Advertisement - Remove

ਕਾਲੇ - Example Sentences

Popularity:
Difficulty:
kālē  kaale
ਜੋ ਲੋਕ ਖੁੱਲ੍ਹ ਕੇ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦਾ ਸਮਰਥਨ ਨਹੀਂ ਕਰ ਸਕਦੇ, ਉਹ ਸਰਕਾਰ ਦੀਆਂ ਘਾਟਾਂ ਲੱਭਣ ਲਈ ਕਿੰਨਾ-ਕਿੰਨਾ ਚਿਰ ਲੱਗੇ ਰਹਿੰਦੇ ਹਨ।
People, who cannot endorse corruption and black money openly, resort to searching for faults of the government relentlessly.
ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਡਰਾਉਣ ਦੇ ਯਤਨ ਹੋਏ ਸਨ ਪਰ ਉਨ੍ਹਾਂ ਨੇ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਵਿਰੁੱਧ ਜੰਗ ਵਿੱਚ ਸਾਥ ਦਿੱਤਾ।
There were efforts to mislead and even intimidate people but they supported the battle against corruption and black money, the Prime Minister asserted.
ਦੂਜੇ, ਸਾਡੀ ਸਰਕਾਰ ਕਾਇਮ ਹੋਣ ਤੋਂ ਬਾਅਦ, ਸਾਡੀ ਕੈਬਿਨੇਟ ਨੇ ਪਹਿਲਾ ਫੈਸਲਾ ਕਾਲੇ ਧਨ ਨੂੰ ਵਾਪਸ ਲਿਆਉਣ ਲਈ ਇੱਕ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਦਾ ਹੀ ਲਿਆ ਸੀ; ਜਦ ਕਿ ਇਹ ਫੈਸਲਾ 2011 ‘ਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਵਜੂਦ ਮੁਲਤਵੀ ਪਿਆ ਸੀ।
Secondly, after our Government was formed, the first decision taken by our Cabinet was to form a Special Investigation Team to bring back Black Money which was pending despite Supreme Court’s 2011 order.
ਜੀ-20 ਫੋਰਮ ਉੱਤੇ ਪਹਿਲਾਂ ਕਦੇ ਵੀ ਕਾਲੇ ਧਨ ਦੇ ਮੁੱਦੇ ‘ਤੇ ਵਿਚਾਰ-ਚਰਚਾ ਨਹੀਂ ਹੋਈ ਸੀ।
Never was Black Money issue discussed in the G20 forum.
ਗੰਦੇ ਧਨ, ਕਾਲੇ ਧਨ ਨੂੰ ਦਹਿਸ਼ਤਗਰਦੀ ਨਾਲ ਵੀ ਜੋੜਿਆ ਗਿਆ ਸੀ, ਵਿਸ਼ਵ ਪੱਧਰ ਦੀ ਆਮ ਸਹਿਮਤੀ ਦਾ ਇੱਕ ਮਾਹੌਲ ਪੈਦਾ ਹੋਇਆ ਸੀ।
The dirty money, black money was also linked to terrorism, an environment of global census was created.
Advertisement - Remove
ਅਜਿਹੇ ਸਾਰੇ ਫ਼ੈਸਲੇ ਕਾਲੇ ਧਨ ਦੀ ਸਮੱਸਿਆ ਨਾਲ ਨਿਪਟਣ ਲਈ ਹੀ ਲਏ ਗਏ ਸਨ।
All these decisions are taken to fight the Black Money menace.
ਕਾਲੇ ਧਨ ਵਿਰੁੱਧ ਜੰਗ ਵਾਂਗ, ਚੋਣਾਂ ਦਾ ਇਹ ਮੁੱਦਾ ਵੀ ਕਾਲੇ ਧਨ ਨਾਲ ਜਾ ਜੁੜਦਾ ਹੈ।
Like in the fight against black money, this issue of elections also gets connected to black money.
ਚੋਣ ਸੁਧਾਰ ਜ਼ਰੂਰੀ ਹਨ, ਜੇ ਦੇਸ਼ ਨੇ ਕਾਲੇ ਧਨ ਤੋਂ ਖਹਿੜਾ ਛੁਡਵਾਉਣਾ ਹੈ।
Electoral reforms are necessary if the country has to be rid of black money.
ਇਸ ਮਾਮਲੇ ‘ਤੇ ਬਹਿਸ ਹੋਣੀ ਚਾਹੀਦੀ ਹੈ ਕਿ ਇੱਕੋ ਵਾਰੀ ‘ਚ ਨਾਲੋ-ਨਾਲ ਚੋਣਾਂ ਕਰਵਾ ਕੇ ਖ਼ਰਚੇ ਕਿਵੇਂ ਘਟਾਏ ਜਾ ਸਕਦੇ ਹਨ, ਕਾਲੇ ਧਨ ਦਾ ਪ੍ਰਭਾਵ ਕਿਵੇਂ ਘਟਾਇਆ ਜਾ ਸਕਦਾ ਹੈ, ਦੇਸ਼ ਨੂੰ ਅੱਗੇ ਲਿਜਾਣ ਲਈ ਪੰਜ ਸਾਲਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।
There should be a debate on how costs can be reduced by holding simultaneous elections, how the influence of black money can be curbed, how the five years can be spent in taking the country forward.
ਉਨ੍ਹਾਂ ਕਿਹਾ ਕਿ ਜੇ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੀਆਂ ਸਮੱਸਿਆਵਾਂ ਪਹਿਲਾਂ ਹੀ ਖ਼ਤਮ ਕਰ ਲਈਆਂ ਜਾਂਦੀਆਂ, ਤਾਂ ਉਨ੍ਹਾਂ ਨੂੰ ਉਹ ਫ਼ੈਸਲੇ ਨਾ ਲੈਣੇ ਪੈਂਦੇ, ਜਿਹੜੇ ਉਨ੍ਹਾਂ ਨੂੰ ਹੁਣ ਲੈਣੇ ਪਏ ਹਨ।
He added that if the evils of corruption and black money were removed earlier, he would not have had to take the decisions that he took.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading