Advertisement - Remove

ਚੁੱਕਿਆ - Example Sentences

Popularity:
cuki'ā  chukiaa
ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਦੇ ਤਹਿਤ ਹੁਣ ਤੱਕ 5,50,528 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਹੋ ਚੁੱਕਿਆ ਹੈ ਅਤੇ ਸਾਰੇ ਯੋਗ 89 ਪ੍ਰਤੀਸ਼ਤ ਰਿਹਾਇਸ਼ੀ ਘਰਾਂ ਨੂੰ ਜੋੜਿਆ ਜਾ ਚੁੱਕਿਆ ਹੈ।
Under the Pradhan Mantri Gram Sadak Yojana (PMGSY), till date, 5,50,528 km road length has been constructed and 89 per cent of all eligible habitations have been connected.
ਰਾਜਸਥਾਨ ਤੋਂ ਕੁਝ ਹੋਰ ਕੰਟਰੋਲ ਟੀਮਾਂ ਨੂੰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਟਿੱਡੀ ਕੰਟਰੋਲ ਕਾਰਜਾਂ ਵਿੱਚ ਮਦਦ ਕਰਨ ਲਈ ਭੇਜਿਆ ਜਾ ਚੁੱਕਿਆ ਹੈ।
More control teams from Rajasthan have been moved to Haryana and U.P. to help in the locust control operations being carried out in these two states.
ਰਾਜ ਵਿੱਚ ਹੁਣ ਕੁੱਲ 282 ਕੇਸ ਹਨ, ਜਿਨ੍ਹਾਂ ਵਿੱਚੋਂ 121 ਐਕਟਿਵ ਕੇਸ ਹਨ ਅਤੇ ਹੁਣ ਤੱਕ 161 ਕੇਸਾਂ ਦਾ ਇਲਾਜ ਹੋ ਚੁੱਕਿਆ ਹੈ।
Now total cases in the state stands at 282, among them 121 are active cases and 161 cases have been recovered so far.
ਲੌਕਡਾਊਨ ਤੋਂ ਬਾਅਦ ਤਕਰੀਬਨ 139.97 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਜਾ ਚੁੱਕਾ ਹੈ ਅਤੇ 4999 ਰੇਲ ਰੈਕਾਂ ਰਾਹੀਂ ਢੋਆ ਢੁਆਈ ਕੀਤੀ ਗਈ ਹੈ ਅਤੇ ਕੁੱਲ 285.07 ਲੱਖ ਮੀਟ੍ਰਿਕ ਟਨ ਅਨਾਜ 30 ਜੂਨ 2020 ਤੱਕ ਲਿਜਾਇਆ ਜਾ ਚੁੱਕਾ ਹੈ।
Since the lockdown, about 139.97 LMT food grains have been lifted and transported through 4999 rail rakes and total 285.07 LMT food grains have been transported till 30th June 2020.
ਮੇਦਾਂਤਾ ਮੈਡੀਸਿਟੀ ਹਸਪਤਾਲ ਨਾਲ ਕੀਤੇ ਗਏ ਅਧਿਐਨ ਵਿੱਚ 92% ਦੀ ਸਟੀਕਤਾ, 90% ਦੀ ਵਿਸ਼ਿਸ਼ਟਤਾ ਅਤੇ 92% ਦੀ ਸੰਵੇਦਨਸ਼ੀਲਤਾ ਵਾਲੇ ਅਸਿੰਪਟੋਮੈਟਿਕ ਵਿਅਕਤੀਆਂ ਦਾ ਪਤਾ ਲਗਾਉਣਾ ਸਾਬਤ ਹੋ ਚੁੱਕਿਆ ਹੈ।
It has been proved to detect asymptomatic individuals with an accuracy of 92, specificity of 90, and a sensitivity of 92 in a study conducted with Medanta Medicity hospital.
Advertisement - Remove
ਤਾਲਾਬੰਦੀ ਤੋਂ ਬਾਅਦ ਹੁਣ ਤਕ , 191.83 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਜਾ ਚੁਕਾ ਹੈ ਅਤੇ 6851 ਰੇਲ ਰੈਕਾਂ ਦੇ ਜ਼ਰੀਏ ਲਿਜਾਇਆ ਗਿਆ ਹੈ.
Since lockdown, 191.83 LMT food grains have been lifted and transported through 6851 rail rakes.
ਰਾਜ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 270 ਹੈ, ਜਦਕਿ ਹੁਣ ਤੱਕ 296 ਦਾ ਇਲਾਜ਼ ਹੋ ਚੁੱਕਿਆ ਹੈ।
Total active cases in the state stands at 270, while 296 have been discharged so far.
ਇਹ ਕਦਮ ਕੇਂਦਰੀ ਫ਼ਾਰਮਾਸਿਊਟੀਕਲਜ਼ ਵਿਭਾਗ ਦੁਆਰਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਭ ਲਈ ਸਸਤੀ ਤੇ ਮਿਆਰੀ ਸਿਹਤਸੰਭਾਲ਼ ਦੀ ਦੂਰਦ੍ਰਿਸ਼ਟੀ ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ।
This step has been taken by the Union Department of Pharmaceuticals to ensure the achievement of Prime Minister Shri Narendera Modis vision of affordable and quality healthcare for all.
ਗੁਜਰਾਤ ਨੇ ਵੱਡਾ ਕਦਮ ਚੁੱਕਿਆ ਹੈ।
Gujarat has taken a big step.
ਪੰਜ ਹਜ਼ਾਰ ਕਰੋੜ ਦੇ ਲਗਭਗ ਦੇ ਪ੍ਰੋਜੈਕਟ'ਤੇ ਕੰਮ ਸ਼ੁਰੂ ਹੋ ਚੁੱਕਿਆ ਹੈ।
Work on projects with an investment of about 5 thousand crores has already been started.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading