Advertisement - Remove

ਚੁੱਕਿਆ - Example Sentences

Popularity:
cuki'ā  chukiaa
ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਨਿਰਾਸ਼ਾ ਦੇ ਵਾਤਾਵਰਣ ਨੂੰ ਪਿੱਛੇ ਛੱਡ ਚੁੱਕਿਆ ਹੈ, ਉਸ ਵਾਤਾਵਰਣ ਤੋਂ ਬਾਹਰ ਨਿਕਲ ਚੁੱਕਿਆ ਹੈ ਅਤੇ ਦੇਸ਼ ਉਮੀਦਾਂ ਨਾਲ ਭਰਿਆ ਹੋਇਆ ਹੈ।
In the last five years, the country has come out of an atmosphere of despair and is now brimming with expectation and self-confidence.
ਆਪਣੇ ਸੱਠ ਵਰ੍ਹੇ ਦਾ ਲੰਮਾ ਸਫਰ ਤੈਅ ਕਰਦੇ ਹੋਏ ਦੂਰਦਰਸ਼ਨ ਅੱਜ ਦੁਨੀਆ ਦੇ ਸਭ ਤੋਂ ਵੱਡੇ ਪ੍ਰਸਾਰਣ ਸੰਗਠਨਾਂ ਵਿੱਚੋਂ ਇੱਕ ਬਣ ਚੁੱਕਿਆ ਹੈ ਅਤੇ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
Starting from an experimental service on 15 September 1959, Doordarshan has become one of the largest broadcasting organizations in the world and has played a pivotal role in the nation building.
ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਵਰ੍ਹਿਆਂ ਵਿੱਚ ਐੱਨਐੱਮਡੀਐੱਫਸੀ 8 ਲੱਖ 30 ਹਜ਼ਾਰ ਤੋਂ ਜ਼ਿਆਦਾ ਲਾਭਾਰਥੀਆਂ ਨੂੰ ਵਿਭਿੰਨ ਸਟੈਂਡ ਅੱਪ, ਸਟਾਰਟ ਅੱਪ ਅਤੇ ਹੋਰ ਆਰਥਿਕ ਗਤੀਵਿਧੀਆਂ ਲਈ 3 ਹਜ਼ਾਰ ਕਰੋੜ ਰੁਪਏ ਦੀ ਆਰਥਿਕ ਮਦਦ ਦੇ ਚੁੱਕਿਆ ਹੈ।
He further said that easy loans worth Rs 3000 crore have been provided in the last 5 years by NMDFC to more than 8 lakhs 30 thousand beneficiaries for various stand up, start-up and other various economic activities.
ਇਨ੍ਹਾਂ ਵਿੱਚ ਬਦਲਾਅ ਦੀ ਵਜ੍ਹਾ ਨਾਲ ਅੱਜ ਭਾਰਤ ਕਾਰੋਬਾਰ ਲਈ ਇੱਕ ਅਨੁਕੂਲ ਡੈਸਟੀਨੇਸ਼ਨ ਬਣ ਚੁੱਕਿਆ ਹੈ।
Due to the changes being brought in many states like Himachal Pradesh, today India has been recognized as a better business-friendly destination than ever before.
ਬੇਲਵੇਡੇਅਰ ਨੂੰ ਮਿਊਜ਼ੀਅਮ ਆਵ੍ ਦ ਵਰਲਡ ਬਣਾਉਣ ਦਾ ਵਿਚਾਰ ਕਈ ਵਾਰ ਸਾਹਮਣੇ ਆ ਚੁੱਕਿਆ ਹੈ।
The idea of making Belvedere the Museum of the World has come up many times.
Advertisement - Remove
ਗੋਰਖਾ ਅਤੇ ਨੁਵਾਕੋਟ ਜ਼ਿਲ੍ਹਿਆਂ ਵਿੱਚ ਭਾਰਤ ਸਰਕਾਰ ਦਾ 50,000 ਆਵਾਸ ਬਣਾਉਣ ਦਾ ਸੰਕਲਪ ਸੀ ਜਿਨ੍ਹਾਂ ਵਿੱਚੋਂ 45,000 ਮਕਾਨਾਂ ਦਾ ਨਿਰਮਾਣ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ।
Out of GoIs commitment to build 50,000 houses in Gorkha and Nuwakot districts, 45,000 have already been completed.
ਇਹ ਬਹੁਤ ਤਸੱਲੀ ਦਾ ਵਿਸ਼ਾ ਹੈ ਕਿ ਭਾਰਤ - ਨੇਪਾਲ ਸਹਿਯੋਗ ਦੇ ਤਹਿਤ ਪੰਜਾਹ ਹਜ਼ਾਰ ਵਿੱਚੋਂ ਪੰਤਾਲੀ ਹਜ਼ਾਰ ਘਰਾਂ ਦਾ ਨਿਰਮਾਣ ਹੋ ਚੁੱਕਿਆ ਹੈ ।
It is a matter of great satisfaction that forty-five thousand out of fifty thousand houses have been constructed under Indo-Nepal cooperation.
ਸਾਨੂੰ ਖੁਸ਼ੀ ਹੈ ਕਿ ਸ਼੍ਰੀਲੰਕਾ ਦੇ ਉੱਤਰੀ ਅਤੇ ਪੂਰਬੀ ਖੇਤਰ ਵਿੱਚ ਅੰਦਰੂਨੀ ਤੌਰ ‘ਤੇ ਵਿਸਥਾਪਿਤ ਲੋਕਾਂ ਲਈ 48,000 ਤੋਂ ਜ਼ਿਆਦਾ ਘਰਾਂ ਦੇ ਨਿਰਮਾਣ ਦਾ ਇੰਡੀਅਨ ਹਾਊਸਿੰਗ ਪ੍ਰੋਜੈਕਟ, ਪੂਰਾ ਕੀਤਾ ਜਾ ਚੁੱਕਿਆ ਹੈ ।
We are happy that the Indian Housing Project for the construction of more than 48,000 houses for internally displaced people in the northern and eastern region of Sri Lanka has been completed.
ਨਮਾਮਿ ਗੰਗੇ ਅਭਿਯਾਨ ਦੇ ਤਹਿਤ 7 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ’ਤੇ ਕੰਮ ਪੂਰਾ ਹੋ ਚੁੱਕਿਆ ਹੈ।
Work on projects worth Rs 7 thousand crores has been completed under Namami Gange campaign.
ਇਨ੍ਹਾਂ ਵਿੱਚੋਂ 9 ਦਾ ਇਲਾਜ ਹੋ ਚੁੱਕਿਆ ਹੈ।
Nine of them have since recovered.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading