Advertisement - Remove

ਕਾਲੇ - Example Sentences

Popularity:
Difficulty:
kālē  kaale
ਸੂਰਤ ਦੇ ਭਰਤ ਮਾਰੂ ਅਤੇ ਦਕਸ਼ਾ ਪਰਮਾਰ-ਉਨ੍ਹਾਂ ਨੇ ਆਪਣੇ ਵਿਆਹ ਦੇ ਜ਼ਰੀਏ ਭ੍ਰਿਸ਼ਟਾਚਾਰ ਖਿਲਾਫ਼, ਕਾਲੇ ਧਨ ਦੇ ਖਿਲਾਫ਼, ਇਹ ਜੋ ਲੜਾਈ ਚਲ ਰਹੀ ਹੈ, ਉਸ ਵਿੱਚ ਜੋ ਯੋਗਦਾਨ ਪਾਇਆ ਹੈ, ਇਹ ਆਪਣੇ ਆਪ ਵਿੱਚ ਪ੍ਰੇਰਕ ਹੈ।
Bharat Maaroo and Dakshaa Parmar from Surat, through their marriage, have made a valuable contribution in the ongoing fight against corruption and black money and set up a very inspiring example.
ਅਨਪੜ੍ਹਤਾ, ਅਗਿਆਨਤਾ, ਕੁਪੋਸ਼ਣ, ਕਾਲੇ ਧਨ, ਭ੍ਰਿਸ਼ਟਾਚਾਰ ਵਰਗੀਆਂ ਜਿਨ੍ਹਾਂ ਬੁਰਾਈਆਂ ਨੇ ਭਾਰਤ ਮਾਤਾ ਨੂੰ ਜਕੜ ਰੱਖਿਆ ਹੈ, ਉਸ ਤੋਂ ਸਾਡੇ ਦੇਸ਼ ਨੂੰ ਮੁਕਤ ਕਰਾਉਣ ਲਈ ਸੰਤ ਸਮਾਜ ਦੇਸ਼ ਨੂੰ ਰਸਤਾ ਦਿਖਾਉਂਦਾ ਰਹੇ।
I wish the saint community may continue showing the path to liberate our country from the evils, like illiteracy, unawareness, mal-nutrition, black money, corruption, which have gripped our Mother India.
ਆਪ ਇਸ ਨੂੰ ਅੱਗੇ ਵਧਾਓ ਅਤੇ ਇਹ ਕੰਮ ਇਕ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖਿਲਾਫ ਜੋ ਲੜਾਈ ਹੈ, ਉਸ ਵਿੱਚ ਬਹੁਤ ਵੱਡੀ ਅਹਿਮ ਭੂਮਿਕਾ ਹੈ ਇਸ ਦੀ।
Take it further as it has a very major and prominent role in the fight against corruption and black money.
ਪ੍ਰਧਾਨ ਮੰਤਰੀ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਦਾ ਪਹਿਲਾ ਫ਼ੈਸਲਾ ਕਾਲੇ ਧਨ ਉੱਤੇ ਇੱਕ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨਾ ਸੀ।
The very first decision of the Prime Minister led NDA government was the formation of a SIT on black money.
ਮੱਧ ਪ੍ਰਦੇਸ਼ ਦੇ ਕੋਈ ਸ਼੍ਰੀਮਾਨ ਆਸ਼ੀਸ਼ ਨੇ ਇਸ ਪੰਜ ਸੌ ਅਤੇ ਹਜ਼ਾਰ ਦੇ ਮਾਧਿਅਮ ਨਾਲ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖਿਲਾਫ਼ ਜੋ ਲੜਾਈ ਛੇਡ਼ੀ ਹੈ, ਉਨ੍ਹਾਂ ਨੇ ਮੈਨੂੰ ਫੋਨ ਕੀਤਾ ਹੈ, ਉਸ ਦੀ ਸ਼ਲਾਘਾ ਕੀਤੀ ਹੈ:-
One Mr. Aashish has called me up and appreciated the fight against corruption and black money through the action on 500 and 1000 Rupee notes: –
Advertisement - Remove
ਨੋਟਬੰਦੀ ਤੋਂ ਬਾਅਦ ਜਿਨ੍ਹਾਂ ਤਿੰਨ ਲੱਖ ਸ਼ੱਕੀ ਕੰਪਨੀਆਂ ਬਾਰੇ ਪਤਾ ਲੱਗਿਆ ਸੀ, ਜਿਨ੍ਹਾਂ ਦੇ ਜ਼ਰੀਏ ਕਾਲੇ ਧਨ ਦੀ ਲੈਣ-ਦੇਣ ਕਰਨ ਦਾ ਸ਼ੱਕ ਹੈ, ਉਨ੍ਹਾਂ ਵਿੱਚੋਂ 2 ਲੱਖ 10 ਹਜ਼ਾਰ ਕੰਪਨੀਆਂ ਦਾ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਚੁੱਕੀ ਹੈ।
Registration of 2.1 lakh companies of the total 3 lakh shell companies, which were suspected of channelizing the black money following the note ban, have been cancelled.
‘ਤੂੰ ਸੇਰ ਤਾਂ ਮੈਂ ਸਵਾ ਸੇਰ’ (ਤੂੰ ਡਾਲ-ਡਾਲ, ਮੈਂ ਪਾਤ-ਪਾਤ), ਕਿਉਂਕਿ ਅਸੀਂ ਤੈਅ ਕੀਤਾ ਹੈ ਕਿ ਭ੍ਰਿਸ਼ਟਾਚਾਰੀਆਂ ਨੂੰ, ਕਾਲੇ ਕਾਰੋਬਾਰੀਆਂ ਨੂੰ ਕਾਲੇ ਧਨ ਨੂੰ ਮਿਟਾਉਣਾ ਹੈ।
When the opponents keep on trying out new tactics, we have to counteract decisively, since we have resolved to eradicate the corrupt, shady businesses and black money.
ਅਸੀਂ ਜ਼ਰੂਰੀ ਕਾਨੂੰਨੀ ਤਬਦੀਲੀਆਂ ਕੀਤੀਆਂ ਹਨ ਤਾਂ ਕਿ ਦੇਸ਼ ਦੇ ਅੰਦਰ ਚਲ ਰਹੇ ਕਾਲੇ ਧਨ ਨੂੰ ਵੀ ਰੋਕਿਆ ਜਾ ਸਕੇ।
“We have made requisite legal changes so that the black money circulating inside the country can also be curbed.
ਅਤੇ ਜੀ-20 ਸਿਖ਼ਰ ਸੰਮੇਲਨ ‘ਚ ਪਹਿਲੀ ਵਾਰ ਕਾਲੇ ਧਨ ਬਾਰੇ ਅਤੇ ਬੇਹਿਸਾਬੇ ਧਨ ਬਾਰੇ ਇੱਕ ਪੈਰ੍ਹਾ ਸ਼ਾਮਲ ਕੀਤਾ ਗਿਆ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ ਵਿਸ਼ਵ ਨੂੰ ਕਾਲੇ ਧਨ ਦੇ ਮਾਮਲੇ ‘ਚ ਸਹਿਯੋਗ ਦੇਣਾ ਚਾਹੀਦਾ ਹੈ।
And for the first time in the G20 Summit, one paragraph was on unaccounted money, on black money and 20 countries said that the world should cooperateBlack.
ਤੁਸੀਂ ਵੇਖਿਆ ਹੋਵੇਗਾ ਕਿ ਬਜਟ ਵਿੱਚ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਮੇਰੀ ਜੰਗ ਲਗਾਤਾਰ ਚੱਲ ਰਹੀ ਹੈ।
You would have seen, my fight against black money and corruption is on.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading