Advertisement - Remove

ਚੇਨ - Example Sentences

Popularity:
Difficulty:
cēna  chena
ਇਸ ਨੇ ਸਪਲਾਈ ਚੇਨ ਦੀ ਪ੍ਰਵੀਨਤਾ ਨੂੰ ਘਟਾਇਆ ਹੈ।
This reduced the efficiency of the supply chain.
ਹਰੇਕ ਰਾਜ ਨੂੰ ਕੁਝ ਜਾਣੇ-ਪਛਾਣੇ ਉਤਪਾਦਾਂ ਲਈ ਪ੍ਰਤੀਬੱਧ ਨੋਡਲ ਅਫਸਰ ਨਿਯੁਕਤ ਕਰਨੇ ਹੋਣੇਗੇ, ਜਿਹੜੇ ਉਤਪਾਦਕਾਂ ਤੇ ਵਪਾਰੀਆਂ ਨੂੰ ਪੂਰੀ ਵੈਲਿਊ ਚੇਨ (ਕੀਮਤ ਲੜੀ ) ਤੱਕ ਸਹੂਲਤ ਮੁਹੱਈਆ ਕਰਵਾਉਣ।
Each State should appoint nodal officers dedicated to a few well-known products, who would facilitate producers and traders across the value chain.
(i) ਐੱਮਏਐੱਫਐੱਫ ਵੱਲੋਂ ਗਲੋਬਲ ਫੂਡ ਵੈਲਿਊ ਚੇਨ (ਜੀਐੱਫਵੀਸੀ) ਨੂੰ ਉਤਸ਼ਾਹਿਤ ਅਤੇ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਉਸ ਨੇ ਮਾਰਚ, 2018 ਵਿੱਚ ਜੀਐਫਵੀਸੀ ਨੂੰ ਉਤਸ਼ਾਹਿਤ ਕਰਨ ਲਈ ਨਿਜੀ ਜਨਤਕ ਕੌਂਸਲ ਦੀ ਭਾਰਤੀ ਉੱਪ-ਕਮੇਟੀ ਦਾ ਆਯੋਜਨ ਕੀਤਾ।
(i) MAFF is promoting the development of Global Food Value Chain (GFVC) and organised the India Sub-committee of the Public-Private Council for Promoting GFVC in March 2018.
ਗਲੋਬਲ ਸਪਲਾਈ ਚੇਨ ਵਿੱਚ ਲੇਬਰ ਮੁੱਦਿਆਂ ਦਾ ਪ੍ਰਬੰਧਨ, ਪੂਰੀ ਵੈਲਿਊ ਚੇਨ ਵਿੱਚ ਉਤਕ੍ਰਿਸ਼ਟ ਕੰਮ ਨੂੰ ਸੁਨਿਸ਼ਚਿਤ ਕਰਨ ਲਈ ਜ਼ਰੂਰੀ ਹੋਵੇਗਾ।
Managing labor issues in the Global Supply Chain will be necessary to ensure excellent work in the entire value chain.
ਗਲੋਬਲ ਸਪਲਾਈ ਚੇਨ ਵਿੱਚ ਲੇਬਰ ਮੁੱਦਿਆਂ ਦਾ ਪ੍ਰਬੰਧਨ, ਪੂਰੀ ਵੈਲਿਊ ਚੇਨ ਵਿੱਚ ਉਤਕ੍ਰਿਸ਼ਟ ਕੰਮ ਨੂੰ ਸੁਨਿਸ਼ਚਿਤ ਕਰਨ ਲਈ ਜ਼ਰੂਰੀ ਹੋਵੇਗਾ।
Managing labor issues in the Global Supply Chain will be necessary to ensure excellent work in the entire value chain.
Advertisement - Remove
ਸੂਬਿਆਂ ਨੂੰ ਮੁਫ਼ਤ ਦਵਾਈਆਂ ਵੰਡਣ ਅਤੇ ਦਵਾਈਆਂ ਦੀ ਪ੍ਰਾਪਤੀ, ਉਨ੍ਹਾਂ ਦੀ ਵਧੀਆ ਕੁਆਲਟੀ ਯਕੀਨੀ ਬਣਾਉਣ, ਆਈ ਟੀ ਆਧਾਰਿਤ ਸਪਲਾਈ ਚੇਨ ਮੈਨੇਜਮੈਂਟ ਸਿਸਟਮ, ਟ੍ਰੇਨਿੰਗ ਅਤੇ ਸ਼ਿਕਾਇਤਾਂ ਵਗੈਰਾ ਦੂਰ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਗਈ।
• Support provided to States for provision of free drugs and setting up of systems for drug procurement, quality assurance, IT based supply chain management system, training and grievance redressal etc.
ਪ੍ਰਮੁੱਖ ਪ੍ਰਭਾਵ: ਡਿਸਟ੍ਰੀਬਿਊਟਿਡ ਲੈਜਰ ਐਂਡ ਬਲਾਕ ਚੇਨ ਟੈਕਨੋਲੋਜੀ ਵਿੱਚ ਬ੍ਰਿਕਸ ਦੇਸ਼ਾਂ ਦੇ ਵਿੱਤੀ ਖੇਤਰ ਵਿੱਚ ਮੌਜੂਦ ਤਮਾਮ ਚੁਣੌਤੀਆਂ ਦਾ ਸਮਾਧਾਨ ਮਿਲਣ ਦੀ ਸੰਭਾਵਨਾ ਹੈ।
Accordingly, a Memorandum of Understanding (MoU) on Collaborative Research on Distributed Ledger and Block chain Technology in the Context of the Development of the Digital Economy was suggested to be inked by all member banks.
ਪ੍ਰਧਾਨ ਮੰਤਰੀ ਨੇ ਬਿਗ ਡਾਟਾ, ਮਸ਼ੀਨ ਲਰਨਿੰਗ, ਬਲਾਕ ਚੇਨ ਅਤੇ ਆਰਟੀਫਿਸ਼ਅਲ ਇੰਟੈਲੀਜੈਂਸ ਜਿਹੇ ਨਵੇਂ ਖੇਤਰਾਂ ਵਿੱਚ ਖੋਜ ਅਤੇ ਵਿਕਾਸ ’ਤੇ ਜ਼ੋਰ ਦਿੱਤਾ ।
The Prime Minister emphasized on the need for RD in the new and emerging fields like Big Data, Machine Learning, Block Chain and Artificial Intelligence.
ਮੀਟਿੰਗ ਵਿੱਚ ਲੌਜਿਸਟਿਕਸ ਦੇ ਰੇਲਵੇ, ਸ਼ਹਿਰੀ ਹਵਾਬਾਜ਼ੀ, ਜਹਾਜ਼ਰਾਨੀ ਅਤੇ ਸਮੁੰਦਰੀ ਜਹਾਜ਼ਾਂ ਰਾਹੀਂ ਮਾਲ ਲਿਜਾਣ, ਰੋਡ ਟਰਾਂਸਪੋਰਟ, ਰੋਪਵੇਜ਼, ਵੇਅਰ ਹਾਊਸਿੰਗ ਅਤੇ ਕੋਲਡ ਚੇਨ ਆਦਿ ਸਾਰੇ ਖਤਰਿਆਂ ਬਾਰੇ ਵਿਸਤਾਰ ਨਾਲ ਚਰਚਾ ਹੋਈ।
In the meeting all aspects of logistics related to railways, civil aviation, shipping and inland waterways, road transport, ropeways warehousing and cold chain were discussed in detail.
ਉਨ੍ਹਾਂ ਨੇ ਸਰਕਾਰ ਦੇ ਉਨ੍ਹਾਂ ਕਦਮਾਂ ਦਾ ਜ਼ਿਕਰ ਕੀਤਾ ਜੋ ਹਰ ਪੱਧਰ ਉੱਤੇ ਫੂਡ ਪ੍ਰੋਸੈੱਸਿੰਗ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਜਾ ਰਹੇ ਹਨ, ਜਿਵੇਂ ਕਿ ਇਸ ਖੇਤਰ ਨੂੰ 100% ਐੱਫਡੀਆਈ ਲਈ ਖੋਲ੍ਹ ਦਿੱਤਾ ਗਿਆ ਹੈ, ਪੀਐੱਮ-ਕਿਸਾਨ ਸੰਪਦਾ ਯੋਜਨਾ ਰਾਹੀਂ ਵੈਲਯੂ ਐਡੀਸ਼ਨ ਅਤੇ ਵੈਲਯੂ ਚੇਨ ਵਿਕਾਸ ਵਿੱਚ ਮਦਦ ਕੀਤੀ ਜਾ ਰਹੀ ਹੈ।
He also listed the steps taken by his Government to promote food processing industries at every level like opening the sector to 100 FDI, helping in value addition and value chain development through PM Kisan Sampada Yojana.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading