Advertisement - Remove

ਦੀਆਂ - Example Sentences

Popularity:
Difficulty:
dī'āṁ  deeaan
ਪ੍ਰਧਾਨ ਮੰਤਰੀ ਨੇ ਕਿਹਾ, ਸ਼ਾਨਦਾਰ ਰਾਮ ਮੰਦਿਰ ਦੇ ਨਿਰਮਾਣ ਅਤੇ ਰਾਮ ਲੱਲਾ ਦੇ ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇੱਕ ਹੋਰ ਮਹੱਤਵਪੂਰਨ ਫ਼ੈਸਲਾ ਲਿਆ ਹੈ।
Keeping in mind the construction of the magnificent Ram Temple and the spirit of the devotees who would come to pay obeisance to Ram Lalla, in future the Government has taken another important decision.
ਉਨ੍ਹਾਂ ਕਿਹਾ ਕਿ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਨਾਗਰਿਕਾਂ ਦੀਆਂ ਛੋਟੇ ਪੱਧਰ ਦੀਆਂ ਲੋੜਾਂ ਪ੍ਰਤੀ ਵੀ ਗੰਭੀਰ ਹੈ ਤੇ ਉਨ੍ਹਾਂ ਦੀ ਸਹਾਇਤਾ ਲਈ ਹਰ ਕਦਮ ਚੁੱਕ ਰਹੀ ਹੈ।
She said that the government is sensitive to the needs of the citizens on the marginal levels of existence and everything is being done to assist them in this grim period.
ਰੱਖਿਆ ਮੰਤਰਾਲਾ ਕਰੋਨਾ ਵਾਇਰਸ ਖ਼ਿਲਾਫ਼ ਲੜਨ ਲਈ ਭਾਰਤੀ ਵਾਯੂ ਸੈਨਾ ਦੀ ਸਹਾਇਤਾ ਨੋਵੇਲ ਕਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਭਾਰਤ ਸਰਕਾਰ ਦੀਆਂ ਕੋਸ਼ਿਸਾਂ ਦੀ ਪੂਰਤੀ ਵਾਸਤੇ ਭਾਰਤੀ ਵਾਯੂ ਸੈਨਾ ਕਿਸੇ ਵੀ ਕੰਮ ਦਾ ਪ੍ਰਬੰਧ ਕਰਨ ਲਈ ਹਰ ਦਮ ਤਿਆਰ ਹੈ।
Ministry of Defence IAFS Support Towards Fight Against Coronavirus Indian Air Force (IAF) continues to be ready 24 x 7 to undertake any task for complementing the efforts of the Govt of India to contain the spread of the Novel Coronavirus.
ਸ਼੍ਰੀ ਨਾਇਡੂ ਅਤੇ ਸ਼੍ਰੀ ਬਿਰਲਾ ਨੇ ਮੌਜੂਦਾ ਸਥਿਤੀ ਵਿੱਚ ਅਤੇ ਦੇਸ਼ ਭਰ ਵਿੱਚ ਯਾਤਰਾ ‘ਤੇ ਲੱਗੀਆਂ ਪਾਬੰਦੀਆਂ ਦੇ ਸੰਦਰਭ ਵਿੱਚ ਸੰਸਦ ਦੀਆਂ ਵੱਖ-ਵੱਖ ਕਮੇਟੀਆਂ ਦੀਆਂ ਜਲਦੀ ਤੋਂ ਜਲਦੀ ਮੀਟਿੰਗਾਂ ਕਰਾਉਣ ਦੀ ਸੰਭਾਵਨਾ ਦੇ ਮੁੱਦੇ ਤੇ ਵੀ ਵਿਚਾਰ-ਚਰਚਾ ਕੀਤੀ।
Shri Naidu and Shri Birla also discussed the issue of feasibility of various Committees of Parliament holding their meetings at the earliest in the prevailing situation and in the context of restrictions on travel across the country.
ਸਾਰੀਆਂ ਢਿੱਲਾਂ ਦੇ ਵੇਰਵਿਆਂ ਦਾ ਐਲਾਨ ਸੋਮਵਾਰ ਤੱਕ ਕੀਤਾ ਜਾਵੇਗਾ, ਇਹ ਲੌਕਡਾਊਨ 4.0 ਲਈ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਰਾਜ ਦੇ ਆਈਟੀਆਈ ਦੀਆਂ ਵਿਦਿਆਰਥਣਾਂ ਨੂੰ 10 ਲੱਖ ਮਾਸਕ ਬਣਾਉਣ ਲਈ ਵਧਾਈ ਦਿੱਤੀ ਹੈ।
The details of all relaxations would be announced by Monday, taking into account the new guidelines of the Centre for Lockdown 4.0.Chief Minister has congratulated the girl students of ITIs of the state for making 10 lakh masks.
Advertisement - Remove
ਕੋਵਿਡ ਲੌਕਡਾਊਨ ਤੋਂ ਬਾਅਦ ਲੌਕਡਾਊਨ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਅਤੇ ਇਸ ਦੀਆਂ ਗਤੀਵਿਧੀਆਂ ਵਿੱਚ ਬਾਅਦ ਵਿੱਚ ਢਿੱਲ ਦੇਣ ਅਤੇ ਅਰਥਵਿਵਸਥਾ ਨੂੰ ਫਿਰ ਤੋਂ ਪਟੜੀ 'ਤੇ ਲਿਆਉਣ ਦੇ ਲਈ ਸੁਝਾਵਾਂ 'ਤੇ ਗੌਰ ਕਰਨ ਲਈ ਐਸੋਸੀਏਸ਼ਨਾਂ ਨਾਲ ਇਸ ਤਰ੍ਹਾਂ ਦੀ ਇਹ ਪੰਜਵੀਂ ਬੈਠਕ ਸੀ।
This was the fifth such meeting since the lockdown with the associations, to assess the impact of Covid-19 lockdown and subsequent relaxations on their activities, and take note of their suggestions to put the economy back on tracks.
ਇਸ ਤਰ੍ਹਾਂ ਦੀਆਂ ਪਹਿਲਾਂ ਵਿੱਚ ਜ਼ੋਰ ਇਨੋਵੇਸ਼ਨ, ਗਤੀ ਅਤੇ ਮਾਲ ਢੁਆਈ ਅਪ੍ਰੇਸ਼ਨਾਂ ਦੇ ਅਨੁਕੂਲਣ ਉੱਤੇ ਦਿੱਤਾ ਜਾਂਦਾ ਹੈ। ਭਾਵੇਂ ਕੋਵਿਡ ਲੌਕਡਾਊਨ ਦੌਰਾਨ ਸਮਾਂ ਜ਼ਾਇਆ ਹੋਇਆ ਪਰ ਇਸ ਦੇ ਬਾਵਜੂਦ ਮੰਤਰਾਲਾ ਦੁਆਰਾ ਪਿਛਲੇ ਸਾਲਾਂ ਦੇ ਮਾਲ ਢੁਆਈ ਦੇ ਅੰਕੜਿਆਂ ਤੋਂ ਅੱਗੇ ਲੰਘਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।
The thrust of such kind of initiatives is on innovation, speed and customisation in freight operations.Inspite of time that was lost under Covid Lockdown Ministry is focussing to surpass the last years freight figures.
ਅਜਿਹੀ ਰਣਨੀਤੀ ਲਈ ਨੌਨ-ਮੋਟਰਾਈਜ਼ਡ ਵਾਹਨਾਂ ਅਤੇ ਪਬਲਿਕ ਟ੍ਰਾਂਸਪੋਰਟ ਤੇ ਵਿਸ਼ੇਸ਼ ਫੋਕਸ ਕਰਨਾ ਪਵੇਗਾ। ਟਰਾਂਜ਼ਿਟ ਤੋਂ ਪਹਿਲਾਂ ਜਾਂ ਇਸ ਦੇ ਦੌਰਾਨ ਹਰ ਤਰ੍ਹਾਂ ਦੀਆਂ ਅਦਾਇਗੀਆਂ ਕਰਨ ਅਤੇ ਯਾਤਰੀਆਂ ਨੂੰ ਸੂਚਨਾ ਪ੍ਰਣਾਲੀ ਪ੍ਰਦਾਨ ਕਰਨ ਲਈ ਵੱਡੇ ਪੱਧਰ ਤੇ ਟੈਕਨੋਲੋਜੀ ਦੀ ਵਰਤੋਂ ਕਰਨੀ ਪਵੇਗੀ।
Such a strategy has to give major focus on Non-Motorized Transport and Public Transport with use of technology in a big way for making all kinds of payments before or during the transit and providing information system to commuters.
ਹਸਮੁਖ ਅਧੀਆ ਦੀ ਪ੍ਰਧਾਨਗੀ ਹੇਠ ਕਾਇਮ ਕੀਤੀ ਛੇ ਮੈਂਬਰੀ ਕਮੇਟੀ ਨੇ ਆਪਣੀ ਅੰਤਿਮ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿੱਚ 231 ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਨੂੰ ਕੋਵਿਡ-19 ਮਹਾਮਾਰੀ ਤੋਂ ਬਾਅਦ ਦੇ ਸਮੇਂ ਦੌਰਾਨ ਰਾਜ ਦੀ ਅਰਥਵਿਵਸਥਾ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਲਈ ਲੰਬੀ ਤੇ ਛੋਟੀ ਮਿਆਦ ਦੀਆਂ ਰਣਨੀਤੀਆਂ 'ਤੇ ਕੇਂਦਰਿਤ ਕੀਤਾ ਗਿਆ ਹੈ।
Hasmukh Adhia has submitted its final report, in which as many as 231 suggestions have been made, with a focus on the long-term and short-term strategies for the economic revival of the state post-COVID-19 pandemic.
ਕੋਲਾ ਖੇਤਰ ਵਿੱਚ ਆਤਮਨਿਰਭਰਤਾ ਹਾਸਲ ਕਰਨ ਲਈ, ਕੋਲਾ ਮੰਤਰਾਲੇ ਨੇ ਫਿੱਕੀ (FICCI) ਦੇ ਸਹਿਯੋਗ ਨਾਲ ਸੀਐੱਮ (ਅੱਸਪੀ) ਕਾਨੂੰਨ ਅਤੇ ਐੱਮਐੱਮਡੀਆਰ ਕਾਨੂੰਨ ਦੀ ਵਿਵਸਥਾਵਾਂ ਅਧੀਨ ਕੋਲੇ ਦੀਆਂ 41 ਖਾਣਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ।
With a view to achieve atmanirbharata in the Coal sector, the Ministry of Coal in association with FICCI is launching the process for auction of 41 coal mines under the provisions of CM (SP) Act and MMDR Act.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading