Advertisement - Remove

ਪਾਰ - Example Sentences

pāra  paara
ਕੰਟਰੋਲ ਰੂਮ ਕੁਆਰੰਟੀਨ ਵਿੱਚ ਉਨ੍ਹਾਂ ਲੋਕਾਂ ਤੇ ਨਜ਼ਰ ਰੱਖਦਾ ਹੈ ਜੋ ਲਾਰੀ ਚਾਲਕ ਹਨ ਅਤੇ ਦੂਜੇ ਰਾਜਾਂ ਤੋਂ ਮਾਲ ਦੀ ਆਵਾਜਾਈ ਕਰ ਰਹੇ ਹਨ ਅਤੇ ਜਿਹੜੇ ਵਿਸ਼ੇਸ਼ ਪਾਸ ਨਾਲ ਸੀਮਾਵਾਂ ਨੂੰ ਪਾਰ ਕਰਦੇ ਹਨ।
The Control Cell monitors those in quarantine, the lorry drivers who have been transporting goods from other states and those who crossed the borders with a special pass.
9 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰ, ਜੋ ਹਰ ਸਾਲ ਕੰਮ ਕਰਨ ਲਈ ਰਾਜ ਦੀਆਂ ਸਰਹੱਦਾਂ ਪਾਰ ਕਰਦੇ ਹਨ, ਉਨ੍ਹਾਂ ਨੂੰ ਵੀ ਵਧੇਰੇ ਜੋਖਮ ਹੁੰਦਾ ਹੈ ਕਿਉਂਕਿ ਭਾਰਤ ਵਿੱਚ ਸਮਾਜਿਕ ਸਹਾਇਤਾ ਪ੍ਰੋਗਰਾਮ ਵੱਡੇ ਪੱਧਰ 'ਤੇ ਸਿਰਫ਼ ਰਾਜਾਂ ਦੇ ਅੰਦਰਲੇ ਨਾਗਰਿਕਾਂ ਨੂੰ ਹੀ ਲਾਭ ਦਿੰਦੇ ਹਨ, ਰਾਜ ਦੀ ਹੱਦਾਂ ਤੋਂ ਪਾਰ ਕੋਈ ਲਾਭ ਨਹੀਂ ਦਿੰਦੇ।
Over 9 million migrants, who cross state borders to work each year, are also at greater risk as social assistance programmes in India largely provide benefits to residents within states, without adequate portability of benefits across state boundaries.
ਉਮੰਗ ਦਾ ਉਪਭੋਗਤਾ ਅਧਾਰ ਐਂਡਰੌਇਡ, ਆਈਓਐੱਸ, ਵੈੱਬ ਅਤੇ ਕਾਇਓਸ (KaiOS) ਸਮੇਤ 2.1 ਕਰੋੜ ਨੂੰ ਪਾਰ ਕਰ ਗਿਆ ਹੈ।
UMANG user base has crossed 2.1 Crore including Android, iOS, Web and KaiOS.
ਰਾਜ ਨੇ ਕੱਲ੍ਹ 874 ਤਾਜ਼ਾ ਮਾਮਲਿਆਂ ਦੇ ਨਾਲ 20 ਹਜ਼ਾਰ ਦੇ ਅੰਕੜੇ ਨੂੰ ਪਾਰ ਕੀਤਾ।
State tally crossed 20k with 874 fresh cases yesterday.
ਸ਼ਹਿਰ ਵਿੱਚ 58 ਮੌਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਕਾਰਨ ਮ੍ਰਿਤਕਾਂ ਦੀ ਕੁੱਲ ਗਿਣਤੀ 1,758 ਹੋ ਗਈ। ਮੁੰਬਈ ਵਿੱਚ ਦਰਜ ਮਾਮਲਿਆਂ ਦੀ ਗਿਣਤੀ ਹੁਣ ਚੀਨ ਦੇ ਵੁਹਾਨ ਤੋਂ ਵੀ ਪਾਰ ਹੋ ਗਈ ਹੈ, ਜਿੱਥੋਂ ਕੋਰੋਨਾ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਇਆ ਸੀ।
The city recorded 58 deaths more leading to a toll of 1,758.The number of reported cases in Mumbai has now crossed that of Wuhan in China, where the Corona Virus outbreak began.
Advertisement - Remove
ਕੋਵਿਡ-19 ਦਾ ਰਾਜ ਅੰਕੜਾ 20,000 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।
The state tally of COVID-19 has crossed the 20,000 mark.
ਉਨ੍ਹਾਂ ਨੇ ਕਿਹਾ ਕਿ ਸੀਮਾ ਪਾਰ ਦੇ ਦੇਸ਼ਾਂ, ਵਿਸ਼ੇਸ਼ ਰੂਪ ਨਾਲ ਪੂਰਬੀ ਗੁਆਂਢੀਆਂ ਨਾਲ ਸਾਡੇ ਵਪਾਰ ਵਿੱਚ ਜ਼ਿਕਰਯੋਗ ਵਾਧਾ ਕਰੇਗਾ।
He said this will boost the trade across the borders especially with our eastern neighbours by leaps and bounds.
ਇਨ੍ਹਾਂ ਵਿੱਚੋਂ 13 ਭਾਰਤੀ ਯਾਤਰੀਆਂ ਨੂੰ ਗ੍ਰੀਨ ਚੈਨਲ ਪਾਰ ਕਰਨ ਦੇ ਬਾਅਦ ਪਕੜ ਲਿਆ ਗਿਆ ਸੀ।
These 13 Indian passengers were intercepted after they had crossed the Green Channel.
ਅਸੀਂ ਪੂਰੀ ਸਫਲਤਾ ਨਾਲ ਆਪਣੀ ਟੈਸਟਿੰਗ ਸਮਰੱਥਾ ਵਿੱਚ ਵਾਧਾ ਕੀਤਾ ਹੈ ਜੋ ਕਿ ਅੱਜ 8.4 ਲੱਖ ਦੇ ਮੀਲ ਪੱਥਰ ਨੂੰ ਪਾਰ ਕਰ ਗਈ ਹੈ ਅਤੇ ਦੇਸ਼ ਭਰ ਵਿੱਚ 1450 ਤੋਂ ਵੱਧ ਟੈਸਟਿੰਗ ਲੈਬਾਰਟਰੀਆਂ ਕੰਮ ਕਰ ਰਹੀਆਂ ਹਨ।
We have successfully ramped up our testing capacity which has crossed more than 8.4 lakh milestone today with more than 1450 testing labs spread across the country.
ਇਸ ਲਈ ਦੁਨੀਆ ਦੇ ਦੇਸ਼ਾਂ ਨੂੰ ਇੱਕ ਹੋ ਕੇ ਦਹਿਸ਼ਤਵਾਦੀ ਢਾਂਚੇ ਅਤੇ ਉਨ੍ਹਾਂ ਨੂੰ ਪੈਸਾ ਮੁਹੱਈਆ ਕਰਵਾਉਣ ਵਾਲਿਆਂ ਨੂੰ ਨਸ਼ਟ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਦਹਿਸ਼ਤ ਪਸੰਦਾਂ ਦੀਆਂ ਸਰਹੱਦ ਪਾਰ ਦੀਆਂ ਕਾਰਵਾਈਆਂ ਉੱਤੇ ਰੋਕ ਲੱਗਣੀ ਚਾਹੀਦੀ ਹੈ।
The nations of the world, therefore, need to work as one to disrupt the terrorist networks and their financing and put a stop to cross border movement of terrorists.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading