Advertisement - Remove

ਚੁੱਕਿਆ - Example Sentences

Popularity:
cuki'ā  chukiaa
ਅਜੇ ਇਸ ਯੋਜਨਾ ਨੂੰ ਡੇਢ ਸੌ ਦਿਨ ਵੀ ਨਹੀਂ ਹੋਏ ਹਨ। ਲਗਭਗ 11 ਲੱਖ ਲੋਕਾਂ ਨੂੰ ਦੇਸ਼ ਭਰ ਵਿੱਚ ਇਲਾਜ ਦਾ ਲਾਭ ਮਿਲ ਚੁੱਕਿਆ ਹੈ।
It has not yet been 150 days, about 11 lakh people in the country have already availed the benefits of treatment under this scheme.
ਪੂਰੇ ਵਿਸ਼ਵ ਵਿੱਚ ਅਲੱਗ-ਥਲੱਗ ਪੈ ਚੁੱਕਿਆ ਸਾਡਾ ਗੁਆਂਢੀ ਦੇਸ਼ ਅਗਰ ਇਹ ਸਮਝਦਾ ਹੈ ਕਿ ਜਿਸ ਤਰ੍ਹਾਂ ਦੇ ਕੰਮ ਉਹ ਕਰ ਰਿਹਾ ਹੈ, ਜਿਸ ਤਰ੍ਹਾਂ ਦੀਆਂ ਸਾਜਿਸ਼ਾਂ ਰਚ ਰਿਹਾ ਹੈ, ਉਸ ਨਾਲ ਭਾਰਤ ਵਿੱਚ ਅਸਥਿਰਤਾ ਪੈਦਾ ਕਰਨ ਵਿੱਚ ਸਫਲ ਹੋ ਜਾਵੇਗਾ ਤਾਂ ਉਹ ਖੁਆਬ (ਸੁਪਨੇ) ਹਮੇਸ਼ਾ-ਹਮੇਸ਼ਾ ਲਈ ਛੱਡ ਦਵੇ।
If our neighbouring country, which has been isolated by the world, believes that committing such acts and conspiring like this would destabilize India, then they are absolutely wrong.
467 ਅਮਰੁਤ ਸ਼ਹਿਰਾਂ ਦੀ ਕ੍ਰੈਡਿਟ ਰੇਟਿੰਗ ਦਾ ਕਾਰਜ ਪੂਰਾ ਹੋ ਚੁੱਕਿਆ ਹੈ । ਇਨ੍ਹਾਂ ਵਿੱਚੋਂ 163 ਸ਼ਹਿਰਾਂ ਨੂੰ ਨਿਵੇਸ਼ ਯੋਗ ਗ੍ਰੇਡ ਰੇਟਿੰਗ ਪ੍ਰਾਪਤ ਹੋ ਚੁੱਕੀਆਂ ਹਨ ਜਿਸ ਵਿੱਚੋਂ 36 ਨੂੰ ਏ ਮਾਈਨਸ ਅਤੇ ਇਸ ਤੋਂ ਉੱਪਰ ਦੀ ਰੇਟਿੰਗ ਦਿੱਤੀ ਗਈ ਹੈ ।
The credit rating work has already been completed in 467 AMRUT cities, out of these, 163 cities have received investible grade rating of which 36 have A minus and above rating.
ਇਹ ਰੈਂਕਿੰਗ ਦਰਅਸਲ ਜ਼ਮੀਨੀ ਪੱਧਰ ’ਤੇ ਜੋ ਬਕਾਇਦਾ ਹੋ ਚੁੱਕਿਆ ਹੈ, ਉਸ ਦੀ ਅਭਿਵਿਅਕਤੀ ਹੈ।
They are a manifestation of what has already happened on the ground.
ਇਹ ਔਰਤਾਂ ਦੀ ਸੁਰੱਖਿਆ ਅਤੇ ਸਿਹਤ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਠੋਸ ਕਦਮ ਹੈ ਅਤੇ ਇਸ ਨਾਲ ਬਹੁਤ ਸਾਰੀਆਂ ਮਹਿਲਾਵਾਂ ਨੂੰ ਲਾਭ ਮਿਲੇਗਾ।
It is a step towards safety and well-being of the women and many women will be benefitted by this.
Advertisement - Remove
ਹੁਣ ਅਯੁੱਧਿਆ ਵਿੱਚ ਸ਼ਾਨਦਾਰ ਰਾਮ ਮੰਦਿਰ ਦੇ ਨਿਰਮਾਣ ਦਾ ਮਾਰਗ ਪੂਰੀ ਤਰ੍ਹਾਂ ਸਾਫ਼ ਹੋ ਚੁੱਕਿਆ ਹੈ।
Now the path for the construction of the grand Ram temple in Ayodhya has been completely cleared.
ਹੁਣ ਤੱਕ ਇਸ ਰਾਸ਼ਟਰੀ ਮੰਡੀ ਵਿੱਚ ਪੂਰੇ ਦੇਸ਼ ਵਿੱਚ ਲਗਭਗ ਇੱਕ ਲੱਖ ਕਰੋੜ ਰੁਪਏ ਦਾ ਵਪਾਰ ਹੋ ਚੁੱਕਿਆ ਹੈ।
So far, about one lakh crore rupees have been traded in the entire country in this national market.
ਆਉਣ ਵਾਲੇ 5 ਸਾਲਾਂ ਵਿੱਚ ਦੇਸ਼ ਦੇ ਲਗਭਗ 15 ਕਰੋੜ ਪਰਿਵਾਰਾਂ ਤੱਕ ਸ਼ੁੱਧ ਪੀਣ ਦਾ ਪਾਣੀ ਪਹੁੰਚਾਉਣ ਦੇ ਸੰਕਲਪ ਦੇ ਲਈ ਕੰਮ ਤੇਜ਼ੀ ਨਾਲ ਸ਼ੁਰੂ ਹੋ ਚੁੱਕਿਆ ਹੈ।
Work has begun to provide pure drinking water to about 15 crore families of the country in the coming 5 years.
ਇਸ ਉੱਤੇ ਹੁਣ ਤੱਕ ਕਾਰੋਬਾਰ ਵਿੱਚ ਜ਼ਰੂਰੀ ਸਹਿਯੋਗ ਦੇਣ ਨਾਲ ਜੁੜੇ 845 ਪ੍ਰਸ਼ਨ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚੋਂ 614 ਮੁੱਦਿਆਂ ਨੂੰ ਪਹਿਲਾਂ ਹੀ ਸੁਲਝਾਇਆ ਜਾ ਚੁੱਕਿਆ ਹੈ।
So far, it has received 845 business support queries, out of which 614 have already been resolved.
ਇਸ ਦੇ 18 ਐਪੀਸੋਡ ਦਿਖਾਏ ਜਾਣ ਦੀ ਯੋਜਨਾ ਹੈ । ਇਸ ਤੋਂ ਪਹਿਲਾਂ 28 ਮਾਰਚ, 2020 ਤੋਂ ਨਿਮਨਲਿਖਤ ਟੀਵੀ ਸੀਰੀਅਲਾਂ ਦਾ ਪ੍ਰਸਾਰਣ ਸ਼ੁਰੂ ਹੋ ਚੁੱਕਿਆ ਹੈ ।
Krishna Kali: 18 episodes are scheduled for a daily telecast at 8:30 PM on DD National Ahead of the above television serials, the re-telecast of the following has already begun on 28th March 2020.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading