Advertisement - Remove

ਚੇਨ - Example Sentences

Popularity:
Difficulty:
cēna  chena
ਇਕ ਮਜ਼ਬੂਤ ਨਿਰਮਾਣ ਈਕੋਸਿਸਟਮ ਤਿਆਰ ਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ, ਜੋ ਕਿ ਵਿਸ਼ਵ ਅਰਥਵਿਵਸਥਾ ਲਈ ਇੱਕ ਅਸਾਸਾ ਬਣ ਜਾਵੇਗਾ, ਅਸੀਂ ਇੱਕ ਮਜ਼ਬੂਤ ਈਕੋਸਿਸਟਮ ਵੈਲਯੂ ਚੇਨ ਵਿਕਸਤ ਕਰਨ ਅਤੇ ਇਸ ਨੂੰ ਵਿਸ਼ਵ ਵੈਲਯੂ ਚੇਨ ਨਾਲ ਜੋੜਨ ਲਈ ਕੰਮ ਕਰ ਰਹੇ ਹਾਂ।
With a view to building a robust manufacturing ecosystem which will be an asset to the global economy we are looking forward to developing a strong ecosystem across the value chain and integrating it with global value chains.
ਤਿੰਨ ਸਕੀਮਾਂ ਮਿਲਕੇ ਵੱਡੇ ਪੱਧਰ ਉੱਤੇ ਇਲੈਕਟ੍ਰੌਨਿਕਸ ਨਿਰਮਾਣ, ਕਲਪੁਰਜ਼ਿਆਂ ਦੀ ਘਰੇਲੂ ਸਪਲਾਈ ਚੇਨ ਅਤੇ ਸਟੇਟ ਆਫ ਦਿ ਆਰਟ ਢਾਂਚੇ ਅਤੇ ਸਾਂਝੀਆਂ ਸੁਵਿਧਾਵਾਂ ਵੱਡੇ ਯੂਨਿਟਾਂ ਅਤੇ ਉਨ੍ਹਾਂ ਦੇ ਸਪਲਾਈ ਚੇਨ ਭਾਈਵਾਲਾਂ ਦਾ ਪ੍ਰਬੰਧ ਕਰਨਗੀਆਂ।
The three Schemes together will enable large scale electronics manufacturing, domestic supply chain of components and state-of-the-art infrastructure and common facilities for large anchor units and their supply chain partners.
ਹਾਲਾਂਕਿ, ਵੈਲਿਊ ਚੇਨ ਦੇ ਕਿਸੇ ਵੀ ਪ੍ਰਤੀਭਾਗੀ ਦੀ ਸਥਾਪਿਤ ਸਮਰੱਥਾ ਅਤੇ ਕਿਸੇ ਵੀ ਨਿਰਯਾਤਕ ਦੀ ਨਿਰਯਾਤ ਮੰਗ ਇਸ ਤਰ੍ਹਾਂ ਦੀ ਸਟਾਕ ਸੀਮਾ ਲਗਾਏ ਜਾਣ ਤੋਂ ਮੁਕਤ ਰਹੇਗੀ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਖੇਤੀਬਾੜੀ ਖੇਤਰ ਵਿੱਚ ਨਿਵੇਸ਼ ਉਤਸ਼ਾਹਹੀਣ ਨਾ ਹੋਵੇ।
However, the installed capacity of a value chain participant and the export demand of an exporter will remain exempted from such stock limit imposition so as to ensure that investments in agriculture are not discouraged.
ਇਹ ਆਰਡੀਨੈਂਸ ਕਿਸਾਨਾਂ ਦੀ ਉਪਜ ਦੀ ਆਲਮੀ ਬਜ਼ਾਰਾਂ ਵਿੱਚ ਸਪਲਾਈ ਲਈ ਜ਼ਰੂਰੀ ਸਪਲਾਈ ਚੇਨ ਤਿਆਰ ਕਰਨ ਨੂੰ ਨਿਜੀ ਖੇਤਰ ਤੋਂ ਨਿਵੇਸ਼ ਆਕਰਸ਼ਿਤ ਕਰਨ ਵਿੱਚ ਇੱਕ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰੇਗਾ।
This Ordinance will act as a catalyst to attract private sector investment for building supply chains for supply of Indian farm produce to global markets.
ਪ੍ਰਧਾਨ ਮੰਤਰੀ ਨੇ ਵਿਸਤਾਰਪੂਰਬਕ ਸਮਝਾਉਂਦਿਆਂ ਦੱਸਿਆ ਕਿ ਭਾਰਤ ਨੇ ਆਪਣੀ ਸਮੁੱਚੀ ਵੈਕਸੀਨ ਸਪਲਾਈ ਲਾਈਨ ਦਾ ਡਿਜੀਟਲਕਰਣ ਕਰ ਦਿੱਤਾ ਹੈ ਅਤੇ ਆਪਣੀ ਕੋਲਡ ਚੇਨ ਦੀ ਅਖੰਡਤਾ ਉੱਤੇ ਨਜ਼ਰ ਰੱਖਣ ਲਈ ਇੱਕ ਇਲੈਕਟ੍ਰੌਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ ਵਿਕਸਤ ਕੀਤਾ ਹੈ।
Prime Minister elaborated that India had digitized its entire vaccine supply line and developed an electronic vaccine intelligence network to monitor the integrity of its cold chain.
Advertisement - Remove
ਇਸ ਪ੍ਰਸਤਾਵ ਦਾ ਉਦੇਸ਼ ਭਾਰਤ ਨੂੰ ਗਲੋਬਲ ਵੈਲਿਊ ਚੇਨ ਵਿੱਚ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਲ ਕਰਨ ਲਈ ਗਲੋਬਲ ਆਰਥਿਕ ਹਾਲਾਤ ਤੋਂ ਪੈਦਾ ਇਨ੍ਹਾਂ ਅਵਸਰਾਂ ਦਾ ਲਾਭ ਉਠਾਉਣਾ ਹੈ।
The proposal aims to take advantage of these opportunities from the global economic situation to make India among the largest players in the global value chain.
ਨੋਵੇਲ ਕੋਰੋਨਾ ਵਾਇਰਸ ਲਈ ਕਿਫਾਇਤੀ ਟੈਸਟ ਵਿਕਸਿਤ ਦ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਨੋਵੇਲ ਕੋਰੋਨਾ ਵਾਇਰਸ ਟੈਸਟ ਲਈ ਕੇਵਲ ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮਰੇਜ਼ ਚੇਨ ਰਿਐਕਸ਼ਨ (RT-qPCR) ਟੈਸਟ ਦੀ ਅਨੁਸ਼ੰਸਾ ਕੀਤੀ ਹੈ।
For details New low-cost novel coronavirus test developed The Indian Council of Medical Research (ICMR) has recommended only reverse transcription polymerase chain reaction (RT-qPCR) test for novel coronavirus testing.
24 ਮਾਰਚ, 2020 ਤੋਂ 10 ਜੂਨ, 2020 ਤੱਕ 32.40 ਲੱਖ ਤੋਂ ਵੱਧ ਵੈਗਨਾਂ ਨੇ ਸਪਲਾਈ ਚੇਨ ਨੂੰ ਜਾਰੀ ਰੱਖਦੇ ਹੋਏ ਸਮਾਨ ਦੀ ਸਪਲਾਈ ਕੀਤੀ।
From 24.03.2020 to 10.06.2020 more than 32.40 lacs wagons carried supplies to keep the supply chain functional.
ਇਸ ਤੋਂ ਇਲਾਵਾ, ਖੇਤਰ ਵਿੱਚ ਐਲਾਨੇ ਗਏ ਤਾਜ਼ਾ ਮਹੱਤਵਪੂਰਨ ਸੁਧਾਰਾਂ ਦਾ ਕੁਸ਼ਲ ਵੈਲਿਊ ਚੇਨ ਉਸਾਰਨ ਅਤੇ ਕਿਸਾਨਾਂ ਲਈ ਬਿਹਤਰ ਰਿਟਰਨ ਨੂੰ ਯਕੀਨੀ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਰਹੇਗਾ।
Further, the recent landmark reforms announced in the sector will go a long way in building efficient value chains and ensuring better returns for farmers.
ਇਸ ਖੋਜ ਬਾਰੇ ਵੇਰਵੇ ਦਿੰਦਿਆਂ ਆਈਆਈਟੀ ਹੈਦਰਾਬਾਦ ਦੇ ਰਿਸਰਚ ਸਕਾਲਰ ਕਪਿਲ ਗੁਮਟੇ ਨੇ ਕਿਹਾ, ਅਸੀਂ ਸਪਲਾਈ ਚੇਨ ਨੈੱਟਵਰਕ ਨੂੰ ਸਮਝਣ ਲਈ ਮਸ਼ੀਨ ਲਰਨਿੰਗ ਤਕਨੀਕਾਂ ਦੀ ਵਰਤੋਂ ਕਰਦੇ ਹਾਂ।
Elaborating on this research, Kapil Gumte, Research Scholar, IIT Hyderabad, said, We use machine learning techniques to understand the supply chain network.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading