Advertisement - Remove

ਕਾਲੇ - Example Sentences

kālē  kaale
ਉਨ੍ਹਾਂ ਕਿਹਾ ਕਿ ਜੀ-20 ਅਤੇ ਸੰਯੁਕਤ ਰਾਸ਼ਟਰ ਵਰਗੇ ਅੰਤਰਰਾਸ਼ਟਰੀ ਮੰਚਾਂ ‘ਤੇ ਭਾਰਤ ਨੇ ਦਹਿਸ਼ਤਵਾਦ, ਕਾਲੇ ਧਨ ਅਤੇ ਭ੍ਰਿਸ਼ਟਾਚਾਰ ਜਿਹੇ ਮਸਲੇ ਉਠਾਏ ਹਨ ਜੋ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕਰਦੇ ਹਨ।
He said that at international platforms, such as G-20 and United Nations, India has raised issues which affect the entire world, such as terrorism, black money and corruption.
ਉਨ੍ਹਾਂ ਕਿਹਾ ਕਿ ਜੀ-20 ਅਤੇ ਸੰਯੁਕਤ ਰਾਸ਼ਟਰ ਵਰਗੇ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਨੇ ਦਹਿਸ਼ਤਵਾਦ, ਕਾਲੇ ਧਨ ਅਤੇ ਭ੍ਰਿਸ਼ਟਾਚਾਰ ਜਿਹੇ ਮਸਲੇ ਉਠਾਏ ਹਨ ਜੋ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕਰਦੇ ਹਨ।
He said that at international platforms, such as G-20 and United Nations, India has raised issues which affect the entire world, such as terrorism, black money and corruption.
ਅਸੀਂ ਕਾਲੇ ਧੰਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਵਿੱਚ ਕਦਮ ਤੇਜ਼ ਕੀਤੇ ਹਨ।
We have also stepped up the fight against black money and corruption.
ਅਸੀਂ ਕਾਲੇ ਧੰਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਵਿੱਚ ਕਦਮ ਤੇਜ਼ ਕੀਤੇ ਹਨ।
We have also stepped up the fight against black money and corruption.
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖ਼ਿਲਾਫ਼ ਲੜਾਈ ਬੰਦ ਨਹੀਂ ਹੋਵੇਗੀ।
He asserted that the fight against corruption and black money will not stop.
Advertisement - Remove
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖ਼ਿਲਾਫ਼ ਲੜਾਈ ਬੰਦ ਨਹੀਂ ਹੋਵੇਗੀ।
He asserted that the fight against corruption and black money will not stop.
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਆਮ ਇਨਸਾਨ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਖਿਲਾਫ਼ ਲੜਾਈ ਵਿੱਚ ਸੈਨਿਕ ਬਣ ਗਏ ਹਨ।
The Prime Minister said that the common citizen has today become a soldier in the fight against corruption and black money.
ਦੂਜੇ ਪਾਸੇ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੀ ਚੁਣੌਤੀ ਦੇਸ਼ ਦੇ ਸਾਹਮਣੇ ਬਣੀ ਹੋਈ ਹੈ।
On the one hand is the problem of terrorism; on the other is the challenge posed by corruption and black money.
ਅਜਿਹੇ ਕਰੋੜਾਂ ਭਾਰਤ-ਵਾਸੀ, ਜਿਨ੍ਹਾਂ ਦੀ ਰਗ਼-ਰਗ਼ ਵਿੱਚ ਈਮਾਨਦਾਰੀ ਦੌੜਦੀ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਭ੍ਰਿਸ਼ਟਾਚਾਰ, ਕਾਲੇ ਧਨ, ਬੇਨਾਮੀ ਜਾਇਦਾਦ, ਜਾਅਲੀ ਨੋਟ ਅਤੇ ਅੱਤਵਾਦ ਵਿਰੁੱਧ ਜੰਗ ਫ਼ੈਸਲਾਕੁੰਨ ਹੋਣੀ ਚਾਹੀਦੀ ਹੈ।
Honest citizens want this fight against corruption, black money, benami property, terrorism and counterfeiting to continue.
ਦੇਸ਼ ਲਈ ਇਹ ਚਿੰਤਾ ਦਾ ਕਾਰਨ ਸੀ ਕਿ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਜੀਵਨ ਦਾ ਇੱਕ ਸਹਿਜ ਹਿੱਸਾ ਮੰਨ ਲਿਆ ਗਿਆ ਸੀ।
It has been a matter of concern for all of us that corruption and black money tend to be accepted as part of life.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading