Advertisement - Remove

ਕਾਲੇ - Example Sentences

kālē  kaale
ਵਫ਼ਦ ਨੇ ਇੱਕ ਸੁਰ ਵਿੱਚ ਤਹਿ ਦਿਲ ਤੋਂ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਖਿਲਾਫ਼ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਮੁਹਿੰਮ ਦਾ ਸਮਰਥਨ ਕੀਤਾ।
The delegation, in one voice, supported wholeheartedly the campaign launched by the Prime Minister against corruption and black money.
ਸਮਾਨਾਂਤਰ ਅਰਥਵਿਵਸਥਾ ਨਾਲ ਨਿਪਟਣ ਲਈ ਟੈਕਸ ਚੋਰੀ ਦੀ ਜਾਂਚ ਅਤੇ ਕਾਲੇ ਧਨ 'ਤੇ ਨਿਯੰਤਰਣ ਲਈ ਕਠੋਰ ਉਪਾਅ ਕੀਤੇ ਗਏ ਹਨ।
Tough measures have been adopted to tackle the parallel economy, check tax evasion and control black money.
ਸਮਾਨਾਂਤਰ ਅਰਥਵਿਵਸਥਾ ਨਾਲ ਨਿਪਟਣ ਲਈ ਟੈਕਸ ਚੋਰੀ ਦੀ ਜਾਂਚ ਅਤੇ ਕਾਲੇ ਧਨ ‘ਤੇ ਨਿਯੰਤਰਣ ਲਈ ਕਠੋਰ ਉਪਾਅ ਕੀਤੇ ਗਏ ਹਨ।
Tough measures have been adopted to tackle the parallel economy, check tax evasion and control black money.
ਮੇਰੇ ਪਿਆਰੇ ਦੇਸ਼ ਵਾਸੀਓ, ਕਾਲੇ ਧਨ, ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਨੂੰ ਅਸੀਂ ਅੱਗੇ ਵਧਾਉਣਾ ਹੈ।
My dear countrymen, we must take our fight against black money and corruption to the next level.
ਤੁਹਾਨੂੰ ਅੰਦਾਜ਼ਾ ਨਹੀਂ ਹੈ ਪਰ ਇਸ ਨਾਲ ਤੁਸੀਂ ਦੇਸ਼ ਦੀ ਬਹੁਤ ਵੱਡੀ ਸੇਵਾ ਕਰ ਸਕਦੇ ਹੋ ਅਤੇ ਕਾਲੇ ਧਨ, ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦੇ ਤੁਸੀਂ ਇਕ ਵੀਰ ਸੈਨਿਕ ਬਣ ਸਕਦੇ ਹੋ।
You can’t imagine how you can serve the country in this way and become a brave soldier in the fight against black money and corruption.
Advertisement - Remove
ਟੈਕਸ ਚੋਰੀ ਰੋਕਣ ਅਤੇ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਨ ਲਈ ਨਿਯਮ ਤਿਆਰ ਕਰਨ, ਢਾਂਚੇ ਸਿਰਜਣ ਅਤੇ ਸਾਡੀਆਂ ਸਮਰੱਥਾਵਾਂ ਨੂੰ ਇੱਕ ਥਾਂ ‘ਤੇ ਇਕੱਠੀਆਂ ਕਰਨ ਦੀ ਵੀ ਬਹੁਤ ਸਪਸ਼ਟ ਜ਼ਰੂਰਤ ਹੈ।
There is also a clear need to build norms, create structures and pool our capacities to stop tax evasion, and fight against black money and corruption.
ਤੁਸੀਂ ਇਸ ਦੀ ਨਿਸ਼ਚਤਤਾ ਅਤੇ ਪ੍ਰਚਲਿਤ ਰਵਾਨੀ; ਇਸ ਦੇ ਵਿਰੋਧਾਂ ਤੇ ਜੋਖਮਾਂ; ਇਸ ਦੀਆਂ ਸਫ਼ਲਤਾਵਾਂ ਤੇ ਮੌਕਿਆਂ; ਇਸ ਦੇ ਪਿਛਲੇ ਵਿਵਹਾਰਾਂ ਅਤੇ ਸੰਭਾਵੀ ਅਨੁਮਾਨਾਂ ਅਤੇ ਇਸ ਦੇ ਸੰਭਾਵੀ ਕਾਲੇ ਹੰਸਾਂ ਤੇ ਨਵੇਂ ‘ਨੌਰਮਲ’ ਜਿਹੇ ਮੁੱਦਿਆਂ ਬਾਰੇ ਬਹਿਸ ਕਰੋਗੇ।
You would debate its certainty and prevailing flux; its conflicts and risks; its successes and opportunities; its past behaviours and likely prognosis; and its potential black swans and the New Normals.
ਸਮਾਜ ਅਤੇ ਜਨਤਕ ਜੀਵਨ ਵਿੱਚ ਘਟਦੀਆਂ ਜਾ ਰਹੀਆਂ ਨੈਤਿਕ ਕਦਰਾਂ-ਕੀਮਤਾਂ ਉੱਤੇ ਚਿੰਤਾ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਪ੍ਰਣਾਲੀ ਦੇ ਹਿੱਸੇ ਵਜੋਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
Expressing concern at the decline in moral values in society and in public life, the Prime Minister asserted that corruption and black money cannot be accepted as a part of the system.
ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਕਾਲੇ ਧਨ ਵਿਰੁੱਧ ਜੰਗ ਕੋਈ ਸਿਆਸੀ ਲੜਾਈ ਨਹੀਂ ਹੈ, ਅਤੇ ਨਾ ਹੀ ਇਹ ਕਿਸੇ ਵਿਸ਼ੇਸ਼ ਪਾਰਟੀ ਖ਼ਿਲਾਫ਼ ਕੀਤੀ ਕੋਈ ਕਾਰਵਾਈ ਹੈ।
The Prime Minister said that the fight against corruption and black money is not a political fight, and it is not to single out any particular party.
ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਹਨ ਕਿ ਦੇਸ਼ ਨੂੰ ਅੰਦਰੂਨੀ ਸਮੱਸਿਆਵਾਂ, ਜਿਵੇਂ ਕਿ ਭ੍ਰਿਸ਼ਟਾਚਾਰ, ਕਾਲੇ ਧਨ ਵਿਚੋਂ ਬਾਹਰ ਕੱਢਿਆ ਜਾਵੇ।
He said the hopes and aspirations of people are to rid the country from internal problems like corruption, and black money.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading