Advertisement - Remove

ਪਾਰ - Example Sentences

pāra  paara
ਇੱਕ ਸਸਤੇ ਤੇ ਵਾਤਾਵਰਣਪੱਖੀ ਹੱਲ ਵਜੋਂ ਰੇਲ ਨੇ ਸਰਹੱਦ ਪਾਰ ਜ਼ਰੂਰੀ ਵਸਤਾਂ ਦੀ ਆਵਾਜਾਈ ਵਿੱਚ ਮਦਦ ਕੀਤੀ ਹੈ।
Rail as a cost effective and environmental friendly solution, has helped in transporting essential commodities across the border.
ਮਹਾਰਾਸ਼ਟਰ: ਰਾਜ ਨੇ ਬੁੱਧਵਾਰ ਨੂੰ ਕੋਵਿਡ ਦੇ 19 ਮਾਮਲਿਆਂ ਦੇ 4 ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ।
Maharashtra: The state crossed 4 Lakh mark of reported Covid 19 cases on Wednesday.
ਗੁਜਰਾਤ: ਗੁਜਰਾਤ ਨੇ ਕੋਵਿਡ 19 ਦੇ 60,000 ਕੇਸਾਂ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ, ਪਿਛਲੇ 24 ਘੰਟਿਆਂ ਵਿੱਚ ਕੁੱਲ 1,159 ਮਾਮਲੇ ਸਾਹਮਣੇ ਆਏ ਹਨ। ਇਹ ਇੱਕ ਦਿਨ ਵਿੱਚ ਸਭ ਤੋਂ ਵੱਧ ਮਾਮਲੇ ਹਨ।
Gujarat: In Gujarat, the total number of Covid 19 cases has crossed 60,000 mark, with a total of 1,159 cases reported in the last 24 hours.
ਕਰਨਾਟਕ: ਬੰਗਲੌਰ ਸ਼ਹਿਰ ਵਿੱਚ ਕੰਟੇਨਮੈਂਟ ਜ਼ੋਨਾਂ ਦੀ ਸੰਖਿਆ 20,000 ਨੂੰ ਪਾਰ ਕਰ ਗਈ ਹੈ।
Karnataka: Number of containment zones in Bangalore city crosses 20,000.
ਕੱਲ ਰਾਜ ਵਿੱਚ ਕੋਵਿਡ -19 ਦੇ 1,298 ਤਾਜ਼ਾ ਕੇਸਾਂ ਦੇ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 30,000 ਨੂੰ ਪਾਰ ਕਰ ਗਈ ਹੈ।
The overall tally of Covid-19 patients in the state crossed 30,000 yesterday which saw 1,298 fresh cases.
Advertisement - Remove
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਮੇਟੀਆਂ ਦੀਆਂ ਬੈਠਕਾਂ ਵਿੱਚ ਮੈਬਰਾਂ ਦੀ ਹਾਜ਼ਰੀ ਪਿਛਲੇ ਇੱਕ ਸਾਲ (ਸਤੰਬਰ, 2019 ਵਿੱਚ ਪੁਨਰਗਠਨ ਦੇ ਬਾਅਦ ਤੋਂ) ਦੇ ਦੌਰਾਨ ਪਹਿਲੀ ਵਾਰ 50% ਦੇ ਪੱਧਰ ਨੂੰ ਪਾਰ ਕਰ ਗਈ ਹੈ।
He said that the attendance in the meetings of these Committees has crossed the 50 mark for the first time during the last one year (since reconstitution in September, 2019).
ਕਰਨਾਟਕ ਦੇ ਹਾਈ ਕੋਰਟ ਨੇ ਤਮਿਲ ਨਾਡੂ ਬਾਰਡਰ ਪਾਰ ਕਰਨ 'ਤੇ ਰੋਕ 'ਤੇ ਸਰਕਾਰ ਤੋਂ ਸਪਸ਼ਟੀਕਰਨ ਦੀ ਮੰਗ ਕੀਤੀ ਹੈ।
Karnataka HC seeks explanation from govt over restrictions on movement across TN border.
ਵਿਸ਼ਵ ਵਿੱਚ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦਿਆਂ ਸਾਡਾ ਦੇਸ਼ ਆਪਣਾ ਸਥਾਨ ਬਣਾ ਕੇ ਰਹੇਗਾ।
Our country will be able to carve out a place for itself in the world by overcoming all the challenges.
ਉਨ੍ਹਾਂ ਨੇ ਇਸ ਗੱਲ ਦਾ ਸੁਆਗਤ ਕੀਤਾ ਕਿ ਪਹਿਲੀ ਵਾਰ ਬੰਗਲਾਦੇਸ਼ ਤੋਂ ਭਾਰਤ ਨਿਰਯਾਤ 2019 ਵਿੱਚ ਇੱਕ ਬਿਲੀਅਨ ਡਾਲਰ ਤੋਂ ਪਾਰ ਲੰਘ ਗਿਆ ਹੈ ਅਤੇ ਇਸ ਤਰ੍ਹਾਂ ਇਸ ਵਿੱਚ ਸਾਲ ਦਰ ਸਾਲ 52 % ਦਾ ਵਾਧਾ ਹੋਇਆ ਹੈ।
They welcomed that for the first time, exports from Bangladesh to India crossed the one billion dollar mark in 2019 witnessing a year-on-year growth of 52 in the exports.
ਸਰਹੱਦ ਪਾਰ ਲਾ ਊਰਜਾ ਸਹਿਯੋਗ ਦੋਹਾਂ ਪ੍ਰਧਾਨ ਮੰਤਰੀਆਂ ਨੇ ਬੰਗਲਾਦੇਸ਼ ਤੋਂ ਤ੍ਰਿਪੁਰਾ ਨੂੰ ਵੱਡੇ ਪੱਧਰ ਤੇ ਐੱਲਪੀਜੀ ਪ੍ਰਦਾਨ ਕਰਨ ਦੇ ਇੱਕ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਕੰਮ ਲਈ ਬੰਗਲਾਦੇਸ਼ ਦੇ ਟਰੱਕਾਂ ਦੀ ਮਦਦ ਲਈ ਜਾਇਆ ਕਰੇਗੀ ਅਤੇ ਆਸ ਹੈ ਕਿ ਅਜਿਹੇ ਊਰਜਾ ਪ੍ਰੋਜੈਕਟਾਂ ਨਾਲ ਸਰਹੱਦ ਪਾਰ ਦੇ ਊਰਜਾ ਵਪਾਰ ਵਿੱਚ ਵਾਧਾ ਹੋਵੇਗਾ।
Cross -border Energy Cooperation Both the Prime Ministers inaugurated a project on Sourcing of bulk LPG from Bangladesh to Tripura by using Bangladesh Trucks and hoped that such energy links will boost cross border energy trade.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading