ ਕਰ ਗਈ ਹੈ।
With the cooperation of both countries, hydro-power generation capacity in Bhutan has crossed 2000 MW.
ਉਨ੍ਹਾਂ ਨੇ ਬਿਨਾ ਕਿਸੇ ਅਪਵਾਦ ਦੇ ਆਤੰਕ ਅਤੇ ਹਿੰਸਾ ਤੋਂ ਮੁਕਤ ਵਾਤਾਵਰਣ ਬਣਾਉਣ ਅਤੇ ਸੀਮਾ ਪਾਰ ਆਤੰਕਵਾਦ ਤੋਂ ਦੂਰ ਰਹਿਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ।
He highlighted the importance of creating an environment free from terror and violence and eschewing cross-border terrorism without exception.
ਅਸੀਂ ਮਿਲ ਕੇ ਸਪੇਸ ਦੀਆਂ ਦੂਰੀਆਂ ਵੀ ਪਾਰ ਕਰਾਂਗੇ ਅਤੇ ਸਮੁੰਦਰ ਦੀਆਂ ਗਹਿਰਾਈਆਂ ਵਿੱਚੋਂ ਸਮ੍ਰਿੱਧੀ (ਖੁਸ਼ਹਾਲੀ) ਵੀ ਕੱਢਕੇ ਲਿਆਵਾਗੇ ।
Together we will cross the distances of the space and also bring out prosperity from the depths of the sea.
ਪਿਛਲੇ ਸਾਲ ਇਹ ਸੰਖਿਆ 1 ਕਰੋੜ ਵਿਦੇਸ਼ੀ ਟੂਰਿਸਟ ਨੂੰ ਪਾਰ ਕਰ ਚੁੱਕਿਆ ਹੈ ।
Last year, this figure had crossed 1 crore foreign tourists.
ਦੋਹਾਂ ਨੇਤਾਵਾਂ ਨੇ ਸਹਿਮਤੀ ਪ੍ਰਗਟਾਈ ਕਿ ਉਨ੍ਹਾਂ ਦੇ ਮਾਹਿਰ ਤੇ ਅਧਿਕਾਰੀ ਜ਼ਰੂਰੀ ਵਸਤਾਂ ਦੀ ਸੀਮਾ ਪਾਰ ਸਪਲਾਈ ਨੂੰ ਅਸਾਨ ਬਣਾਉਣ ਸਹਿਤ ਕੋਵਿਡ-19 ਦੀ ਸਥਿਤੀ ਤੋਂ ਉਤਪੰਨ ਹੋਰ ਸਾਰੇ ਮੁੱਦਿਆਂ ’ਤੇ ਨੇੜਿਓਂ ਆਪਸੀ ਸਲਾਹ-ਮਸ਼ਵਰਾ ਅਤੇ ਤਾਲਮੇਲ ਕਰਦੇ ਰਹਿਣਗੇ।
The two leaders agreed that their experts and officials would continue to closely consult and coordinate with each other on all issues arising out of the Covid-19 situation, including for facilitating cross-border supplies of essential commodities.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading