Advertisement - Remove

ਦੀਆਂ - Example Sentences

Popularity:
Difficulty:
dī'āṁ  deeaan
ਪ੍ਰਧਾਨ ਮੰਤਰੀ ਨੇ ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਕਾਰਜ ਹੋਰ ਲੋਕਾਂ ਲਈ ਇੱਕ ਪ੍ਰੇਰਣਾ ਹਨ। ਉਨ੍ਹਾਂ ਨੇ ਪੁਰਸਕਾਰ ਜੇਤੂਆਂ ਨੂੰ ਕਿਹਾ ਕਿ ਉਹ ਇਸ ਖੇਤਰ ਵਿੱਚ ਅੱਗੇ ਹੋਰ ਵੀ ਬਹੁਤ ਕੁਝ ਕਰਨ।
The Prime Minister congratulated the award winners for their achievements. He said their work is an inspiration for others, and exhorted them to go even further in their respective fields.
ਭਾਰਤ ਨੇ ਪਾਕਿਸਤਾਨ ਨੂੰ ਤਾਕੀਦ ਕੀਤੀ ਕਿ ਉਹ ਤੀਰਥ ਯਾਤਰੀਆਂ ਦੀਆਂ ਇਨ੍ਹਾਂ ਭਾਵਨਾਵਾਂ ਦੀ ਕਦਰ ਕਰੇ ਕਿ ਉਨ੍ਹਾਂ ਨੂੰ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪੂਰਾ ਸਾਲ ਬੇ-ਰੋਕਟੋਕ, ਅਸਾਨ ਦਰਸ਼ਨਾਂ ਦਾ ਮੌਕਾ ਹਾਸਲ ਹੋਵੇ।
India urged Pakistan to take into consideration the sentiments of the pilgrims to have smooth, easy, unrestricted access throughout the year to be able to visit the Holy Gurudwara Kartarpur Sahib.
ਸਾਨੂੰ ਵਿਰਾਸਤ ਵਿੱਚ ਕਿਸ ਤਰ੍ਹਾਂ ਦੀ ਅਰਥਵਿਵਸਥਾ ਮਿਲੀ ਸੀ, ਤਦ ਅਖ਼ਬਾਰਾਂ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸਨ, ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦੀ ਸਾਖ ਕਿੱਥੇ ਸੀ, ਮੈਂ ਇਸ ਦੇ ਵਿਸਤਾਰ ਵਿੱਚ ਨਹੀਂ ਜਾਣਾ ਚਾਹੁੰਦਾ ।
I do not want to get into the details of the kind of economy we had inherited, the kind of stories that were carried by the newspapers, and the credibility of the country at the international level.
ਰੇਲਵੇ ਦੀਆਂ ਪਾਰਸਲ ਟ੍ਰੇਨਾਂ ਵਿੱਚ ਵਾਧੇ ਨੂੰ ਦੇਸ਼ ਵਿੱਚ ਮਾਲ ਢੁਆਈ ਦੇ ਕੰਮ ਨੂੰ ਤੇਜ਼ ਕਰਨ, ਸਾਰਿਆਂ ਲਈ ਲਾਭਕਾਰੀ ਤੇ ਲੋੜਾਂ ਮੁਤਾਬਕ ਬਦਲਾਅ ਕਰਨ ਦੇ ਯਤਨਾਂ ਦੇ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ।
This enhanced running of parcel trains of the Railways is to be seen in the context to ramping up the freight operations in the country by making efforts to make it faster, customised and profitable for all.
ਉੱਤਰ ਪੂਰਬੀ ਖੇਤਰ ਵਿੱਚ ਪਿਛਲੇ ਇੱਕ ਸਾਲ ਵਿੱਚ ਜਿਨ੍ਹਾਂ ਕੁਝ ਪ੍ਰਮੁੱਖ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ, ਸ਼ੁਰੂ ਹੋਏ ਜਾਂ ਪੂਰੇ ਹੋਏ ਹਨ, ਉਹ ਨਿਮਨ ਅਨੁਸਾਰ ਮੰਤਰਾਲੇ ਦੀਆਂ ਮਹੱਤਵਪੂਰਨ ਉਪਲੱਬਧੀਆਂ ਵਿੱਚ ਸ਼ਾਮਲ ਹਨ : 1.
Some of the major projects which have been approved, started or completed in the last one year in the NER and significant achievements of the Ministry of DoNER are mentioned below: Approved at a cost of Rs.
Advertisement - Remove
ਫੁਟਕਲ (ਘ) ਜੁਰਮਾਨੇ - ਬਿਜਲੀ ਕਾਨੂੰਨ ਦੀਆਂ ਧਾਰਾਵਾਂ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਅਤੇ ਬਿਜਲੀ ਕਾਨੂੰਨ ਦੀ ਧਾਰਾ 142 ਅਤੇ 146 ਅਧੀਨ ਇਨ੍ਹਾਂ ਪ੍ਰਸਤਾਵਾਂ ਵਿੱਚ ਸੋਧ ਕੀਤੀ ਜਾ ਰਹੀ ਹੈ ਤਾਕਿ ਵਧੇਰੇ ਜੁਰਮਾਨੇ ਵਸੂਲੇ ਜਾ ਸਕਣ।
(ix) Penalties: In order to ensure compliance of the provisions of the Electricity Act and orders of the Commission, section 142 and section 146 of the Electricity Act are proposed to be amended to provide for higher penalties.
ਓਰੀਐਂਟੇਸ਼ਨ ਪ੍ਰੋਗਰਾਮ ਦਾ ਈ-ਉਦਘਾਟਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਈਆਈਐੱਮ, ਜੰਮੂ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਜੰਮੂ-ਕਸ਼ਮੀਰ ਦੇ ਸਿੱਖਿਆ ਖੇਤਰ ਦੀਆਂ ਪ੍ਰਮੁੱਖ ਉਪਲੱਬਧੀਆਂ ਵਿੱਚੋਂ ਇੱਕ ਹੈ।
While e-inaugurating the orientation program, Dr.Jitendra Singh said that IIM, Jammu is one of the major achievements of the Government of India led by Prime Minister, Shri Narendra Modi in the education sector in Jammu and Kashmir.
ਸ਼੍ਰੀ ਨਾਇਡੂ ਨੇ ਕਿਹਾ ਕਿ ‘ਘਰੇਲੂ ਹਵਾਈ ਯਾਤਰਾ ਅਤੇ ਰੇਲ ਯਾਤਰਾ ’ਤੇ ਕੁਝ ਹੱਦ ਤੱਕ ਪਾਬੰਦੀਆਂ ਵਿੱਚ ਢਿੱਲ ਨਾਲ ਸੰਸਦ ਦੇ ਦੋਵੇਂ ਸਦਨਾਂ ਦੀਆਂ ਵਿਭਾਗਾਂ ਸਬੰਧੀ ਸਥਾਈ ਕਮੇਟੀਆਂ ਨੇ ਇਸ ਮਹੀਨੇ ਆਪਣੀਆਂ ਮੀਟਿੰਗਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਹਨ।
Shri Naidu stated that With the easing of restrictions on domestic air travel and to a lesser degree on rail travel, the Department Related Standing Committees of both the Houses of Parliament have resumed their meetings this month.
ਉਨ੍ਹਾਂ ਕਿਹਾ ਕਿ ਲਾਇਸੈਂਸਾਂ ਨੂੰ ਆਨਲਾਈਨ ਜਾਰੀ ਕਰਨਾ, ਲਾਇਸੈਂਸ ਫੀਸ ਦਾ ਆਨਲਾਈਨ ਭੁਗਤਾਨ ਕਰਨਾ, ਲਾਇਸੈਂਸਾਂ ਦਾ ਕਾਰਜਕਾਲ ਲੰਮਾ ਰੱਖਣਾ, ਕਾਨੂੰਨਾਂ ਸਬੰਧਤ ਐਲਾਨ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀਆਂ ਅਖਤਿਆਰੀ ਸ਼ਕਤੀਆਂ ਦਾ ਅੰਤ ਹੋਣਾ ਅਤੇ ਨਿਯਮਾਂ ਦਾ ਸਰਲੀਕਰਣ ਵਪਾਰੀਆਂ ਦੀਆਂ ਅਸਲ ਮੰਗਾਂ ਹਨ ।
He said that online issue of licences, online payments of licence fee, longer tenure of licences, decriminalization of laws, ending discretionary powers of the law-enforcing agencies, and simplification of rules are the genuine demands of the traders.
ਮੁੱਖ ਪ੍ਰਭਾਵ: ਇਸ ਸਹਿਮਤੀ ਪੱਤਰ ਦਾ ਮੁੱਖ ਪ੍ਰਭਾਵ ਕਾਰਜ ਦੇ ਖੇਤਰ ਵਿੱਚ ਬਦਲਾਅ ਨਾਲ ਉਤਪੰਨ ਹੋਣ ਵਾਲੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਦੋਵਾਂ ਸੰਸਥਾਨਾਂ ਦੀਆਂ ਤਕਨੀਕੀ ਸਮਰੱਥਾਵਾਂ ਨੂੰ ਅੱਪਗ੍ਰੇਡ ਕਰਨ ’ਤੇ ਪਵੇਗਾ।
Major Impact: The major impact of the MoU would be up-gradation of technical capacities of both the institutions in responding to the challenges emanating from transformations in the world of work.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading