Advertisement - Remove

ਚੇਨ - Example Sentences

Popularity:
Difficulty:
cēna  chena
ਇਸ ਵਿੱਚ ਕੁੱਲ 10 ਵਿਸ਼ੇ ਵਿਚਾਰੇ ਜਾਣਗੇ ਜਿਨ੍ਹਾਂ ਵਿਚੋਂ 8 ਮੁੱਢਲੇ ਅਤੇ ਅਪਲਾਈਡ ਖੋਜ ਉੱਤੇ ਅਧਾਰਤ ਹੋਣਗੇ ਅਤੇ ਬਾਕੀ ਦੋ ਵਿਸ਼ੇ ਆਲੂ ਵਪਾਰ, ਵੈਲਯੂ ਚੇਨ ਪ੍ਰਬੰਧਨ ਅਤੇ ਨੀਤੀ ਮੁੱਦਿਆਂ ਉੱਤੇ ਅਧਾਰਤ ਹੋਣਗੇ।
It will have 10 themes out of which 8 themes are based on basic and applied research. The remaining two themes will have special emphasis on potato trade, value chain management and policy issues.
ਇਸ ਦੇ ਦੁਆਰਾ ਭਾਰਤ, ਗਲੋਬਲ ਵੈਲਿਊ ਚੇਨ ਦਾ ਇੱਕ ਅਨਿੱਖੜਵਾਂ ਅੰਗ ਬਣਨ ਵੱਲ ਮਜ਼ਬੂਤੀ ਨਾਲ ਅੱਗੇ ਵਧੇਗਾ।
Consequently, India will move strongly towards becoming an integral part of the global value chain.
ਜਨਔਸ਼ਧੀ ਕੇਂਦਰਾਂ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਰਿਟੇਲ ਫਾਰਮਾ ਚੇਨ ਮੰਨਿਆ ਜਾਂਦਾ ਹੈ। ਦੇਸ਼ ਦੇ 700 ਜ਼ਿਲ੍ਹਿਆਂ ਵਿੱਚ 6200 ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਹਨ।
Janaushasi Kendras is considered the biggest retail pharma chain of the world with around 6200 outlets in 700 districts.
ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਸਪਲਾਈ ਚੇਨ ਪੂਰੀ ਤਰ੍ਹਾਂ ਚਾਲੂ ਰੱਖਣ ਲਈ ਦੇਸ਼ ਭਰ ਵਿੱਚ ਵਸਤਾਂ ਦੀ ਢੁਆਈ ਆਗਿਆ ਦਿੱਤੀ ਹੈ।
It may be noted that Ministry of Home Affairs has allowed movement of goods across the country to ensure that supply chain keeps fully operational.
24X7 ਨਿਰਵਿਘਨ ਮਾਲ ਢੁਆਈ ਗੱਡੀਆਂ ਅਤੇ ਪਾਰਸਲ ਗੱਡੀਆਂ ਦਾ ਚਲਣਾ ਜਾਰੀ ਹੈ ਤਾਕਿ ਦੇਸ਼ ਭਰ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣੀ ਰਹਿ ਸਕੇ- 24 ਮਾਰਚ, 2020 ਤੋਂ 2 ਅਪ੍ਰੈਲ, 2020 ਦਰਮਿਆਨ 4 ਲੱਖ ਵੈਗਨਾਂ ਮਾਲ ਦੀ ਢੁਆਈ ਹੋਈ ਤਾਕਿ ਸਪਲਾਈ ਚੇਨ ਨਿਰਵਿਘਨ ਜਾਰੀ ਰਹੇ ਸਕੇ।
Uninterrupted 247 Freight Trains Operations to ensure availability of essential commodities through the country - From 24.03.2020 to 02.04.2020, more than 4 lac wagons carried supplies to keep the supply chain functional.
Advertisement - Remove
‘ਯੂਵੀ ਬੇਸਡ ਫੇਸਮਾਸਕ ਡਿਸਪੋਜ਼ਲ ਬਿਨ’ ਦੀ ਵਰਤੋਂ ਸਿਹਤ ਕਰਮਚਾਰੀਆਂ ਦੁਆਰਾ ਹਸਪਤਾਲਾਂ ਅਤੇ ਜਨਤਕ ਥਾਵਾਂ ਉੱਤੇ ਕੀਤੀ ਜਾ ਸਕਦੀ ਹੈ ਜਿੱਥੇ ਪ੍ਰਯੋਗ ਕੀਤੇ ਫੇਸਮਾਸਕ, ਓਵਰਹੈੱਡ ਕਵਰਜ਼, ਚਿਹਰੇ ਦੀਆਂ ਸ਼ੀਲਡਾਂ ਆਦਿ ਨੂੰ ਕੀਟਾਣੂਰਹਿਤ ਕੀਤਾ ਜਾਂਦਾ ਹੈ। ਅਜਿਹਾ ਕਰਨਾ ਇਨਫੈਕਸ਼ਨ ਦੀ ਚੇਨ ਨੂੰ ਤੋੜਨ ਲਈ ਜ਼ਰੂਰੀ ਹੈ।
The UV Based Facemask Disposal Bin can be used by health workers in hospitals and in public places where decontamination of used facemask, overhead covers, face shields,and so on are required to break the infection chain.
ਜਿਵੇਂ ਕਿ ਨਿਰਦੇਸ਼ ਵੱਖ-ਵੱਖ ਹੈੱਡਕੁਆਰਟਰਾਂ ਤੱਕ ਪਹੁੰਚ ਗਏ ਹਨ, ਜ਼ਿਲ੍ਹਾ ਪ੍ਰਸ਼ਾਸਨ ਸਹਾਇਤਾ ਲਈ, ਕੈਡਿਟਾਂ ਨੂੰ ਯੋਜਨਾਬੰਦੀ ਅਤੇ ਸਪਲਾਈ ਚੇਨ ਮੈਨੇਜਮੈਂਟ ਦੀਆਂ ਡਿਊਟੀਆਂ 'ਤੇ ਲਾਉਣ ਲਈ, ਐੱਨਸੀਸੀ ਡਾਇਰੈਕਟੋਰੇਟ ਤੋਂ ਮੰਗ ਕਰ ਰਹੇ ਹਨ। ****
As the instructions have reached various district headquarters, to utilise the cadets for logistics and supply chain management duties, the district administration is seeking their support, by requisitioning them from the NCC directorates.
ਜਦੋਂ ਦੇਸ਼ਵਿਆਪੀ ਲੌਕਡਾਊਨ ਹੈ ਅਤੇ ਲੋਕ ਘਰਾਂ ਵਿੱਚ ਸੁਰੱਖਿਅਤ ਹਨ ਤਾਂ ਐੱਲਪੀਜੀ ਡਿਲਿਵਰੀ ਵਿੱਚ ਲੱਗੇ ਹੋਏ ਲੜਕੇ ਅਤੇ ਐੱਲਪੀਜੀ ਸਪਲਾਈ ਚੇਨ ਵਿੱਚ ਕੰਮ ਕਰਨ ਵਾਲੇ ਕਰਮੀ ਇਹ ਸੁਨਿਸ਼ਚਿਤ ਕਰਨ ਲਈ ਅਣਥੱਕ ਕੋਸ਼ਿਸ਼ ਕਰ ਰਹੇ ਹਨ ਕਿ ਸਵੱਛ ਈਂਧਣ ਸਿੱਧਾ ਉਨ੍ਹਾਂ ਦੇ ਘਰਾਂ ਵਿੱਚ ਪਹੁੰਚੇ।
When there is nationwide lockdown and the people are staying home to stay safe, LPG delivery boys and all those in the supply chain of LPG are working tirelessly to ensure that clean fuel reaches people directly at their homes.
ਕਈ ਸਥਾਨਾਂ ’ਤੇ ਕੋਵਿਡ-19 ਸੰਕਟ ਕਾਰਨ ਸਪਲਾਈ ਚੇਨ ਵਿੱਚ ਰੁਕਾਵਟ ਕਾਰਨ ਢੁਕਵੀਂ ਗੁਣਵੱਤਾ, ਸੁਆਦ ਅਤੇ ਮਾਤਰਾ ਅਨੁਸਾਰ ਭੋਜਨ ਨਹੀਂ ਮਿਲ ਰਿਹਾ।
Many places are not having food of appropriate quality, taste and quantity, due to disruptions in the supply chains because of Covid-19 crisis.
ਉਨ੍ਹਾਂ ਜੀ-20 ਮੰਤਰੀਆਂ `ਤੇ ਪ੍ਰਭਾਵ ਛੱਡਿਆ ਕਿ ਮੌਜੂਦਾ ਹਾਲਾਤ ਇੱਕ ਦੂਜੇ ਤੋਂ ਸਮਾਜਕ ਦੂਰੀ, ਡਿਸਟ੍ਰੀਬਿਊਟਿਡ ਵਰਕਫੋਰਸ ਤੇ ਆਲਮੀ ਸਪਲਾਈ ਚੇਨ ਦੇ ਬਦਲੇ ਸਰੂਪ ਸਬੰਧੀ ਮੁੱਦਿਆਂ ਦੇ ਹੱਲ ਮੁਹੱਈਆ ਕਰਵਾਉਣ ਲਈ ਆਪਸੀ ਵੱਡੇ ਤਾਲਮੇਲ ਦੀ ਮੰਗ ਕਰਦੇ ਹਨ।
He impressed upon the G20 Ministers that the present situation demands greater collaboration among stakeholders for providing solutions that can address issues related to social distancing, distributed workforce and the changing nature of global supply chain.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading