Advertisement - Remove

ਦੀਆਂ - Example Sentences

Popularity:
Difficulty:
dī'āṁ  deeaan
ਇਸ ਨਾਲ ਚੋਣ ਕਮਿਸ਼ਨ ਸਾਲ 2019 ਦੌਰਾਨ ਹੋਣ ਵਾਲੀਆਂ ਲੋਕ ਸਭਾ ਦੀਆਂ ਆਮ ਚੋਣਾਂ ਅਤੇ ਕੁਝ ਵਿਧਾਨ ਸਭਾਵਾਂ ਦੀਆਂ ਚੋਣਾਂ ਵਾਸਤੇ ਨਵਾਂ ਸਟਾਕ ਵਰਤਣ ਦੇ ਯੋਗ ਹੋ ਜਾਵੇਗਾ।
It will enable the Election Commission to replenish the stock with a view to meeting the requirement of conducting General Elections to Lok Sabha and some of the State Assemblies due in 2019.
ਇਸ ਸਹਿਮਤੀ ਪੱਤਰ ਦਾ ਉਦੇਸ਼ ਸਮਾਜਕ, ਆਰਥਕ, ਉਦਯੋਗਿਕ ਅਤੇ ਖੇਤਰੀ ਵਿਕਾਸ ਦੀਆਂ ਰਣਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣਾ ਹੈ।
The objective of the MoU is to explore the potential of cooperation in the framework of preparation and implementation of strategies and programs of social, economic, industrial and regional development.
ਜਿੱਥੇ ਕਿਤੇ ਵੀ ਸੰਭਵ ਹੋਵੇ ਬਿਮਾਰ ਸੀ ਪੀ ਐੱਸ ਯੂਜ਼ ਨੂੰ ਮੁੜ ਸੁਰਜੀਤ ਕਰਨ ਜਾਂ ਬੇਹੱਦ ਖਸਤਾ ਹਾਲਤ ਕੇਸਾਂ ਵਿੱਚ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਤਹਿਤ ਸੀ ਆਈ ਡਬਲਿਊ ਟੀ ਸੀ ਦੀਆਂ ਚੱਲ ਅਤੇ ਅਚੱਲ ਸੰਪਤੀਆਂ ਦਾ ਨਿਬੇੜਾ ਕਰਕੇ ਇਸ ਨੂੰ ਭੰਗ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
In line with the decision of the Government to revitalize sick CPSUs wherever possible or to wind up irretrievable cases, the dissolution of the CIWTC would be initiated after disposal of movable and immovable assets.
ਭਾਈਓ-ਭੈਣੋਂ, ਦੇਸ਼ ਦੀਆਂ ਉਮੀਦਾਂ ਬਹੁਤ ਹਨ, ਦੇਸ਼ ਦੀਆਂ ਜ਼ਰੂਰਤਾਂ ਬਹੁਤ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨਾ, ਸਰਕਾਰ ਹੋਵੇ, ਸਮਾਜ ਹੋਵੇ, ਕੇਂਦਰ ਸਰਕਾਰ ਹੋਵੇ, ਰਾਜ ਸਰਕਾਰ ਹੋਵੇ, ਸਭ ਨੂੰ ਮਿਲ ਜੁਲ ਕੇ ਪ੍ਰਯਤਨ ਕਰਨਾ ਇਹ ਨਿਰੰਤਰ ਜ਼ਰੂਰੀ ਹੁੰਦਾ ਹੈ ਅਤੇ ਉਸੇ ਦਾ ਨਤੀਜਾ ਹੈ, ਅੱਜ ਦੇਸ਼ ਵਿੱਚ ਕਿਹੋ ਜਿਹਾ ਬਦਲਾਅ ਆਇਆ ਹੈ।
Brothers and sisters, the country has huge expectations, the country has a lot of requirements and to fulfill those, it is imperative for the central government and the state governments to work together steadily and continuously.
ਇਹ ਡੀਪੀਡਬਲਿਯੂ ਦੀਆਂ ਭਾਰਤੀ ਨਿਵੇਸ਼ ਵਾਲੀਆਂ ਕੰਪਨੀਆਂ ਨੂੰ ਮੌਜੂਦਾ ਮੁੱਖ ਬੰਦਰਗਾਹਾਂ ‘ਤੇ ਕੁਝ ਸੁਰੱਖਿਆ ਉਪਾਇਆਂ ਦੇ ਅਧੀਨ ਵਿਲੱਖਣ ਸੰਪਤੀ ਪੋਰਟਫੋਲਿਓ ਰਾਹੀਂ ਸੰਚਾਲਿਤ ਕਰਨ ਅਤੇ ਟਰਮੀਨਲ ਸੰਚਾਲਨ ਦਾ ਪ੍ਰਬੰਧ ਕਰਨ ਦੀ ਪ੍ਰਵਾਨਗੀ ਦੇਣਗੀਆਂ।
It allows for the creation of an Indian holding company of DPW with unique asset portfolio to operate and manage the terminal operations at the existing major ports subject to certain safeguards.
Advertisement - Remove
ਜੋਹਾਨਸਬਰਗ ਸਿਖ਼ਰ ਸੰਮੇਲਨ ਵਿੱਚ ਜੋ ਚੌਥੀ ਸਨਅਤੀ ਕ੍ਰਾਂਤੀ ਉਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ, ਉਸ ਨੂੰ ਯਾਦ ਕਰਦਿਆਂ ਅਤੇ ਸਾਇੰਸ ਅਤੇ ਟੈਕਨੋਲੋਜੀ ਅਤੇ ਸਨਅਤੀ ਮੰਤਰੀਆਂ ਦੀਆਂ ਬ੍ਰਿਕਸ ਮੀਟਿੰਗਾਂ ਦੇ ਨਤੀਜਿਆਂ ਨੂੰ ਵੇਖਦਿਆਂ ਅਸੀਂ ਨਵੀਂ ਸਨਅਤੀ ਕ੍ਰਾਂਤੀ (ਪਾਰਟ ਐੱਨਆਈਆਰ) ਵਿੱਚ ਬ੍ਰਿਕਸ ਭਾਈਵਾਲੀ ਦੀ ਸਥਾਪਨਾ ਦੀ ਪ੍ਰਸ਼ੰਸਾ ਕਰਦੇ ਹਾਂ।
56. Recalling the Johannesburg Summit’s focus on the 4th Industrial Revolution and the outcomes of the BRICS Meetings of Science and Technology and Industry Ministers, we commend the establishment of the BRICS Partnership on New Industrial Revolution (PartNIR).
ਤੁਹਾਨੂੰ ਯਾਦ ਹੋਵੇਗਾ ਇਸੀ ਫ਼ਸੀਲ ਤੋਂ ਇੱਕ ਵਾਰ ਦੇਸ਼ ਦੇ ਰਾਜਾਂ ਦੀ ਬਿਜਲੀ ਕੰਪਨੀਆਂ ਦੀਆਂ ਮਾੜੀ ਹਾਲਤ ਦੀ ਚਰਚਾ ਇਕ ਪ੍ਰਧਾਨ ਮੰਤਰੀ ਨੇ ਕੀਤੀ ਸੀ।
You may recall that one of our Prime Ministers in his address from the ramparts of Red Fort had talked about the poor state of affairs of the power supply companies of the country.
ਉਨ੍ਹਾਂ ਕਿਹਾ ਕਿ ਅਜ਼ਾਦੀ ਦੇ ਬਾਅਦ ਪਹਿਲੀ ਵਾਰ, ਸਰਕਾਰ ਹੁਣ ਮੱਧ ਵਰਗ ਦੀਆਂ ਆਵਾਸ ਜ਼ਰੂਰਤਾਂ ਬਾਰੇ ਵੀ ਵਿਚਾਰ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਦੇ ਨਾਲ-ਨਾਲ ਵਿਆਜ ‘ਤੇ ਵੀ ਰਾਹਤ ਦਿੱਤੀ ਜਾ ਰਹੀ ਹੈ।
He said that for the first time since independence, the Government is now thinking of the housing needs of the middle class as well, and they are being given relief on interest, along with financial assistance.
ਉਨ੍ਹਾਂ ਕਿਹਾ ਕਿ ਅਜ਼ਾਦੀ ਦੇ ਬਾਅਦ ਪਹਿਲੀ ਵਾਰ, ਸਰਕਾਰ ਹੁਣ ਮੱਧ ਵਰਗ ਦੀਆਂ ਆਵਾਸ ਜ਼ਰੂਰਤਾਂ ਬਾਰੇ ਵੀ ਵਿਚਾਰ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਦੇ ਨਾਲ-ਨਾਲ ਵਿਆਜ ‘ਤੇ ਵੀ ਰਾਹਤ ਦਿੱਤੀ ਜਾ ਰਹੀ ਹੈ।
He said that for the first time since independence, the Government is now thinking of the housing needs of the middle class as well, and they are being given relief on interest, along with financial assistance.
ਉਦਯੋਗ ਅਤੇ ਅਰਥਵਿਵਸਥਾ ਦੀਆਂ ਉੱਭਰਦੀਆਂ ਜ਼ਰੂਰਤਾਂ ਲਈ , ਕੁਸ਼ਲ ਤਕਨੀਕੀ ਜਨ ਸ਼ਕਤੀ ਦੇ ਲਈ ਸੰਸਥਾਨਾਂ ਦੇ ਸਿੱਖਿਅਤ ਕਰਮਚਾਰੀਆਂ ਦੇ ਪ੍ਰਤਿਭਾ ਵਾਲੇ ਪੂਲ ਤੋਂ ਪੂਰਨ ਰੂਪ ਵਿੱਚ ਮਿਲਣ ਦੀ ਉਮੀਦ ਹੈ।
The emerging needs of the industry and the economy, as a whole for skilled technical manpower is expected to be met from the talent pool of trained personnel of the institutes.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading