Advertisement - Remove

ਦੀਆਂ - Example Sentences

dī'āṁ  deeaan
ਪਿਛਲੇ ਵੀਹ ਸਾਲਾਂ ਦੇ ਬੰਦਰਗਾਹ ਖੇਤਰ ਵਿੱਚ ਪੀਪੀਪੀ ਪ੍ਰੋਜੈਕਟਾਂ ਦੇ ਪ੍ਰਬੰਧਨ ਦੇ ਤਜਰਬੇ ਅਤੇ ਮੌਜੂਦਾ ਐੱਮਸੀਏ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਮੱਦੇਨਜ਼ਰ ਇਹ ਸੋਧਾਂ ਪ੍ਰਸਤਾਵਿਤ ਕੀਤੀਆਂ ਗਈਆਂ ਹਨ।
The amendments have been proposed keeping in view the experience gained in managing PPP projects in port sector during the last twenty years and to obviate the problems being faced on account of certain provisions in the existing MCA.
ਇਸ ਬਿਲ ਦੇ ਐਕਟ ਬਣ ਜਾਣ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਦੀਆਂ ਅਨੁਸੂਚਿਤ ਜਨਜਾਤੀਆਂ ਦੀ ਸੰਸ਼ੋਧਿਤ ਸੂਚੀ ਵਿੱਚ ਹਾਲ ਹੀ ਵਿੱਚ ਸੂਚੀਬੱਧ ਕਮਿਊਨਿਟੀਆਂ ਦੇ ਮੈਂਬਰ ਵੀ ਸਰਕਾਰ ਦੀਆਂ ਮੌਜੂਦਾ ਯੋਜਨਾਵਾਂ ਦੇ ਤਹਿਤ ਅਨੁਸੂਚਿਤ ਜਨਜਾਤੀਆਂ ਨੂੰ ਦਿੱਤੇ ਜਾ ਰਹੇ ਲਾਭ ਨੂੰ ਪ੍ਰਾਪਤ ਕਰਨ ਵਿੱਚ ਸਮਰੱਥ ਹੋ ਜਾਣਗੇ।
After the Bill becomes an Act, member of the communities newly listed in the revised list of Scheduled Tribes of Arunachal Pradesh will also be able to derive benefits meant for STs under the existing schemes of the Government.
ਇਸ ਬਿਲ ਦੇ ਐਕਟ ਬਣ ਜਾਣ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਦੀਆਂ ਅਨੁਸੂਚਿਤ ਜਨਜਾਤੀਆਂ ਦੀ ਸੰਸ਼ੋਧਿਤ ਸੂਚੀ ਵਿੱਚ ਹਾਲ ਹੀ ਵਿੱਚ ਸੂਚੀਬੱਧ ਕਮਿਊਨਿਟੀਆਂ ਦੇ ਮੈਂਬਰ ਵੀ ਸਰਕਾਰ ਦੀਆਂ ਮੌਜੂਦਾ ਯੋਜਨਾਵਾਂ ਦੇ ਤਹਿਤ ਅਨੁਸੂਚਿਤ ਜਨਜਾਤੀਆਂ ਨੂੰ ਦਿੱਤੇ ਜਾ ਰਹੇ ਲਾਭ ਨੂੰ ਪ੍ਰਾਪਤ ਕਰਨ ਵਿੱਚ ਸਮਰੱਥ ਹੋ ਜਾਣਗੇ।
After the Bill becomes an Act, member of the communities newly listed in the revised list of Scheduled Tribes of Arunachal Pradesh will also be able to derive benefits meant for STs under the existing schemes of the Government.
ਡਾ. ਅੰਬੇਡਕਰ ਵੱਲੋਂ ਸੰਵਿਧਾਨ ਸਭਾ ਨੂੰ ਦਸੰਬਰ, 1946 ਵਿੱਚ ਕੀਤੇ ਸੰਬੋਧਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਦੇ ਬਾਵਜੂਦ, ਡਾ. ਅੰਬੇਡਕਰ ਕੋਲ ਦੇਸ਼ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇੱਕ ਪ੍ਰੇਰਣਾਮਈ ਦ੍ਰਿਸ਼ਟੀਕੋਣ ਸੀ।
Quoting from Dr. Ambedkar’s address to the Constituent Assembly in December 1946, the Prime Minister said despite his struggles, Dr. Ambedkar had an inspirational vision for the nation to overcome its problems.
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਸੇਵਾ ਮੁਕਤ ਜੱਜਾਂ ਦੀਆਂ ਸੋਧੀਆਂ ਹੋਈਆਂ ਤਨਖਾਹਾਂ, ਗ੍ਰੈਚੂਟੀ, ਭੱਤਿਆਂ ਅਤੇ ਪੈਨਸ਼ਨ ਆਦਿ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The Union Cabinet chaired by the Prime Minister Narendra Modi has approved the revision in the salaries, gratuity, allowances, pension etc. of the Judges of the Supreme Court and the High Courts and retired Judges of Supreme Court and High Courts.
Advertisement - Remove
ਇਹ ਜਿਹੜਾ ਅਭਿਆਸ ਤੁਸੀਂ ਸ਼ੁਰੂ ਕੀਤਾ ਹੈ, ਉਸ ਦੀ ਉਸਾਰੀ ਮਹਾਨ ਗੁਰੂਆਂ ਦੇ ਆਮ ਲੋਕਾਂ ਲਈ ਉਪਲੱਬਧ ਵਚਨਾਂ ਦੀਆਂ ਸਿੱਖਿਆਵਾਂ ਉੱਤੇ ਅਧਾਰਤ ਧਰਮ-ਗ੍ਰੰਥਾਂ ਦੀ ਲੰਮੀ ਰਵਾਇਤ ਉੱਤੇ ਹੋਈ ਹੈ।
This practice that you have started builds on a long tradition of making the teachings of the scriptures, the words of great gurus available to the common people.
ਮੈਂ ਇਸ ਸਦਨ ਵਿੱਚ ਅਤੇ ਯੂਗਾਂਡਾ ਦੇ ਲੋਕਾਂ ਲਈ ਭਾਰਤੀ ਨਾਗਰਿਕਾਂ ਦੀਆਂ ਸ਼ੁਭਕਾਮਨਾਵਾਂ ਅਤੇ ਮਿੱਤਰਤਾ ਲੈ ਕੇ ਆਇਆ ਹਾਂ।
I carry their greetings and warm wishes of friendship with me to this House and for all the people of Uganda.
ਝਾਰਸੁਗੁੜਾ ਏਅਰਪੋਰਟ ਨੂੰ ਨਵਾਂ ਨਾਮ ਦੇਣ ਨਾਲ ਓਡੀਸ਼ਾ ਸਰਕਾਰ ਦੀ ਪੁਰਾਣੀ ਮੰਗ ਪੂਰੀ ਹੋਵੇਗੀ ਜੋ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਹੈ।
Renaming of the Jharsuguda airport in his name will fulfill long-pending demand of the Odisha Government, which reflects the sentiments of the local public of the respective area.
ਝਾਰਸੁਗੁੜਾ ਏਅਰਪੋਰਟ ਨੂੰ ਨਵਾਂ ਨਾਮ ਦੇਣ ਨਾਲ ਓਡੀਸ਼ਾ ਸਰਕਾਰ ਦੀ ਪੁਰਾਣੀ ਮੰਗ ਪੂਰੀ ਹੋਵੇਗੀ ਜੋ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਹੈ।
Renaming of the Jharsuguda airport in his name will fulfill long-pending demand of the Odisha Government, which reflects the sentiments of the local public of the respective area.
ਬਿਲ ਦੇ ਕਾਨੂੰਨ ਬਣ ਜਾਣ ਦੇ ਬਾਅਦ, ਛੱਤੀਸਗੜ੍ਹ ਦੀਆਂ ਅਨੁਸੂਚਿਤ ਜਾਨਜਾਤੀਆਂ ਦੀ ਸੋਧ ਸੂਚੀ ਵਿੱਚ ਨਵੇਂ ਸੂਚੀਬੱਧ ਭਾਈਚਾਰੇ ਦੇ ਮੈਂਬਰ ਸਰਕਾਰ ਦੀਆਂ ਵਰਤਮਾਨ ਯੋਜਨਾਵਾਂ ਦੇ ਅਨੁਸਾਰ ਅਨੁਸੂਚਿਤ ਜਨਜਾਤੀਆਂ ਲਈ ਨਿਰਧਾਰਿਤ ਲਾਭ ਲੈ ਸਕਦੇ ਹਨ।
After the Bill becomes an Act, member of the communities newly listed in the revised list of Scheduled Tribes of Chhattisgarh will also be able to derive benefits meant for Scheduled Tribes under the existing schemes of the Government.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading